Traffic police

ਟ੍ਰੈਫਿਕ ਪੁਲਸ ਨੇ ਵਿਖਾਈ ਸਖ਼ਤੀ, ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ 45 ਡਰਾਈਵਰਾਂ ਨੂੰ ਕੀਤਾ ਜੁਰਮਾਨਾ

ਟ੍ਰੈਫਿਕ ਪੁਲਸ ਨੇ ਵਿਖਾਈ ਸਖ਼ਤੀ, ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ 45 ਡਰਾਈਵਰਾਂ ਨੂੰ ਕੀਤਾ ਜੁਰਮਾਨਾ

ਲੁਧਿਆਣਾ : ਟ੍ਰੈਫਿਕ ਪੁਲਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਡਰਾਈਵਰਾਂ ਖਿਲਾਫ ਸਖ਼ਤ ਕਾਰਵਾਈ ਆਰੰਭੀ ਹੈ। ਲਾਲ ਪਰੀ ਦੇ ਨਸ਼ੇ ’ਚ ਗੱਡੀ ਚਲਾਉਂਦੇ ਫੜੇ ਗਏ ਲੋਕਾਂ ਦੇ ਚਲਾਨ ਟ੍ਰੈਫਿਕ ਪੁਲਸ ਨੇ ਕੀਤੇ ਹਨ। ਟ੍ਰੈਫਿਕ ਪੁਲਸ ਜ਼ੋਨ ਇੰਚਾਰਜਾਂ ਨੇ ਚਲਾਨ ਪ੍ਰਕਿਰਿਆ ਕੀਤੀ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਲਈ 45 ਡਰਾਈਵਰਾਂ ਨੂੰ ਜੁਰਮਾਨਾ ਕੀਤਾ ਗਿਆ। ਸ਼ਰਾਬੀ ਡਰਾਈਵਰਾਂ ਨੂੰ ਫੜਨ ਲਈ ਟ੍ਰੈਫਿਕ ਪੁਲਸ ਹਰ ਹਫਤੇ ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵਿਸ਼ੇਸ਼ ਨਾਕੇ ਲਾਉਂਦੀ ਹੈ। ਅਲਕੋਹਲ ਮੀਟਰ ਨਾਲ ਡਰਾਈਵਰਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਜੇਕਰ ਉਹ ਸਾਕਾਰਾਤਮਕ ਟੈਸਟ ਕਰਦੇ ਹਨ ਤਾਂ ਜੁਰਮਾਨਾ ਲਾਇਆ ਜਾਂਦਾ ਹੈ। ਡਰੰਕ ਡਰਾਈਵਿੰਗ ਲਈ 5,000 ਦਾ ਜੁਰਮਾਨਾ ਲਾਇਆ…
Read More
ਟਰੈਫਿਕ ਪੁਲਸ ਨੇ ਘੇਰੇ ਬਿਨਾਂ ਨੰਬਰ ਪਲੇਟਾਂ ਤੋਂ ਜਾ ਰਹੇ ਰੇਤ ਨਾਲ ਭਰੇ ਟਿੱਪਰ, ਕੱਟੇ ਚਲਾਨ

