20
Oct
ਅਹਿਮਦਾਬਾਦ - ਗੁਜਰਾਤ ’ਚ ਜੈਨ ਸਮੁਦਾਏ ਨੇ 21 ਕਰੋੜ ਰੁਪਏ ਦੀ ਛੋਟ ਪ੍ਰਾਪਤ ਕਰ ਕੇ 186 ਮਹਿੰਗੀ ਆਂ (ਲਗਜ਼ਰੀ) ਕਾਰਾਂ ਘਰ ਲਿਆ ਕੇ ਆਪਣੀ ਜ਼ਬਰਦਸਤ ਖਰੀਦ ਸਮਰੱਥਾ ਵਿਖਾਈ ਹੈ। ਜੈਨ ਅੰਤਰਰਾਸ਼ਟਰੀ ਵਪਾਰ ਸੰਗਠਨ (ਜੇ. ਆਈ. ਟੀ. ਓ.) ਦੇ ਉਪ-ਪ੍ਰਧਾਨ ਹਿਮਾਂਸ਼ੂ ਸ਼ਾਹ ਨੇ ਸ਼ਨੀਵਾਰ ਨੂੰ ਦੱਸਿਆ ਕਿ ਬੀ. ਐੱਮ. ਡਬਲਯੂ., ਆਡੀ ਅਤੇ ਮਰਸੀਡੀਜ਼ ਵਰਗੇ ਲਗਜ਼ਰੀ ਵਾਹਨ ਬ੍ਰਾਂਡ ਦੇ ਨਾਲ ਇਹ ‘ਆਪਣੀ ਤਰ੍ਹਾਂ ਦਾ ਵੱਖ ਸੌਦਾ’ ਜੇ. ਆਈ. ਟੀ. ਓ. ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੇ. ਆਈ. ਟੀ. ਓ. ਇਕ ਗੈਰ-ਲਾਭਕਾਰੀ ਸਮੁਦਾਇਕ ਸੰਸਥਾ ਹੈ, ਜਿਸ ਦੇ ਪੂਰੇ ਭਾਰਤ ’ਚ 65,000 ਮੈਂਬਰ ਹਨ। ਸ਼ਾਹ ਨੇ ਕਿਹਾ,‘‘ਇਹ 186 ਲਗਜ਼ਰੀ ਕਾਰਾਂ, ਜਿਨ੍ਹਾਂ ’ਚੋਂ ਹਰੇਕ ਦੀ…
