signs

ਲਿਬਨਾਨ ’ਚ ਗੱਲਬਾਤ ਦੇ ਵਿਚਕਾਰ ਬੰਬਾਰੀ, ਖੂਨ-ਖ਼ਰਾਬੇ ਦੌਰਾਨ ਨਵੀਂ ਕੂਟਨੀਤਕ ਜੰਗ ਦੇ ਸੰਕੇਤ

ਲਿਬਨਾਨ ’ਚ ਗੱਲਬਾਤ ਦੇ ਵਿਚਕਾਰ ਬੰਬਾਰੀ, ਖੂਨ-ਖ਼ਰਾਬੇ ਦੌਰਾਨ ਨਵੀਂ ਕੂਟਨੀਤਕ ਜੰਗ ਦੇ ਸੰਕੇਤ

ਨਵੀਂ ਦਿੱਲੀ : ਮੱਧ ਪੂਰਬ ਵਿਚ ਹਾਲਾਤ ਇਕ ਵਾਰ ਫਿਰ ਵਿਸਫੋਟਕ ਮੋੜ ’ਤੇ ਪਹੁੰਚ ਗਏ ਹਨ। ਬੈਂਜਾਮਿਨ ਨੇਤਨਯਾਹੂ ਨੇ ਆਪਣੀ ਕੈਬਨਿਟ ਨੂੰ ਲਿਬਨਾਨ ਨਾਲ ਜਿੰਨੀ ਜਲਦੀ ਹੋ ਸਕੇ ਜੰਗਬੰਦੀ ਦੀ ਗੱਲਬਾਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਪਰ ਜ਼ਮੀਨੀ ਹਕੀਕਤ ਇਸ ਤੋਂ ਉਲਟ ਨਜ਼ਰ ਆ ਰਹੀ ਹੈ। ਇਜ਼ਰਾਈਲ ਵੱਲੋਂ ਹਾਲ ਹੀ ਵਿਚ ਕੀਤੇ ਗਏ ਭਿਆਨਕ ਹਮਲਿਆਂ ਵਿਚ 300 ਤੋਂ ਵੱਧ ਲੋਕਾਂ ਦੀ ਮੌਤ ਅਤੇ 1150 ਤੋਂ ਵੱਧ ਦੇ ਜ਼ਖਮੀ ਹੋਣ ਦੇ ਬਾਵਜੂਦ ਵੀ ਬੰਬਾਰੀ ਰੁਕੀ ਨਹੀਂ ਹੈ। ਅਜਿਹੀ ਸਥਿਤੀ ਵਿਚ ਸ਼ਾਂਤੀ ਦੀ ਗੱਲ ਅਤੇ ਜੰਗੀ ਕਾਰਵਾਈ ਦੋਵੇਂ ਇਕੋ ਸਮੇਂ ਚੱਲਦੇ ਦਿਖਾਈ ਦੇ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਜਲਦੀ…
Read More