USA Emergency

ਕਰੋੜਾਂ ਲੋਕਾਂ ਸਿਰ ਮੰਡਰਾਇਆ ਵੱਡਾ ਖ਼ਤਰਾ ! ਰੱਦ ਹੋਈਆਂ ਫਲਾਈਟਾਂ, US ‘ਚ ਬਣੇ Emergency ਵਰਗੇ ਹਾਲਾਤ

ਕਰੋੜਾਂ ਲੋਕਾਂ ਸਿਰ ਮੰਡਰਾਇਆ ਵੱਡਾ ਖ਼ਤਰਾ ! ਰੱਦ ਹੋਈਆਂ ਫਲਾਈਟਾਂ, US ‘ਚ ਬਣੇ Emergency ਵਰਗੇ ਹਾਲਾਤ

ਅਮਰੀਕਾ 'ਚ ਇਕ ਵਾਰ ਫ਼ਿਰ ਤੋਂ ਬਰਫੀਲੇ ਤੂਫ਼ਾਨ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ, ਜਿੱਥੋਂ ਦੇ ਈਸਟ ਕੋਸਟ ’ਤੇ ਆਏ ਭਿਆਨਕ ਤੂਫ਼ਾਨ ‘ਨਾਰਈਸਟਰ’ ਨੇ ਹਵਾਈ ਯਾਤਰਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੰਯੁਕਤ ਅਰਬ ਅਮੀਰਾਤ ਦੀਆਂ ਪ੍ਰਮੁੱਖ ਏਅਰਲਾਈਨਾਂ ਅਮੀਰਾਤਸ, ਇਤਿਹਾਦ ਏਅਰਵੇਜ਼ ਅਤੇ ਏਅਰ ਇੰਡੀਆ ਨੇ ਨਿਊਯਾਰਕ, ਨੇਵਾਰਕ ਅਤੇ ਬੋਸਟਨ ਲਈ ਕਈ ਉਡਾਣਾਂ ਰੱਦ ਜਾਂ ਰੀ-ਸ਼ੈਡਿਊਲ ਕਰ ਦਿੱਤੀਆਂ ਹਨ।  ਏਅਰਲਾਈਨਾਂ ਨੇ ਯਾਤਰੀਆਂ ਨੂੰ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰਨ ਅਤੇ ਮੁੜ-ਬੁਕਿੰਗ ਲਈ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਨਿਊਯਾਰਕ, ਬੋਸਟਨ, ਫਿਲਾਡੇਲਫੀਆ ਅਤੇ ਵਾਸ਼ਿੰਗਟਨ ਸਮੇਤ ਕਈ ਵੱਡੇ ਸ਼ਹਿਰਾਂ ’ਚ 1 ਤੋਂ 2 ਫੁੱਟ ਤੱਕ ਬਰਫ਼ ਪੈਣ ਦਾ ਖਦਸ਼ਾ…
Read More