Vaishno Devi

ਰੇਆਸੀ ‘ਚ ਵੈਸ਼ਣੋ ਦੇਵੀ ਮਾਰਗ ‘ਤੇ ਵੱਡਾ ਹਾਦਸਾ: ਭੂਸਖਲਨ ਨਾਲ 5 ਮੌਤਾਂ, 14 ਜ਼ਖ਼ਮੀ

ਰੇਆਸੀ ‘ਚ ਵੈਸ਼ਣੋ ਦੇਵੀ ਮਾਰਗ ‘ਤੇ ਵੱਡਾ ਹਾਦਸਾ: ਭੂਸਖਲਨ ਨਾਲ 5 ਮੌਤਾਂ, 14 ਜ਼ਖ਼ਮੀ

ਜੰਮੂ-ਕਸ਼ਮੀਰ ਦੇ ਰੇਆਸੀ ਜ਼ਿਲ੍ਹੇ ਵਿਚ ਮਾਤਾ ਵੈਸ਼ਣੋ ਦੇਵੀ ਧਾਮ ਵੱਲ ਜਾਣ ਵਾਲੇ ਰਸਤੇ 'ਤੇ ਅੱਜ ਸ਼ਾਮ ਇਕ ਦਿਲ ਦਹਲਾ ਦੇਣ ਵਾਲੀ ਘਟਨਾ ਵਾਪਰੀ। ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਭਾਰੀ ਮੀਂਹ ਤੋਂ ਬਾਅਦ ਪਹਾੜੀ ਖਿਸਕ ਗਈ, ਜਿਸ ਕਾਰਨ ਰਸਤੇ 'ਤੇ ਆ ਰਹੇ ਸ਼ਰਧਾਲੂ ਮਲਬੇ ਹੇਠਾਂ ਆ ਗਏ। ਇਸ ਹਾਦਸੇ 'ਚ 5 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 14 ਲੋਕ ਗੰਭੀਰ ਤੌਰ 'ਤੇ ਜ਼ਖ਼ਮੀ ਹੋਏ ਹਨ। ਰਾਹਤ ਕਾਰਜ ਤੇ ਬਚਾਅ ਟੀਮਾਂ:ਘਟਨਾ ਦੀ ਜਾਣਕਾਰੀ ਮਿਲਦਿਆਂ ਹੀ SDRF, ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਰਾਹਤ ਟੀਮਾਂ ਨੇ ਮਲਬੇ ਹੇਠੋਂ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦਾ ਇਲਾਜ ਨਜ਼ਦੀਕੀ…
Read More