Repo Rate

ਸਿਰਫ਼ 2 ਦਿਨ ਹੋਰ…, 1 ਅਕਤੂਬਰ ਤੋਂ RBI ਕਰੇਗਾ ਇਹ ਵੱਡਾ ਐਲਾਨ

ਸਿਰਫ਼ 2 ਦਿਨ ਹੋਰ…, 1 ਅਕਤੂਬਰ ਤੋਂ RBI ਕਰੇਗਾ ਇਹ ਵੱਡਾ ਐਲਾਨ

1 ਅਕਤੂਬਰ 2025 ਤੋਂ ਕਈ ਵੱਡੇ ਬਦਲਾਅ ਲਾਗੂ ਹੋਣ ਵਾਲੇ ਹਨ। ਇਸ ਵਿਚਕਾਰ ਤਿਉਹਾਰੀ ਸੀਜ਼ਨ 'ਚ LPG ਸਿਲੰਡਰ ਦੀਆਂ ਕੀਮਤਾਂ ਬਦਲ ਸਕਦੀਆਂ ਹਨ ਅਤੇ UPI, NPS ਵਰਗੇ ਨਿਯਮਾਂ 'ਚ ਵੀ ਸੋਧ ਹੋਵੇਗਾ। ਉਥੇ ਹੀ ਲੋਨ ਲੈਣ ਵਾਲੇ 1 ਅਕਤੂਬਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (MPC) ਦੀ ਮੀਟਿੰਗ ਦੇ ਫੈਸਲੇ ਉਸੇ ਦਿਨ ਆਉਣ ਵਾਲੇ ਹਨ। ਰੈਪੋ ਰੇਟ 'ਚ ਕਟੌਤੀ ਦੀ ਸੰਭਾਵਨਾ SBI ਦੀ ਇੱਕ ਖੋਜ ਰਿਪੋਰਟ ਦਾ ਅੰਦਾਜ਼ਾ ਹੈ ਕਿ ਮੁਦਰਾਸਫੀਤੀ ਵਿੱਚ ਨਰਮੀ ਦੇ ਕਾਰਨ ਆਰਬੀਆਈ ਰੈਪੋ ਰੇਟ ਵਿੱਚ 0.25% ਜਾਂ 25 ਬੇਸਿਸ ਪੁਆਇੰਟ ਦੀ ਕਟੌਤੀ ਕਰ ਸਕਦਾ ਹੈ। ਇਸ ਨਾਲ…
Read More
RBI ਦੇ ਰੈਪੋ ਰੇਟ ਘਟਾਉਣ ਤੋਂ ਬਾਅਦ ਦੇਸ਼ ਦੇ ਕਈ ਬੈਂਕਾਂ ਨੇ ਹੋਮ ਲੋਨ ’ਤੇ ਘਟਾਇਆ ਵਿਆਜ

RBI ਦੇ ਰੈਪੋ ਰੇਟ ਘਟਾਉਣ ਤੋਂ ਬਾਅਦ ਦੇਸ਼ ਦੇ ਕਈ ਬੈਂਕਾਂ ਨੇ ਹੋਮ ਲੋਨ ’ਤੇ ਘਟਾਇਆ ਵਿਆਜ

ਜਲੰਧਰ  - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਰੈਪੋ ਰੇਟ ਘਟਾਉਣ ਤੋਂ ਬਾਅਦ ਬੈਂਕਾਂ ਨੇ ਹੋਮ ਲੋਨ ’ਤੇ ਵਿਆਜ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਦੇਸ਼ ਦੇ 6 ਵੱਡੇ ਬੈਂਕਾਂ ਨੇ ਹੋਮ ਲੋਨ ’ਤੇ ਵਿਆਜ ਘਟਾ ਦਿੱਤਾ ਹੈ। ਆਰ. ਬੀ. ਆਈ. ਨੇ 7 ਫਰਵਰੀ ਨੂੰ ਆਪਣੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਮੀਟਿੰਗ ਵਿਚ ਰੈਪੋ ਰੇਟ ਵਿਚ 25 ਬੇਸਿਸ ਪੁਆਇੰਟ ਭਾਵ 0.25 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਨਾਲ ਇਹ ਘੱਟ ਕੇ 6.25 ਫੀਸਦੀ ਹੋ ਗਿਆ ਹੈ, ਜਦਕਿ ਪਿਛਲੇ 2 ਸਾਲਾਂ ਵਿਚ ਇਹ ਦਰ ਸਥਿਰ ਸੀ। ਆਰ. ਬੀ. ਆਈ. ਦੇ ਇਸ ਫੈਸਲੇ ਨਾਲ ਕੇਨਰਾ ਬੈਂਕ, ਪੰਜਾਬ ਨੈਸ਼ਨਲ ਬੈਂਕ,…
Read More