Saipur

ਛੱਤ ’ਤੇ ਖੇਡ ਰਹੇ ਬੱਚੇ ਨਾਲ ਕੁਕਰਮ ਦੀ ਕੋਸ਼ਿਸ਼, ਲੋਕਾਂ ਨੇ ਫੜ ਕੇ ਕੀਤੀ ਛਿੱਤਰ-ਪਰੇਡ

ਜਲੰਧਰ - ਸਈਪੁਰ ਇਲਾਕੇ ਵਿਚ ਛੱਤ ’ਤੇ ਖੇਡ ਰਹੇ ਢਾਈ ਸਾਲ ਦੇ ਬੱਚੇ ਨਾਲ ਮੁਹੱਲੇ ਦੇ ਹੀ ਰਹਿਣ ਵਾਲੇ ਇਕ ਵਿਅਕਤੀ ਨੇ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ। ਜਿਉਂ ਹੀ ਇਕ ਹੋਰ ਬੱਚੇ ਨੇ ਹੇਠਾਂ ਜਾ ਕੇ ਰੌਲਾ ਪਾਇਆ ਤਾਂ ਇਕ ਵਿਅਕਤੀ ਤੁਰੰਤ ਛੱਤ ’ਤੇ ਗਿਆ ਅਤੇ ਮੁਲਜ਼ਮ ਦੀਆਂ ਹਰਕਤਾਂ ਦੇਖ ਕੇ ਹੈਰਾਨ ਰਹਿ ਗਿਆ। ਜਿਵੇਂ ਹੀ ਉਕਤ ਵਿਅਕਤੀ ਨੇ ਮੁਲਜ਼ਮ ਦਾ ਵਿਰੋਧ ਕੀਤਾ ਤਾਂ ਉਸ ਨੇ ਵਿਰੋਧ ਕਰ ਰਹੇ ਵਿਅਕਤੀ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਫਿਰ ਹੱਥ ਛੁਡਾ ਕੇ ਪਾਰਕ ਵਿਚ ਜਾ ਕੇ ਲੁਕ ਗਿਆ। ਲੋਕਾਂ ਨੇ ਉਸ ਨੂੰ ਲੱਭ ਕੇ ਕਾਬੂ ਕਰ ਕੇ ਜੰਮ ਕੇ ਛਿੱਤਰ-ਪਰੇਡ ਕੀਤੀ ਅਤੇ ਪੁਲਸ…
Read More