Sangam Jal

ਸਿਰਫ਼ ਇੱਕ ਕਲਿੱਕ ਨਾਲ ਤੁਹਾਡੇ ਘਰ ਪਹੁੰਚ ਜਾਵੇਗਾ ਪਵਿੱਤਰ ‘ਸੰਗਮ ਜਲ’, ਜਾਣੋ ਕੀਮਤ

ਨਵੀਂ ਦਿੱਲੀ - ਮਹਾਕੁੰਭ 'ਚ ਇਸ਼ਨਾਨ ਕਰਨ ਲਈ ਦੁਨੀਆ ਭਰ ਤੋਂ ਸ਼ਰਧਾਲੂ ਆ ਰਹੇ ਹਨ। ਪਰ ਅਜੇ ਵੀ ਅਜਿਹੇ ਬਹੁਤ ਸਾਰੇ ਸ਼ਰਧਾਲੂ ਹੋਣਗੇ ਜੋ ਕਿਸੇ-ਕਿਸੇ ਵਜ੍ਹਾ ਕਾਰਨ ਗੰਗਾ ਵਿਚ ਇਸ਼ਨਾਨ ਕਰਨ ਲਈ ਨਹੀਂ ਜਾ ਸਕੇ। ਬਜ਼ੁਰਗ ਜਾਂ ਕਈ ਹੋਰ ਸ਼ਰਧਾਲੂ  ਕਿਸੇ ਵੀ ਤਰੀਕੇ ਨਾਲ ਸੰਗਮ 'ਚ ਗੰਗਾ ਵਿੱਚ ਇਸ਼ਨਾਨ ਕਰਨ ਦੀ ਇੱਛਾ ਮਨ ਵਿਚ ਰੱਖੇ ਹੋਏ ਹਨ। ਅਜਿਹੇ 'ਚ ਸ਼ਰਧਾਲੂਆਂ ਲਈ ਇਕ ਰਾਹਤ ਦੀ ਖ਼ਬਰ ਹੈ, ਉਨ੍ਹਾਂ ਲਈ ਆਨਲਾਈਨ ਡਿਲੀਵਰੀ ਪਲੇਟਫਾਰਮ ਬਲਿੰਕਿਟ ਗੰਗਾ ਜਲ ਘਰ-ਘਰ ਪਹੁੰਚਾ ਰਿਹਾ ਹੈ। ਹਾਂ ਜੀ ਤੁਸੀਂ ਠੀਕ ਸਮਝ ਰਹੇ ਹੋ ਕੁਝ ਪੈਸੇ ਦਿਓ ਅਤੇ ਗੰਗਾ ਜਲ 15 ਮਿੰਟਾਂ ਵਿੱਚ ਤੁਹਾਡੇ ਘਰ ਪਹੁੰਚ ਜਾਵੇਗਾ। ਜਾਣੋ ਪਵਿੱਤਰ…
Read More