Vande Bharat train

ਦਿੱਲੀ-ਪਟਨਾ ਵਿਚਾਲੇ ਦੌੜੇਗੀ ਪਹਿਲੀ ਵੰਦੇ ਭਾਰਤ ਸਲੀਪਰ ਐਕਸਪ੍ਰੈੱਸ, ਜਾਣੋ ਕਦੋਂ ਤੋਂ ਹੋਵੇਗੀ ਸ਼ੁਰੂਆਤ

ਦਿੱਲੀ-ਪਟਨਾ ਵਿਚਾਲੇ ਦੌੜੇਗੀ ਪਹਿਲੀ ਵੰਦੇ ਭਾਰਤ ਸਲੀਪਰ ਐਕਸਪ੍ਰੈੱਸ, ਜਾਣੋ ਕਦੋਂ ਤੋਂ ਹੋਵੇਗੀ ਸ਼ੁਰੂਆਤ

ਨੈਸ਼ਨਲ ਟਾਈਮਜ਼ ਬਿਊਰੋ :- ਤਿਉਹਾਰਾਂ ਦੇ ਸੀਜ਼ਨ ਦੌਰਾਨ ਘਰ ਜਾਣ ਵਾਲਿਆਂ ਲਈ ਵੱਡੀ ਖ਼ਬਰ ਹੈ। ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਐਕਸਪ੍ਰੈੱਸ ਦੀਵਾਲੀ ਅਤੇ ਛੱਠ ਪੂਜਾ ਤੋਂ ਪਹਿਲਾਂ ਦਿੱਲੀ ਅਤੇ ਪਟਨਾ ਵਿਚਕਾਰ ਆਪਣੀ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਰੇਲਵੇ ਮੰਤਰੀ ਨੇ ਸਤੰਬਰ ਵਿੱਚ ਹੀ ਇਸਦੀ ਸ਼ੁਰੂਆਤ ਦਾ ਸੰਕੇਤ ਦਿੱਤਾ ਸੀ, ਹਾਲਾਂਕਿ ਅਧਿਕਾਰਤ ਐਲਾਨ ਦੀ ਅਜੇ ਉਡੀਕ ਹੈ। ਇਹ ਪ੍ਰੀਮੀਅਮ ਟ੍ਰੇਨ ਵਿਸ਼ੇਸ਼ ਤੌਰ 'ਤੇ ਰਾਤ ਦੀ ਯਾਤਰਾ ਲਈ ਤਿਆਰ ਕੀਤੀ ਗਈ ਹੈ ਅਤੇ ਲੱਖਾਂ ਯਾਤਰੀਆਂ ਨੂੰ ਵੱਡੀ ਰਾਹਤ ਪ੍ਰਦਾਨ ਕਰੇਗੀ। 11.5 ਘੰਟਿਆਂ ਦੀ ਹੋਵੇਗੀ ਯਾਤਰਾ ਇਹ ਨਵੀਂ ਟ੍ਰੇਨ ਦਿੱਲੀ ਅਤੇ ਪਟਨਾ ਵਿਚਕਾਰ ਦੂਰੀ ਸਿਰਫ 11.5 ਘੰਟਿਆਂ ਵਿੱਚ ਪੂਰੀ ਕਰੇਗੀ, ਜਦੋਂਕਿ…
Read More
ਦੇਸ਼ ਨੂੰ ਮਿਲੀਆਂ 3 ਨਵੀਆਂ Vande Bharat ਟ੍ਰੇਨਾਂ, PM ਮੋਦੀ ਨੇ ਟ੍ਰੇਨਾਂ ਦੀ ਕੀਤੀ ਸ਼ੁਰੂਆਤ

