Trains

ਦਿੱਲੀ-ਫਾਜ਼ਿਲਕਾ ਐਕਸਪ੍ਰੈੱਸ ਟਰੇਨ ਹੁਣ ਇਲੈਕਟ੍ਰਿਕ ਇੰਜਣ ਨਾਲ ਚੱਲੇਗੀ

ਦਿੱਲੀ-ਫਾਜ਼ਿਲਕਾ ਐਕਸਪ੍ਰੈੱਸ ਟਰੇਨ ਹੁਣ ਇਲੈਕਟ੍ਰਿਕ ਇੰਜਣ ਨਾਲ ਚੱਲੇਗੀ

ਨੈਸ਼ਨਲ ਟਾਈਮਜ਼ ਬਿਊਰੋ :-:ਫਿਰੋਜ਼ਪੁਰ ਡਵੀਜ਼ਨ ਅਧੀਨ ਚੱਲਣ ਵਾਲੀ ਫਾਜ਼ਿਲਕਾ-ਦਿੱਲੀ-ਫਾਜ਼ਿਲਕਾ ਐਕਸਪ੍ਰੈਸ ਟਰੇਨ ਨੰਬਰ 14607/14608 ਨੂੰ ਹੈੱਡਕੁਆਰਟਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀਜ਼ਲ ਤੋਂ ਇਲੈਕਟ੍ਰਿਕ ਇੰਜਣ ਵਿੱਚ ਬਦਲਿਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਡੀ. ਆਰ. ਐੱਮ. ਫਿਰੋਜ਼ਪੁਰ  ਸੰਜੇ ਸਾਹੂ ਨੇ ਦੱਸਿਆ ਕਿ ਟਰੇਨ ਨੰਬਰ 14607 (ਦਿੱਲੀ ਤੋਂ ਫਾਜ਼ਿਲਕਾ) 05 ਜੁਲਾਈ 2025 ਤੋਂ ਇਲੈਕਟ੍ਰਿਕ ਇੰਜਣ ਨਾਲ ਚੱਲਣੀ ਸ਼ੁਰੂ ਹੋਵੇਗੀ ਅਤੇ ਟਰੇਨ ਨੰਬਰ 14608 (ਫਾਜ਼ਿਲਕਾ ਤੋਂ ਦਿੱਲੀ) 06 ਜੁਲਾਈ 2025 ਤੋਂ ਇਲੈਕਟ੍ਰਿਕ ਇੰਜਣ ਨਾਲ ਚੱਲਣੀ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਟਰੇਨ ਦੇ ਸਮਾਂ-ਸਾਰਣੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਮੌਕੇ ਪਰਮ ਦੀਪ ਸਿੰਘ ਸੈਣੀ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉੱਤਰੀ ਰੇਲਵੇ, ਫਿਰੋਜ਼ਪੁਰ…
Read More
ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਸ਼ੁਰੂ ਹੋਈਆਂ ਸਪੈਸ਼ਲ ਟਰੇਨਾਂ

ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਸ਼ੁਰੂ ਹੋਈਆਂ ਸਪੈਸ਼ਲ ਟਰੇਨਾਂ

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਵਾਸੀ ਭਲਾਈ ਬੋਰਡ ਪੰਜਾਬ ਸਰਕਾਰ ਦੇ ਸਾਬਕਾ ਚੇਅਰਮੈਨ ਰਾਮ ਭਵਨ ਗੋਸਵਾਮੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਕਲਿਆਣ ਕੌਂਸਲ ਪੰਜਾਬ ਵੱਲ ਕਈ ਮਹੀਨੇ ਤੋਂ ਪੂਰਵਾਂਚਲ ਖੇਤਰਾਂ ਲਈ ਸਪੈਸ਼ਲ ਟ੍ਰੇਨ ਚਲਾਉਣ ਦੀ ਮੰਗ ਫਿਰੋਜ਼ਪੁਰ ਮੰਡਲ ਰੇਲਵੇ ਅਧਿਕਾਰੀਆਂ ਨਾਲ ਕੀਤੀ ਜਾ ਰਹੀ ਸੀ, ਕੌਂਸਲ ਦੀ ਜਨਭਾਵਨਾ ਸਮਝਦੇ ਹੋਏ ਫਿਰੋਜ਼ਪੁਰ ਮੰਡਲ ਵੱਲੋਂ ਦੋ ਸਪੈਸ਼ਲ ਟ੍ਰੇਨ ਗੱਡੀ ਨੰਬਰ-04634 ਫਿਰੋਜ਼ਪੁਰ ਤੋਂ ਲਖਨਊ ਅਯੋਧਿਆ ਧਾਮ ਹੁੰਦੇ ਹੋਏ ਪਟਨਾ ਲਈ ਅਤੇ ਗੱਡੀ ਨੰਬਰ-04636 ਅੰਮ੍ਰਿਤਸਰ ਤੋਂ ਲਖਨਊ, ਵਾਰਾਣਸੀ ਹੁੰਦੇ ਹੋਏ ਹਾਵੜਾ ਲਈ 11 ਮਈ ਤੋਂ ਚਲਾਉਣ ਦਾ ਫੈਸਲਾ ਲਿਆ ਹੈ। ਗੋਸਵਾਮੀ ਨੇ ਦੱਸਿਆ ਮਾਰਚ ਤੋਂ ਲੈ ਕੇ ਅਗਲੇ 4 ਮਹੀਨਿਆਂ ’ਚ ਪੂਰਵਾਂਚਲ ਖੇਤਰਾਂ ’ਚ ਵਿਆਹ…
Read More
ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਦ, ਦੇਖੋ !

ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਦ, ਦੇਖੋ !

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ-ਪਾਕਿ ਦੇ ਤਣਾਅ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਪੰਜਾਬ ਤੇ ਜੰਮੂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਰੇਲਵੇ ਵਿਭਾਗ ਵੱਲੋਂ ਜੰਮੂ ਤੇ ਪੰਜਾਬ ਦੇ ਅੰਮ੍ਰਿਤਸਰ ਦੇ ਜ਼ਿਲ੍ਹੇ ਤੋਂ ਰਾਤ ਨੂੰ ਚੱਲਣ ਵਾਲੀਆਂ ਸਾਰੀਆਂ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਰਹੱਦੀ ਇਲਾਕਾ ਹੋਣ ਕਾਰਨ ਰੇਲਵੇ ਵਿਭਾਗ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਇੱਥੇ ਦੱਸ ਦੇਈਏ ਕਿ ਰਾਤ ਨੂੰ ਚੱਲਣ ਵਾਲੀਆਂ ਟਰੇਨਾਂ ਸਵੇਰ ਲਈ ਰੀਸ਼ਡਿਊਲ ਕੀਤੀਆਂ ਗਈਆਂ ਹਨ।ਜ਼ਿਕਰਯੋਗ ਹੈ ਕਿ ਸਰਹੱਦੀ ਇਲਾਕਿਆਂ 'ਚ ਰੈੱਡ ਜ਼ੋਨ ਦਾ ਅਲਟਰ ਜਾਰੀ ਕੀਤਾ ਗਿਆ ਹੈ। ਜਿਵੇਂ ਹੀ ਹਨ੍ਹੇਰਾ ਹੁੰਦਾ ਹੈ ਤਾਂ ਪਾਕਿਸਤਾਨ ਵੱਲੋਂ ਹਮਲਾ ਕੀਤਾ ਜਾਂਦਾ ਹੈ ਅਤੇ ਧਮਾਕਿਆਂ ਦੀ…
Read More
ਮੋਹਾਲੀ ਸਿਹਤ ਵਿਭਾਗ ਨੇ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਨਾਲ ਲੜਨ ਲਈ ਦਿੱਤੀ ਸਿਖਲਾਈ

ਮੋਹਾਲੀ ਸਿਹਤ ਵਿਭਾਗ ਨੇ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਨਾਲ ਲੜਨ ਲਈ ਦਿੱਤੀ ਸਿਖਲਾਈ

ਮੋਹਾਲੀ, 25 ਫਰਵਰੀ (ਗੁਰਪ੍ਰੀਤ ਸਿੰਘ): ਆਉਣ ਵਾਲੇ ਸੀਜ਼ਨ ਵਿੱਚ ਡੇਂਗੂ ਬੁਖਾਰ ਦੇ ਮਾਮਲਿਆਂ ਨੂੰ ਰੋਕਣ ਲਈ, ਜ਼ਿਲ੍ਹਾ ਸਿਹਤ ਵਿਭਾਗ ਨੇ ਜ਼ਿਲ੍ਹੇ ਭਰ ਦੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਲਈ ਇੱਕ ਸੰਵੇਦਨਸ਼ੀਲਤਾ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਐਪੀਡੀਮਿਓਲੋਜਿਸਟ ਡਾ. ਅਨਾਮਿਕਾ ਸੋਨੀ ਦੀ ਅਗਵਾਈ ਹੇਠ, ਟੀਮ ਨੇ ਡੇਂਗੂ ਦੇ ਲੱਛਣਾਂ, ਕਾਰਨਾਂ, ਰੋਕਥਾਮ ਅਤੇ ਇਲਾਜ ਬਾਰੇ ਲਗਭਗ 1,500 ਨਰਸਿੰਗ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਵਿਰੋਧੀ ਮੁਹਿੰਮ ਵਿੱਚ ਸ਼ਾਮਲ ਕਰਨਾ ਅਤੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਚੈਕਿੰਗ, ਸਪਰੇਅ ਅਤੇ ਜਾਗਰੂਕਤਾ ਮੁਹਿੰਮ…
Read More