Sukhna Lake

ਸੁਖਨਾ ਝੀਲ ’ਤੇ ਮਿਰਚ ਸਪ੍ਰੇਅ ਕਰਕੇ ਨੌਜਵਾਨ ਦਾ ਖੋਹਿਆ ਮੋਬਾਇਲ

ਸੁਖਨਾ ਝੀਲ ’ਤੇ ਮਿਰਚ ਸਪ੍ਰੇਅ ਕਰਕੇ ਨੌਜਵਾਨ ਦਾ ਖੋਹਿਆ ਮੋਬਾਇਲ

ਚੰਡੀਗੜ੍ਹ : ਸੁਖਨਾ ਝੀਲ ’ਤੇ ਸੈਰ ਕਰ ਰਹੇ ਨੌਜਵਾਨ ਦੀਆਂ ਅੱਖਾਂ ਵਿਚ ਮਿਰਚ ਸਪ੍ਰੇਅ ਕਰਕੇ ਸਨੈਚਰ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਿਆ। ਲੋਕਾਂ ਨੇ ਸਨੈਚਰ ਦਾ ਪਿੱਛਾ ਕਰਕੇ ਉਸ ਨੂੰ ਥੋੜ੍ਹੀ ਦੂਰ ਤੋਂ ਕਾਬੂ ਕਰ ਲਿਆ। ਫੜ੍ਹੇ ਗਏ ਮੁਲਜ਼ਮ ਦੀ ਪਛਾਣ ਨਵਾਂਗਰਾਓਂ ਨਿਵਾਸੀ ਅੰਕਿਤ ਵਜੋਂ ਹੋਈ। ਫੜ੍ਹੇ ਜਾਣ ’ਤੇ ਮੁਲਜ਼ਮ ਨੇ ਫੋਨ ਸੜਕ ’ਤੇ ਮਾਰ ਕੇ ਤੋੜ ਦਿੱਤਾ। ਸੈਕਟਰ-3 ਥਾਣਾ ਪੁਲਸ ਨੇ ਸਕੇਤੜੀ ਨਿਵਾਸੀ ਨਿਤੇਸ਼ ਮਲਿਕ ਦੇ ਬਿਆਨਾਂ ’ਤੇ ਮੁਲਜ਼ਮ ਅੰਕਿਤ ਖ਼ਿਲਾਫ਼ ਮਾਮਲਾ ਦਰਜ ਕੀਤਾ। ਪੰਚਕੂਲਾ ਦੇ ਸਕੇਤੜੀ ਨਿਵਾਸੀ ਨਿਤੇਸ਼ ਮਲਿਕ ਨੇ ਦੱਸਿਆ ਕਿ ਉਹ ਮੰਗਲਵਾਰ ਸਵੇਰ ਕਰੀਬ 6 ਵਜੇ ਸੁਖਨਾ ਝੀਲ ’ਤੇ ਸੈਰ ਕਰਨ ਪਹੁੰਚਿਆ ਸੀ। ਉਹ ਝੀਲ…
Read More
ਚੰਡੀਗੜ੍ਹ ’ਚ ਮੁੜ ਵੱਜੀ ਖ਼ਤਰੇ ਦੀ ਘੰਟੀ ! ਸੁਖਨਾ ਝੀਲ ਦੇ ਇੱਕ ਵਾਰ ਫਿਰ ਖੋਲ੍ਹੇ ਗਏ ਫਲੱਡ ਗੇਟ