ਦੇਸ਼ ਨੂੰ ਮਿਲੀਆਂ 3 ਨਵੀਆਂ Vande Bharat ਟ੍ਰੇਨਾਂ, PM ਮੋਦੀ ਨੇ ਟ੍ਰੇਨਾਂ ਦੀ ਕੀਤੀ ਸ਼ੁਰੂਆਤ

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕ ਦੇ ਦੌਰੇ ‘ਤੇ ਹਨ। ਉਨ੍ਹਾਂ ਨੇ ਬੰਗਲੁਰੂ ਦੇ KSR ਰੇਲਵੇ ਸਟੇਸ਼ਨ ‘ਤੇ 3 ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ ਹੈ। ਇਨ੍ਹਾਂ ਵਿੱਚ ਬੰਗਲੁਰੂ ਤੋਂ ਬੇਲਗਾਮ, ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਨਾਗਪੁਰ (ਅਜਨੀ) ਤੋਂ ਪੁਣੇ ਤੱਕ ਦੀਆਂ ਟ੍ਰੇਨਾਂ ਸ਼ਾਮਲ ਹਨ। ਪ੍ਰਧਾਨ ਮੰਤਰੀ ਮੋਦੀ ਬੰਗਲੁਰੂ ਅਤੇ ਰਾਜ ਲਈ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ 22 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ। ਦੁਪਹਿਰ 1 ਵਜੇ, ਪ੍ਰਧਾਨ ਮੰਤਰੀ ਮੋਦੀ ਬੰਗਲੁਰੂ ਮੈਟਰੋ ਦੀ ਯੈਲੋ ਲਾਈਨ ਦਾ ਉਦਘਾਟਨ ਵੀ ਕਰਨਗੇ। ਇਹ ਮੈਟਰੋ…
Read More
ਪੰਜਾਬ ਦੇ ਇਸ ਸਟੇਸ਼ਨ ਤੋਂ ਹੁਣ ਕਟੜਾ ਲਈ ਚੱਲੇਗੀ Vande Bharat ਟ੍ਰੇਨ, ਪੰਜਾਬੀਆਂ ਲਈ ਵੱਡੀ ਖੁਸ਼ਖਬਰੀ

ਪੰਜਾਬ ਦੇ ਇਸ ਸਟੇਸ਼ਨ ਤੋਂ ਹੁਣ ਕਟੜਾ ਲਈ ਚੱਲੇਗੀ Vande Bharat ਟ੍ਰੇਨ, ਪੰਜਾਬੀਆਂ ਲਈ ਵੱਡੀ ਖੁਸ਼ਖਬਰੀ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਅਤੇ ਜੰਮੂ ਦੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ ਹੈ। 10 ਅਗਸਤ 2025 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਵੀਡੀਓ ਕਾਨਫਰੰਸ ਰਾਹੀਂ ਦਿਖਾਉਣਗੇ। ਇਹ ਨਵੀਂ ਵੰਦੇ ਭਾਰਤ ਟ੍ਰੇਨ ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੱਕ ਚੱਲੇਗੀ। ਟ੍ਰੇਨ ਨੰਬਰ 26406 ਕੱਟੜਾ ਤੋਂ ਅੰਮ੍ਰਿਤਸਰ ਵੱਲ ਜਾਵੇਗੀ, ਜਦਕਿ ਟ੍ਰੇਨ ਨੰਬਰ 26405 ਅੰਮ੍ਰਿਤਸਰ ਤੋਂ ਕੱਟੜਾ ਵੱਲ ਚੱਲੇਗੀ। ਇਹ ਟ੍ਰੇਨ ਜੰਮੂ ਡਿਵੀਜ਼ਨ ਦੇ ਕੱਟੜਾ ਰੇਲਵੇ ਸਟੇਸ਼ਨ ਤੋਂ ਫਿਰੋਜ਼ਪੁਰ ਡਿਵੀਜ਼ਨ ਦੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੱਕ ਜੰਮੂ-ਪਠਾਨਕੋਟ-ਜਲੰਧਰ ਬਿਆਸ ਰਾਹੀਂ ਆਪਣਾ ਰੂਟ ਤੈਅ ਕਰੇਗੀ। ਇਹ ਟ੍ਰੇਨ ਹਫ਼ਤੇ ਵਿੱਚ 6 ਦਿਨ ਚੱਲੇਗੀ ਅਤੇ ਮੰਗਲਵਾਰ ਨੂੰ…
Read More
ਫਰਾਂਸੀਸੀ ਕੰਪਨੀ ‘ਵੰਦੇ ਭਾਰਤ’ ਟ੍ਰੇਨਾਂ ’ਚ ਪਰੋਸੇਗੀ ਖਾਣਾ, ਗੁਣਵੱਤਾ ਸੁਧਾਰਨ ਲਈ ਨਵਾਂ ਪ੍ਰਾਜੈਕਟ ਸ਼ੁਰੂ

