28
Feb
ਨੈਸ਼ਨਲ ਟਾਈਮਜ਼ ਬਿਊਰੋ :- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਮਾਣਾ ਪਿੰਡ ਦੇ ਨੇੜੇ ਹੋਏ ਹਿਮਸਖਲਨ ਕਾਰਨ 57 ਮਜ਼ਦੂਰ ਫੱਸ ਗਏ ਹਨ। ਇਹ ਮਜ਼ਦੂਰ ਸੀਮਾ ਸੜਕ ਸੰਗਠਨ (ਬੀਆਰਓ) ਦੀ ਇਕ ਪਰਿਯੋਜਨਾ ਸਥਲ ਤੇ ਕੰਮ ਕਰ ਰਹੇ ਸਨ। ਹਿਮਸਖਲਨ ਦੀ ਇਹ ਘਟਨਾ ਬਦਰੀਨਾਥ ਧਾਮ ਦੇ ਨੇੜੇ ਵਾਪਰੀ। ਬਚਾਅ ਕਾਰਜ ਲਈ ਪ੍ਰਤੀਕਰਿਆ ਬਲ (ਐਸ.ਡੀ.ਆਰ.ਐਫ) ਦੀ ਟੀਮ ਜੋਸ਼ੀਮਠ ਤੋਂ ਰਵਾਨਾ ਹੋ ਚੁੱਕੀ ਹੈ, ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 10 ਮਜ਼ਦੂਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਗੜ੍ਹਵਾਲ 9 ਬ੍ਰਿਗੇਡ, ਬੀਆਰਓ, ਫ਼ੌਜ ਅਤੇ ਆਈਟੀਬੀਪੀ ਦੀਆਂ ਟੀਮਾਂ ਇਸ ਮੁਹਿੰਮ ਵਿਚ ਸ਼ਾਮਲ ਹਨ। ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਤਿਵਾਰੀ ਨੇ ਦੱਸਿਆ ਕਿ ਹਿਵਾਲੀ ਮੌਸਮ ਕਰਕੇ…