ਚੰਡੀਗੜ੍ਹ ’ਚ ਮੁੜ ਵੱਜੀ ਖ਼ਤਰੇ ਦੀ ਘੰਟੀ ! ਸੁਖਨਾ ਝੀਲ ਦੇ ਇੱਕ ਵਾਰ ਫਿਰ ਖੋਲ੍ਹੇ ਗਏ ਫਲੱਡ ਗੇਟ

ਨੈਸ਼ਨਲ ਟਾਈਮਜ਼ ਬਿਊਰੋ :- ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੁਖਨਾ ਝੀਲ ਦੇ ਹੜ੍ਹ ਵਾਲੇ ਗੇਟ ਖੋਲ੍ਹ ਦਿੱਤੇ ਗਏ ਹਨ। ਝੀਲ ਦਾ ਪਾਣੀ ਦਾ ਪੱਧਰ ਇਸ ਵੇਲੇ 1,163 ਫੁੱਟ ਹੈ। ਗੇਟ ਨੰਬਰ 1 ਵੀਰਵਾਰ ਸਵੇਰੇ 4 ਵਜੇ 2 ਇੰਚ ਖੋਲ੍ਹਿਆ ਗਿਆ ਸੀ, ਪਰ ਪਾਣੀ ਦਾ ਪੱਧਰ ਵਧਦਾ ਰਿਹਾ, ਜਿਸ ਕਾਰਨ ਗੇਟ ਨੂੰ ਹੋਰ ਉੱਚਾ ਕਰਕੇ 5 ਇੰਚ ਖੋਲ੍ਹਿਆ ਗਿਆ।  ਮਿਲੀ ਜਾਣਕਾਰੀ ਮੁਤਾਬਿਕ ਇਸ ਵਾਰ 10 ਤੋਂ ਵੱਧ ਵਾਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਹਨ। ਦੱਸ ਦਈਏ ਕਿ ਸਵੇਰੇ ਪਏ ਮੀਂਹ ਕਾਰਨ ਪਾਣੀ ਦਾ ਪੱਧਰ ਮੁੜ ਤੋਂ ਵਧ ਗਿਆ ਹੈ ਜਿਸ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ। …
Read More
ਸੁਖਨਾ ਲੇਕ ਦੇ ਸਾਰੇ ਫਲੱਡ ਗੇਟ ਖੋਲੇ, ਤੇਜ਼ੀ ਨਾਲ ਪਾਣੀ ਵੱਧ ਰਿਹਾ ਅੱਗੇ!

ਸੁਖਨਾ ਲੇਕ ਦੇ ਸਾਰੇ ਫਲੱਡ ਗੇਟ ਖੋਲੇ, ਤੇਜ਼ੀ ਨਾਲ ਪਾਣੀ ਵੱਧ ਰਿਹਾ ਅੱਗੇ!

ਨੈਸ਼ਨਲ ਟਾਈਮਜ਼ ਬਿਊਰੋ :- ਚੰਡੀਗੜ੍ਹ ਵਿੱਚ ਬੀਤੀ ਰਾਤ ਪਏ ਭਾਰੀ ਮੀਂਹ ਤੋਂ ਬਾਅਦ ਸੁਖਨਾ ਲੇਕ ਚ ਪਾਣੀ ਓਵਰਫਲੋਅ ਹੋ ਗਿਆ। ਪਾਣੀ ਦੇ ਵੱਧ ਰਹੇ ਪੱਧਰ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਅੱਜ ਸਵੇਰੇ ਫਲੱਡ ਗੇਟ ਖੋਲ੍ਹੇ ਗਏ। ਲਗਾਤਾਰ ਮੀਂਹ ਪੈਣ ਕਾਰਨ ਲੇਕ ਚ ਪਾਣੀ ਦੀ ਮਾਤਰਾ ਤੇਜ਼ੀ ਨਾਲ ਵਧ ਗਈ ਸੀ, ਜਿਸ ਨਾਲ ਨੇੜਲੇ ਇਲਾਕਿਆਂ ਵਿੱਚ ਹੜ੍ਹ ਦੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਦਮ ਚੁੱਕਿਆ ਗਿਆ।
Read More
ਖੋਲ੍ਹੇ ਜਾਣਗੇ ਸੁਖਨਾ ਝੀਲ ਦੇ ਫਲੱਡ ਗੇਟ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਿਆ ਪਾਣੀ

ਖੋਲ੍ਹੇ ਜਾਣਗੇ ਸੁਖਨਾ ਝੀਲ ਦੇ ਫਲੱਡ ਗੇਟ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਿਆ ਪਾਣੀ

ਚੰਡੀਗੜ੍ਹ : ਚੰਡੀਗੜ੍ਹ 'ਚ ਸੋਮਵਾਰ ਨੂੰ ਪਏ ਭਾਰੀ ਮੀਂਹ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ 1158.5 ਫੁੱਟ ਤੱਕ ਪਹੁੰਚ ਗਿਆ ਸੀ, ਜਦੋਂ ਕਿ ਖ਼ਤਰੇ ਦਾ ਨਿਸ਼ਾਨ 1163 ਫੁੱਟ ਹੈ ਅਤੇ ਇਸ ਵੇਲੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 4.5 ਫੁੱਟ ਘੱਟ ਹੈ। ਅਧਿਕਾਰੀਆਂ ਦੇ ਮੁਤਾਬਕ ਪਿਛਲੇ ਦਿਨ ਪਏ ਮੀਂਹ ਕਾਰਨ ਝੀਲ ਦੇ ਪਾਣੀ ਦਾ ਪੱਧਰ ਕਰੀਬ ਇਕ ਫੁੱਟ ਵੱਧ ਗਿਆ ਹੈ। ਫਿਲਹਾਲ ਯੂ. ਟੀ. ਇੰਜੀਨੀਅਰਿੰਗ ਵਿਭਾਗ ਨੇ ਝੀਲ ਦੀ ਨਿਗਰਾਨੀ ਲਈ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸ਼ੁਰੂ ਕਰ ਦਿੱਤਾ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਹਨ। ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ…
Read More