ਫਰਾਂਸੀਸੀ ਕੰਪਨੀ ‘ਵੰਦੇ ਭਾਰਤ’ ਟ੍ਰੇਨਾਂ ’ਚ ਪਰੋਸੇਗੀ ਖਾਣਾ, ਗੁਣਵੱਤਾ ਸੁਧਾਰਨ ਲਈ ਨਵਾਂ ਪ੍ਰਾਜੈਕਟ ਸ਼ੁਰੂ

ਨੈਸ਼ਨਲ ਟਾਈਮਜ਼ ਬਿਊਰੋ :- ਰੇਲਵੇ ਵਿਭਾਗ ਵੱਲੋਂ ‘ਵੰਦੇ ਭਾਰਤ’ ਟਰੇਨਾਂ ’ਚ ਭੋਜਨ ਦੀ ਗੁਣਵੱਤਾ ਸੁਧਾਰਨ ਲਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ, ਜਿਸ ਤਹਿਤ ਵਿਭਾਗ ‘ਵੰਦੇ ਭਾਰਤ’ ਟਰੇਨਾਂ ਤੋਂ ਇਲਾਵਾ ਵੀ. ਆਈ. ਪੀ. ਟਰੇਨਾਂ ’ਚ ਭੋਜਨ ਪਰੋਸਣ ਦੀ ਜ਼ਿੰਮੇਵਾਰੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਦੇਣ ਦੀ ਤਿਆਰੀ ਕਰ ਰਿਹਾ ਹੈ, ਜਿਸ ਲਈ ਇਕ ਪ੍ਰਾਜੈਕਟ ਦੇ ਤੌਰ ’ਤੇ ਇਸ ਨੂੰ ਨਾਗਪੁਰ-ਸਿਕੰਦਰਾਬਾਦ ‘ਵੰਦੇ ਭਾਰਤ’ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਪ੍ਰਾਜੈਕਟ ਦੀ ਸਫਲਤਾ ਅਤੇ ਯਾਤਰੀਆਂ ਦੇ ਫੀਡਬੈਕ ਦੇ ਆਧਾਰ ’ਤੇ ਇਸ ਨੂੰ 136 ਹੋਰ ‘ਵੰਦੇ ਭਾਰਤ’ ਟਰੇਨਾਂ ’ਚ ਸ਼ੁਰੂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਇਸ ਪ੍ਰਾਜੈਕਟ ਤਹਿਤ ਵਿਭਾਗ ਨੇ ਫ੍ਰਾਂਸ ਦੀ ‘ਐਲੀਅਰ ਕੈਟਰਿੰਗ’ ਕੰਪਨੀ…
Read More
ਅੰਬਾਲਾ ਵਿੱਚ ਯਾਤਰੀਆਂ ਨੇ ‘ਵੰਦੇ ਭਾਰਤ’ ਰੇਲ ਗੱਡੀ ਰੋਕੀ

