Receives

Ranveer Allahbadia ਨੂੰ ਹੁਣ WWE ਪਹਿਲਵਾਨ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ

Ranveer Allahbadia ਨੂੰ ਹੁਣ WWE ਪਹਿਲਵਾਨ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਮਸ਼ਹੂਰ ਯੂਟਿਊਬਰ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਰਣਵੀਰ ਇਲਾਹਾਬਾਦੀਆ ਲਗਾਤਾਰ ਮੁਸੀਬਤਾਂ ਵਿੱਚ ਘਿਰ ਰਹੇ ਹਨ। ਸਮੇਂ ਰੈਨਾ ਵੱਲੋਂ ਆਪਣੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' ਵਿੱਚ ਮਾਪਿਆਂ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦਾ ਵਿਵਾਦ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਰਣਵੀਰ ਖ਼ਿਲਾਫ਼ ਇੱਕ ਤੋਂ ਬਾਅਦ ਇੱਕ FIR ਦਰਜ ਹੋ ਰਹੀ ਹੈ ਅਤੇ ਹੁਣ ਰਣਵੀਰ ਨੂੰ ਇੱਕ WWE ਪਹਿਲਵਾਨ ਨੇ ਧਮਕੀ ਦਿੱਤੀ ਹੈ। WWE ਪਹਿਲਵਾਨ ਸੌਰਵ ਗੁਰਜਰ ਨੇ ਖੁੱਲ੍ਹ ਕੇ ਕਿਹਾ ਹੈ ਕਿ ਜੇਕਰ ਉਹ ਰਣਵੀਰ ਦੇ ਸਾਹਮਣੇ ਆਉਂਦਾ ਹੈ ਤਾਂ ਸੁਰੱਖਿਆ ਵੀ ਉਸ ਨੂੰ ਨਹੀਂ ਬਚਾ ਸਕੇਗੀ ਅਤੇ ਦੁਨੀਆਂ ਵਿੱਚ ਕੋਈ ਸ਼ਕਤੀ ਨਹੀਂ, ਜੋ ਉਸ ਨੂੰ ਮੇਰੇ ਕੋਲੋਂ ਬਚਾ ਸਕੇ।  ਮੁਆਫ਼ੀ ਮੰਗਣ ਵਾਲਾ…
Read More