Warner Bros

ਹੁਣ ਘਰ ਬੈਠੇ ਮਿਲੇਗਾ ਥੀਏਟਰ ਦਾ ਮਜ਼ਾ ! Netflix-WB ਦੀ ਮੈਗਾ ਡੀਲ, ਅਦਾਕਾਰਾਂ ਦੀ ਰੋਜ਼ੀ-ਰੋਟੀ ‘ਤੇ ਮੰਡਰਾਇਆ ਖ਼ਤਰਾ

ਹੁਣ ਘਰ ਬੈਠੇ ਮਿਲੇਗਾ ਥੀਏਟਰ ਦਾ ਮਜ਼ਾ ! Netflix-WB ਦੀ ਮੈਗਾ ਡੀਲ, ਅਦਾਕਾਰਾਂ ਦੀ ਰੋਜ਼ੀ-ਰੋਟੀ ‘ਤੇ ਮੰਡਰਾਇਆ ਖ਼ਤਰਾ

ਵੀਡੀਓ ਰੈਂਟਲ ਦੀ ਲੇਟ ਫੀਸ ਨਾਲ ਸ਼ੁਰੂ ਹੋਈ ਕੰਪਨੀ ਨੈੱਟਫਲਿਕਸ ਨੇ ਵਾਰਨਰ ਬ੍ਰਦਰਜ਼ ਸਟੂਡੀਓਜ਼ ਨਾਲ ਲੱਗਭਗ 6 ਲੱਖ ਕਰੋੜ ਦੀ ਮੈਗਾ ਡੀਲ ਕਰ ਕੇ ਮਨੋਰੰਜਨ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਡੀਲ ਕਾਰਨ ਹੁਣ ਲੋਕਾਂ ਨੂੰ ਥੀਏਟਰਾਂ ਅਤੇ ਪੀ. ਵੀ. ਆਰ. ਦਾ ਰੁਖ਼ ਨਹੀਂ ਕਰਨਾ ਪਵੇਗਾ। ਮਾਹਿਰਾਂ ਦੇ ਅਨੁਸਾਰ ਇਸ ਨਾਲ ਨਾ ਸਿਰਫ਼ ਹਾਲੀਵੁੱਡ ਅਤੇ ਬਾਲੀਵੁੱਡ ਦੀ ਹੋਂਦ ਨੂੰ ਖ਼ਤਰਾ ਹੋਵੇਗਾ, ਸਗੋਂ ਇਸ ਨਾਲ ਅਦਾਕਾਰਾਂ ਦੀ ਰੋਜ਼ੀ-ਰੋਟੀ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਹੈ। ਨੈੱਟਫਲਿਕਸ ਵੱਲੋਂ ਅਜਿਹੀਆਂ ਕਹਾਣੀਆਂ ਅਤੇ ਸਮੱਗਰੀ ਨੂੰ ਕਿਫਾਇਤੀ ਕੀਮਤਾਂ ’ਤੇ ਲਿਆਉਣ ਨਾਲ ਆਮ ਦਰਸ਼ਕਾਂ ਦਾ ਹਾਲੀਵੁੱਡ ਅਤੇ ਬਾਲੀਵੁੱਡ ਤੋਂ ਮੋਹ ਭੰਗ ਹੋਣਾ ਸੁਭਾਵਿਕ ਹੈ।…
Read More