track My phones

ਇੰਝ ਲੱਭੇਗਾ ਚੋਰੀ ਹੋਇਆ ਫੋਨ! ਕਰ ਲਓ ਬਸ ਛੋਟੀ ਜਿਹੀ ਸੈਟਿੰਗ

ਇੰਝ ਲੱਭੇਗਾ ਚੋਰੀ ਹੋਇਆ ਫੋਨ! ਕਰ ਲਓ ਬਸ ਛੋਟੀ ਜਿਹੀ ਸੈਟਿੰਗ

ਤਮਾਮ ਫੀਚਰਜ਼ ਹੋਣ ਦੇ ਬਾਵਜੂਦ ਭਾਰਤ 'ਚ ਅੱਜ ਵੀ ਚੋਰੀ ਜਾਂ ਗੁੰਮ ਹੋਏ ਫੋਨ ਦਾ ਮਿਲਣਾ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਸਭ ਤੋਂ ਜ਼ਿਆਦਾ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਚੋਰੀ ਜਾਂ ਗੁੰਮ ਹੋਏ ਫੋਨ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਆਈਫੋਨ ਦੇ ਨਾਲ ਇਹ ਮਾਮਲਾ ਥੋੜ੍ਹਾ ਅਲੱਗ ਹੈ। ਆਈਫੋਨ ਨੂੰ ਤੁਸੀਂ ਸਵਿੱਚ ਆਫ ਹੋਣ ਤੋਂ ਬਾਅਦ ਵੀ ਟ੍ਰੈਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ ਆਈਫੋਨ 'ਚ ਪਹਿਲਾਂ ਤੋਂ ਹੀ ਇਕ ਸੈਟਿੰਗ ਆਨ ਕਰਨੀ ਪੈਂਦੀ ਹੈ।  ਆਈਫੋਨ 'ਚ 'ਫਾਇੰਡਜ ਮਾਈ ਡਿਵਾਈਸ' ਐਪ ਹੁੰਦਾ ਹੈ। ਇਸ ਦੀ ਸੈਟਿੰਗ ਨੂੰ ਇਨੇਬਲ ਕਰੋ। ਇਸ ਲਈ ਫੋਨ ਦੀ ਸੈਟਿੰਗ 'ਚ ਜਾਓ। ਇਥੇ…
Read More