School Principal

14 ਸਕੂਲਾਂ ਦੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ: ਪਰਮਜੀਤ ਰੰਮੀ

14 ਸਕੂਲਾਂ ਦੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ: ਪਰਮਜੀਤ ਰੰਮੀ

ਡੇਰਾਬੱਸੀ, 13 ਫਰਵਰੀ (ਗੁਰਪ੍ਰੀਤ ਸਿੰਘ) : ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਵੱਲੋਂ ਲੌਂਗੋਵਾਲ ਕਾਲਜ ਡੇਰਾਬੱਸੀ ਵਿਖੇ ਗੁਰੂਵੰਦਨ ਛਾਤਰ ਅਭਿਨੰਦਨ ਤਹਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸਡੀਐਮ ਡੇਰਾਬੱਸੀ ਅਮਿਤ ਗੁਪਤਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜਗਜੀਤ ਸਿੰਘ ਅਤੇ ਲੌਂਗੋਵਾਲ ਕਾਲਜ ਦੇ ਚੈਅਰਮੈਨ ਕਪਿਲ ਕਤਿਆਲ ਨੇ ਹਾਜ਼ਰੀ ਲਗਵਾਈ l ਇਸ ਮੌਕੇ ਪ੍ਰੀਸ਼ਦ ਦੇ ਪ੍ਰੈਸ ਸੈਕਟਰੀ ਅਤੇ ਸਮਾਜ ਸੇਵੀ ਪਰਮਜੀਤ ਸਿੰਘ ਸੈਣੀ ਨੇ ਕਿਹਾ ਕਿ ਗੁਰੂ ਅਤੇ ਵਿਦਿਆਰਥੀ ਦਾ ਰਿਸ਼ਤਾ ਤਾਂ ਯੁਗਾਂ ਤੋਂ ਹੀ ਇੱਕ ਪਵਿਤਰ ਰਿਸ਼ਤਾ ਮੰਨਿਆ ਜਾਂਦਾ ਹੈ। ਇਸ ਰਿਸ਼ਤੇ ਦਾ ਮੂਲ ਹੀ ਸੰਸਾਰ ਵਿੱਚ ਅਨੋਖਾ ਹੈ ਅਤੇ ਇਸਦੀ ਭੂਮਿਕਾ ਕੋਈ ਨਹੀਂ ਨਿਭਾ ਸਕਦਾ। ਇੱਕ ਗੁਰੂ ਆਪਣੇ ਚੇਲੇ ਭਾਵ ਸ਼ਿਸ਼…
Read More