Sergio Gor

ਟਰੰਪ ਦਾ ਵੱਡਾ ਐਲਾਨ: ਸਰਜੀਓ ਗੋਰ ਹੋਣਗੇ ਭਾਰਤ ‘ਚ ਅਗਲੇ ਅਮਰੀਕੀ ਰਾਜਦੂਤ

ਟਰੰਪ ਦਾ ਵੱਡਾ ਐਲਾਨ: ਸਰਜੀਓ ਗੋਰ ਹੋਣਗੇ ਭਾਰਤ ‘ਚ ਅਗਲੇ ਅਮਰੀਕੀ ਰਾਜਦੂਤ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ਯੁੱਧ ਦੇ ਵਿਚਕਾਰ ਭਾਰਤ ਲਈ ਨਵੇਂ ਰਾਜਦੂਤ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਕਰੀਬੀ ਸਹਿਯੋਗੀ ਸਰਜੀਓ ਗੋਰ ਭਾਰਤ ਵਿੱਚ ਅਗਲੇ ਅਮਰੀਕੀ ਰਾਜਦੂਤ ਹੋਣਗੇ। ਇਸ ਦੇ ਨਾਲ ਹੀ ਉਹ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਲਈ ਵਿਸ਼ੇਸ਼ ਦੂਤ ਹੋਣਗੇ। ਦੱਸ ਦੇਈਏ ਕਿ ਗੋਰ ਇਸ ਸਮੇਂ ਵ੍ਹਾਈਟ ਹਾਊਸ ਦੇ ਰਾਸ਼ਟਰਪਤੀ ਪਰਸੋਨਲ ਦਫ਼ਤਰ ਦੇ ਡਾਇਰੈਕਟਰ ਹਨ।  ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਇਸਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਗੋਰ ਵ੍ਹਾਈਟ ਹਾਊਸ ਵਿੱਚ ਆਪਣੀ ਮੌਜੂਦਾ ਭੂਮਿਕਾ ਵਿੱਚ ਉਦੋਂ ਤੱਕ ਬਣੇ ਰਹਿਣਗੇ, ਜਦੋਂ ਤੱਕ ਅਮਰੀਕੀ…
Read More