ਟਰੈਫਿਕ ਪੁਲਸ ਨੇ ਘੇਰੇ ਬਿਨਾਂ ਨੰਬਰ ਪਲੇਟਾਂ ਤੋਂ ਜਾ ਰਹੇ ਰੇਤ ਨਾਲ ਭਰੇ ਟਿੱਪਰ, ਕੱਟੇ ਚਲਾਨ

ਗੁਰਦਾਸਪੁਰ - ਰੇਤ ਬੱਜਰੀ ਨਾਲ ਭਰੇ ਟਿੱਪਰਾਂ ’ਤੇ ਨੰਬਰ ਪਲੇਟਾਂ ਅਤੇ ਰਿਫਲੈਕਟਰ ਆਦਿ ਨਾ ਹੋਣ ਸਬੰਧੀ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਦੇ ਬਾਅਦ ਟਰੈਫਿਕ ਪੁਲਸ ਗੁਰਦਾਸਪੁਰ ਨੇ ਅਜਿਹੇ ਅਨੇਕਾਂ ਟਿੱਪਰਾਂ ਨੂੰ ਘੇਰ ਕੇ ਚਲਾਨ ਕੱਟੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਗੁਰਦਾਸਪੁਰ ਤੋਂ ਦੋਰਾਂਗਲਾ ਰੋਡ ’ਤੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਚਾਰ ਟਿੱਪਰਾਂ ਨੂੰ ਰੋਕਿਆ ਗਿਆ ਜਿਨ੍ਹਾਂ ਦੇ ਪਿੱਛੇ ਕੋਈ ਵੀ ਨੰਬਰ ਪਲੇਟ ਨਹੀਂ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਟਿੱਪਰਾਂ ਦੇ ਮੌਕੇ ’ਤੇ ਹੀ ਚਲਾਨ ਕੱਟ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਹ ਵੀ ਦੇਖਣ ’ਚ ਆਉਂਦਾ ਹੈ ਕਿ ਟਿੱਪਰ ਚਾਲਕਾਂ ਵੱਲੋਂ…
Read More
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਵੱਡੀ ਕਾਰਵਾਈ, 30 ਦੇ ਕਰੀਬ ਕੱਟੇ ਚਲਾਨ

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਵੱਡੀ ਕਾਰਵਾਈ, 30 ਦੇ ਕਰੀਬ ਕੱਟੇ ਚਲਾਨ

ਨੈਸ਼ਨਲ ਟਾਈਮਜ਼ ਬਿਊਰੋ :- ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਕਾਰਾਂ ‘ਤੇ ਕਾਲੀਆਂ ਫਿਲਮਾਂ ਲਗਾਉਣ ਵਾਲਿਆਂ, ਟ੍ਰਿਪਲ ਸਵਾਰੀ ਕਰਨ ਵਾਲਿਆਂ ਅਤੇ ਓਵਰਲੋਡ ਈ-ਰਿਕਸ਼ੇ ਚਲਾਉਣ ਵਾਲਿਆਂ ਦੇ ਚਲਾਨ ਕੀਤੇ ਗਏ ਹਨ। ਟਰੈਫਿਕ ਇੰਚਾਰਜ ਤਰਸੇਮ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਇਸ ਕਾਰਵਾਈ ਦੌਰਾਨ ਲੇਡੀਜ਼ ਪੁਲਿਸ ਨੂੰ ਵੀ ਤੈਨਾਤ ਕੀਤਾ ਗਿਆ ਅਤੇ ਕੁੜੀਆਂ ਦੇ ਵੀ ਚਲਾਨ ਕੱਟੇ ਗਏ ਹਨ। ਇਸ ਮੌਕੇ ਲਗਭਗ 30 ਦੇ ਕਰੀਬ ਚਲਾਨ ਕੀਤੇ ਗਏ। ਪੁਲਿਸ ਦੇ ਟਰੈਫਿਕ ਇੰਚਾਰਜ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ…
Read More
ਅੰਮ੍ਰਿਤਸਰ ਟਰੈਫਿਕ ਪੁਲਿਸ ਦੀ ਵੱਡੀ ਕਾਰਵਾਈ, ਸੁਲਤਾਨਵਿੰਡ ਰੋਡ ਤੋਂ ਨਜਾਇਜ਼ ਇੰਨਕਰੋਚਮੈਂਟਾਂ ਹਟਾਈਆਂ

ਅੰਮ੍ਰਿਤਸਰ ਟਰੈਫਿਕ ਪੁਲਿਸ ਦੀ ਵੱਡੀ ਕਾਰਵਾਈ, ਸੁਲਤਾਨਵਿੰਡ ਰੋਡ ਤੋਂ ਨਜਾਇਜ਼ ਇੰਨਕਰੋਚਮੈਂਟਾਂ ਹਟਾਈਆਂ

