Software Problem

Air India ਦਾ ਆਇਆ ਅਹਿਮ ਬਿਆਨ, ਉਡਾਣਾਂ ਨੂੰ ਲੈ ਕੇ ਦਿੱਤਾ ਵੱਡਾ ਅੱਪਡੇਟ

Air India ਦਾ ਆਇਆ ਅਹਿਮ ਬਿਆਨ, ਉਡਾਣਾਂ ਨੂੰ ਲੈ ਕੇ ਦਿੱਤਾ ਵੱਡਾ ਅੱਪਡੇਟ

ਨੈਸ਼ਨਲ ਟਾਈਮਜ਼ ਬਿਊਰੋ :- ਜਹਾਜ਼ ਨਿਰਮਾਤਾ ਕੰਪਨੀ ਏਅਰਬੱਸ (Airbus) ਦੇ A320 ਜਹਾਜ਼ਾਂ ਵਿੱਚ ਆਏ ਗਲੋਬਲ ਸਾਫਟਵੇਅਰ ਇਸ਼ੂ (Global Software Issue) ਨੂੰ ਲੈ ਕੇ ਹੁਣ ਏਅਰ ਇੰਡੀਆ (Air India) ਦਾ ਬਿਆਨ ਸਾਹਮਣੇ ਆਇਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇੱਕ ਵਿਸਤ੍ਰਿਤ ਬਿਆਨ ਜਾਰੀ ਕਰਦਿਆਂ ਯਾਤਰੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਏਅਰ ਇੰਡੀਆ ਨੇ ਸਾਫ਼ ਕੀਤਾ ਹੈ ਕਿ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਹੈ ਅਤੇ ਈਏਐਸਏ (EASA) ਤੇ ਏਅਰਬੱਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਦੇ ਇੰਜੀਨੀਅਰ ਦਿਨ-ਰਾਤ ਕੰਮ ਕਰ ਰਹੇ ਹਨ। ਏਅਰਲਾਈਨ ਨੇ ਉਡਾਣਾਂ ਦੇ ਰੱਦ ਹੋਣ (Cancellations) ਅਤੇ ਦੇਰੀ ਨੂੰ ਲੈ ਕੇ ਵੀ ਸਥਿਤੀ…
Read More