27
Aug
ਸਤਲੁੱਜ, ਰਾਵੀ ਤੇ ਬਿਆਸ ਨੇ ਮਚਾਈ ਤਬਾਹੀ ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਦਰਿਆਵਾਂ ਵਿੱਚ ਛੱਡੇ ਪਾਣੀ ਨੇ ਹੜ੍ਹ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਸਤਲੁਜ, ਰਾਵੀ ਅਤੇ ਬਿਆਸ ਦਰਿਆ ਸਭ ਤੋਂ ਵੱਧ ਉਫਾਨ ‘ਚ ਰਹੇ, ਜਿਸ ਨਾਲ ਬੰਨ੍ਹਾਂ ਦੇ ਟੁੱਟਣ ਤੇ ਪਿੰਡਾਂ ਦੇ ਜਲਮਗਨ ਹੋਣ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ। ਫਿਰੋਜ਼ਪੁਰ: ਸਤਲੁਜ ਦੇ ਪਾਣੀ ਨੇ ਡੁੱਬੇ ਪਿੰਡ ਹਰੀਕੇ ਹੈਡਵਰਕਸ ਤੋਂ ਛੱਡੇ ਗਏ ਕਰੀਬ 2.2 ਲੱਖ ਕਿਊਸਿਕ ਪਾਣੀ ਨੇ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਵਿੱਚ ਹੜ੍ਹ ਪੈਦਾ ਕਰ ਦਿੱਤਾ।ਪ੍ਰਭਾਵਿਤ ਪਿੰਡ: ਧੀਰਾ ਘਾਰਾ, ਨਿਹਾਲਾ ਲਾਵੇਰਾ, ਗੱਤੀ ਰਾਜੋਕੇ, ਕੁਤਬੀਨ ਵਾਰਾ, ਰੁਕਨੇਵਾਲਾ, ਕਮਾਲੇ ਬੋਡਲਾ।ਨੁਕਸਾਨ: ਘਰਾਂ ਨੂੰ ਨੁਕਸਾਨ,…