ਅੰਮ੍ਰਿਤਸਰ : ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁਲੌਰ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਅੱਜ ਸ਼ਹਿਰ ਵਿੱਚ ਟਰੈਫਿਕ ਵਿਭਾਗ ਵੱਲੋਂ ਵੱਡੀ ਇੰਨਕਰੋਚਮੈਂਟ ਹਟਾਉ ਮੁਹਿੰਮ ਚਲਾਈ ਗਈ। ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਟਰੈਫਿਕ) ਸ੍ਰੀਮਤੀ ਅਮਨਦੀਪ ਕੌਰ, ਪੀ.ਪੀ.ਐਸ. ਦੀ ਅਗਵਾਈ ਹੇਠ ਪੁਲਿਸ ਟੀਮ ਨੇ ਜੈਨ ਇੰਚਾਰਜਾਂ ਸਮੇਤ ਸੁਲਤਾਨਵਿੰਡ ਰੋਡ (ਚੌਕ ਥਾਣਾ ਬੀ-ਡਿਵੀਜ਼ਨ ਤੋਂ ਸੁਲਤਾਨਵਿੰਡ ਪਿੰਡ ਤੱਕ) ਨਜਾਇਜ਼ ਢੰਗ ਨਾਲ ਲੱਗੀਆਂ ਰੋਹੜੀਆਂ, ਵੜੀਆਂ ਅਤੇ ਦੁਕਾਨਾਂ ਦੇ ਬਾਹਰ ਰੱਖੇ ਗਏ ਸਮਾਨ ਨੂੰ ਹਟਾਇਆ। ਇਹ ਕਾਰਵਾਈ ਟਰੈਫਿਕ ਦੀ ਸਧਾਰਨਤਾ ਅਤੇ ਆਮ ਲੋਕਾਂ ਦੀ ਆਵਾਜਾਈ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਕੀਤੀ ਗਈ। ਟੀਮ ਵੱਲੋਂ ਦੁਕਾਨਦਾਰਾਂ ਨੂੰ ਕੜਕ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਹ ਮੁੜ ਅਜਿਹੀ…
Read More
ਪੰਜਾਬ ਦੇ ਇਹਨਾਂ ਵਾਹਨਾਂ ਦੇ ਵੱਡੀ ਗਿਣਤੀ ਚ ਕੱਟੇ ਜਾ ਰਹੇ ਚਲਾਨ, ਦਿਓ ਧਿਆਨ

ਪੰਜਾਬ ਦੇ ਇਹਨਾਂ ਵਾਹਨਾਂ ਦੇ ਵੱਡੀ ਗਿਣਤੀ ਚ ਕੱਟੇ ਜਾ ਰਹੇ ਚਲਾਨ, ਦਿਓ ਧਿਆਨ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਾਸੀਆਂ ਲਈ ਅਹਿਮ ਖਬਰ ਆ ਰਹੀ ਹੈ। ਜਿਸ ਨੇ ਵਾਹਨ ਚਾਲਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ, ਸ਼ਹਿਰ ਵਿੱਚ ਚੋਰੀਆਂ ਅਤੇ ਡਕੈਤੀਆਂ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਅਤੇ ਨਸ਼ੇ ਨੂੰ ਖਤਮ ਕਰਨ ਲਈ ਪੁਲਿਸ ਲਗਾਤਾਰ ਯਤਨ ਕਰ ਰਹੀ ਹੈ। ਬੀਤੇ ਦਿਨੀਂ ਟ੍ਰੈਫਿਕ ਪੁਲਿਸ ਨੇ ਮੋਗਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਚੈੱਕ ਪੋਸਟਾਂ ਸਥਾਪਤ ਕੀਤੀਆਂ ਅਤੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਸਬੰਧ ਵਿੱਚ, ਮੋਗਾ ਪੁਲਿਸ ਨੇ ਲਾਲ ਸਿੰਘ ਰੋਡ 'ਤੇ ਇੱਕ ਹੌਟ ਸਪਾਟ ਮੰਨੇ ਜਾਣ ਵਾਲੇ ਇਲਾਕੇ ਸਾਧਾਂਵਾਲੀ ਬਸਤੀ 'ਤੇ ਨਾਕਾਬੰਦੀ ਕੀਤੀ, ਜਿੱਥੇ ਉੱਥੋਂ ਲੰਘਣ ਵਾਲੇ ਹਰ ਵਾਹਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ…
Read More