ਅੰਬਾਲਾ ਵਿੱਚ ਯਾਤਰੀਆਂ ਨੇ ‘ਵੰਦੇ ਭਾਰਤ’ ਰੇਲ ਗੱਡੀ ਰੋਕੀ

ਨੈਸ਼ਨਲ ਟਾਈਮਜ਼ ਬਿਊਰੋ :- ਇੱਥੇ ਯਾਤਰੀਆਂ ਨੇ ਇਕ ਰੇਲ ਗੱਡੀ ਦੇ ਲੇਟ ਹੋਣ ਕਾਰਨ ਹੰਗਾਮਾ ਕਰ ਦਿੱਤਾ ਤੇ ਵੰਦੇ ਭਾਰਤ ਵਿਚ ਜਬਰੀ ਚੜ੍ਹਨ ਦੀ ਕੋਸ਼ਿਸ਼ ਕੀਤੀ ਜਦ ਰੇਲਵੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਯਾਤਰੀਆਂ ਨੇੇ ਹੰਗਾਮਾ ਕਰ ਦਿੱਤਾ। ਇਸ ਮੌਕੇ ਵੱਡੀ ਗਿਣਤੀ ਯਾਤਰੀ ਰੇਲਵੇ ਟਰੈਕ ’ਤੇ ਖੜ੍ਹ ਗਏ। ਜਾਣਕਾਰੀ ਅਨੁਸਾਰ ਰੇਲਵੇ ਵਲੋਂ ਅੰਬਾਲਾ ਤੋਂ ਹਿਮਾਚਲ ਪ੍ਰਦੇਸ਼ ਦੇ ਇੰਦੌਰਾ ਲਈ ਲੋਕਲ ਗੱਡੀ ਚਲਾਈ ਜਾਂਦੀ ਹੈ ਤੇ ਇਸ ਗੱਡੀ ਦਾ ਰੂਟ ਕੁਝ ਦਿਨ ਪਹਿਲਾਂ ਬਦਲ ਦਿੱਤਾ ਗਿਆ ਸੀ ਜਿਸ ਕਾਰਨ ਸਰਕਾਰੀ ਡਿਊਟੀਆਂ ’ਤੇ ਜਾਣ ਵਾਲੇ ਮੁਲਾਜ਼ਮ ਕੁਝ ਦਿਨਾਂ ਤੋਂ ਲੇਟ ਹੋ ਰਹੇ ਸਨ ਤੇ ਇਹ ਗੱਡੀ ਅੱਜ ਵੀ…
Read More
ਵੰਦੇ ਭਾਰਤ: ਕਸ਼ਮੀਰ ਨੂੰ ਮਿਲੇਗੀ ਪਹਿਲੀ ਵੰਦੇ ਭਾਰਤ ਟ੍ਰੇਨ, ਮੋਦੀ ਕਰਨਗੇ ਸ਼ੁਭਾਰੰਭ !

ਵੰਦੇ ਭਾਰਤ: ਕਸ਼ਮੀਰ ਨੂੰ ਮਿਲੇਗੀ ਪਹਿਲੀ ਵੰਦੇ ਭਾਰਤ ਟ੍ਰੇਨ, ਮੋਦੀ ਕਰਨਗੇ ਸ਼ੁਭਾਰੰਭ !

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਅਪਰੈਲ ਨੂੰ ਕਟੜਾ ਤੋਂ ਕਸ਼ਮੀਰ ਲਈ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣਗੇ। ਅਜਿਹਾ 272 ਕਿਲੋਮੀਟਰ ਲੰਬੇ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦੇ ਪੂਰਾ ਹੋਣ ਸਦਕਾ ਸੰਭਵ ਹੋਵੇਗਾ। ਜੰਮੂ-ਕਟੜਾ-ਸ੍ਰੀਨਗਰ ਵੰਦੇ ਭਾਰਤ ਐਕਸਪ੍ਰੈਸ ਸ਼ੁਰੂ ਵਿੱਚ ਕਟੜਾ ਤੋਂ ਚੱਲੇਗੀ ਕਿਉਂਕਿ ਜੰਮੂ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਚੱਲ ਰਿਹਾ ਹੈ।ਅਧਿਕਾਰੀਆਂ ਦੇ ਅਨੁਸਾਰ, ਰੇਲ ਲਿੰਕ ਪ੍ਰੋਜੈਕਟ ਪਿਛਲੇ ਮਹੀਨੇ ਪੂਰਾ ਹੋ ਗਿਆ ਸੀ। ਕਟੜਾ-ਬਾਰਾਮੂਲਾ ਰੂਟ 'ਤੇ ਰੇਲ ਦੀਆਂ ਅਜ਼ਮਾਇਸ਼ਾਂ ਸਫਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੇਲਵੇ ਸੁਰੱਖਿਆ ਕਮਿਸ਼ਨਰ ਨੇ ਜਨਵਰੀ ਵਿੱਚ ਕਟੜਾ ਅਤੇ ਕਸ਼ਮੀਰ ਵਿਚਕਾਰ ਰੇਲ ਸੇਵਾ ਨੂੰ ਮਨਜ਼ੂਰੀ ਦੇ ਦਿੱਤੀ ਸੀ।ਉਨ੍ਹਾਂ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ…
Read More