Water

ਆ ਗਈ ਠੰਡ ! ਸਰਦੀਆਂ ਵਿਚ ਹਫ਼ਤਾ-ਹਫ਼ਤਾ ਨਾ ਨਹਾਉਣ ਵਾਲੇ ਲੋਕ ਪੜ੍ਹ ਲੈਣ ਇਹ ਖਬਰ ਨਹੀਂ ਤਾਂ…

ਆ ਗਈ ਠੰਡ ! ਸਰਦੀਆਂ ਵਿਚ ਹਫ਼ਤਾ-ਹਫ਼ਤਾ ਨਾ ਨਹਾਉਣ ਵਾਲੇ ਲੋਕ ਪੜ੍ਹ ਲੈਣ ਇਹ ਖਬਰ ਨਹੀਂ ਤਾਂ…

ਸਰਦੀਆਂ ਦੀਆਂ ਠੰਡੀ ਹਵਾਵਾਂ ਅਤੇ ਠੰਡੇ ਪਾਣੀ ਦਾ ਡਰ ਬਹੁਤ ਸਾਰੇ ਲੋਕਾਂ ਨੂੰ ਰੋਜ਼ ਨਹਾਉਣ ਤੋਂ ਦੂਰ ਕਰ ਦਿੰਦਾ ਹੈ। ਕਈ ਲੋਕ ਇਕ ਦਿਨ ਛੱਡ ਕੇ ਨਹਾਉਂਦੇ ਹਨ, ਤਾਂ ਕਈ ਤਾਂ ਹਫ਼ਤਾ ਲੰਘ ਜਾਣ ‘ਤੇ ਵੀ ਪਾਣੀ ਨਾਲ ਦੋਸਤੀ ਨਹੀਂ ਕਰਦੇ। ਪਰ ਕੀ ਤੁਹਾਨੂੰ ਪਤਾ ਹੈ ਕਿ ਜੇ ਤੁਸੀਂ 7 ਦਿਨ ਲਗਾਤਾਰ ਨਹੀਂ ਨਹਾਉਂਦੇ ਤਾਂ ਇਸ ਨਾਲ ਤੁਹਾਡੀ ਚਮੜੀ ਅਤੇ ਸਰੀਰ ‘ਤੇ ਕਿਹੜੇ ਨੁਕਸਾਨਦਾਇਕ ਪ੍ਰਭਾਵ ਪੈਂਦੇ ਹਨ? ਚਮੜੀ ਸੰਬੰਧੀ ਸਮੱਸਿਆਵਾਂ ਵਧਣ ਦਾ ਖਤਰਾ 7 ਦਿਨ ਨਾ ਨਹਾਉਣ ਨਾਲ ਚਮੜੀ 'ਤੇ ਪਸੀਨਾ, ਧੂੜ ਅਤੇ ਤੇਲ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਮਿਲ ਕੇ ਚਮੜੀ 'ਚ ਜਲਣ, ਖਾਰਸ਼, ਐਲਰਜੀ ਅਤੇ ਇਨਫੈਕਸ਼ਨ…
Read More
नहरी तंत्र को किया जा रहा है तर्कसंगत, हैड से टेल तक पानी का हो कुशल प्रबंधन

नहरी तंत्र को किया जा रहा है तर्कसंगत, हैड से टेल तक पानी का हो कुशल प्रबंधन

चण्डीगढ़, 30 सितम्बर -- हरियाणा की सिंचाई एवं जल संसाधन मंत्री श्रुति चौधरी ने कहा कि किसानों व जनता के हितों का ध्यान रखकर व एलडब्ल्यूएस सर्कल की परियोजनाओं में देरी होने के कारण जून, 2020 के आदेशों को रद्द कर दिया गया। नहरी तंत्र को तर्कसंगत बनाते हुए जिन नहरों का नियंत्रण लोहारू डिवीजन को सौंपा गया था, किसानों की मांग पर उन नहरों को वापिस मूल डिवीजन में कर दिया गया है ताकि हैड से टेल तक पानी का कुशल प्रबंधन हो सके। सिंचाई एवं जल संसाधन मंत्री श्रुति चौधरी गत देर सायं चण्डीगढ़ में सिंचाई एवं जल…
Read More
ਪਾਣੀ ‘ਚ ਡੁੱਬ ਰਹੀ ਸੀ ਕੁੜੀ, ਬਚਾਉਣ ਗਏ 4 ਹੋਰਾਂ ਦੀ ਵੀ ਹੋਈ ਦਰਦਨਾਕ ਮੌਤ

ਪਾਣੀ ‘ਚ ਡੁੱਬ ਰਹੀ ਸੀ ਕੁੜੀ, ਬਚਾਉਣ ਗਏ 4 ਹੋਰਾਂ ਦੀ ਵੀ ਹੋਈ ਦਰਦਨਾਕ ਮੌਤ

 ਇਕ ਪਾਸੇ ਪੂਰੇ ਭਾਰਤ 'ਚ ਭਾਰੀ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ, ਉੱਥੇ ਹੀ ਬਿਹਾਰ ਸੂਬੇ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੁਰਨੀਆ ਜ਼ਿਲ੍ਹੇ 'ਚ 5 ਲੋਕਾਂ ਦੀ ਪਾਣੀ 'ਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹੇ ਦੇ ਸੁਭਾਸ਼ ਨਗਰ ਪਿੰਡ 'ਚ ਵਾਪਰੀ, ਜਿੱਥੇ ਸ਼ੁੱਕਰਵਾਰ ਨੂੰ ਜਦੋਂ ਇਕ 9 ਸਾਲਾ ਬੱਚੀ ਗੌਰੀ ਕੁਮਾਰੀ ਪਾਣੀ 'ਚ ਡੁੱਬ ਰਹੀ ਸੀ ਤਾਂ ਉਸ ਨੂੰ ਬਚਾਉਣ ਗਏ ਉਸ ਦੇ 4 ਪਰਿਵਾਰਕ ਮੈਂਬਰ ਵੀ ਉਸ ਦੇ ਨਾਲ ਹੀ ਡੁੱਬ ਗਏ, ਜਿਸ ਕਾਰਨ ਕੁੱਲ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਸ ਮਗਰੋਂ ਗੋਤਾਖੋਰਾਂ ਦੀ ਮਦਦ ਨਾਲ…
Read More
ਪੰਜਾਬੀਓ ਵੱਜ ਰਹੀ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਲੋਕਾਂ ਨੂੰ ਕੀਤੀ ਜਾ ਰਹੀ ਅਪੀਲ

ਪੰਜਾਬੀਓ ਵੱਜ ਰਹੀ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਲੋਕਾਂ ਨੂੰ ਕੀਤੀ ਜਾ ਰਹੀ ਅਪੀਲ

ਜਲੰਧਰ : ਪੰਜਾਬ ਅਤੇ ਹਿਮਾਚਲ 'ਚ ਹੋ ਰਹੀ ਭਾਰੀ ਬਾਰਸ਼ ਤੋਂ ਬਾਅਦ ਦਰਿਆਵਾਂ ਦਾ ਪਾਣੀ ਊਫ਼ਾਨ 'ਤੇ ਹੈ। ਇਸ ਦੇ ਮੱਦੇਨਜ਼ਰ ਬਿਆਸ ਦਰਿਆ ਅਤੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ, ਜਿਸ ਕਾਰਨ ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਵੱਜ ਰਹੀ ਹੈ। ਵੱਧ ਪਾਣੀ ਹੋਣ ਕਾਰਨ ਪੌਂਗ ਡੈਮ ਦੇ ਸਪਿਲਵੇਅ ਗੇਟ 7 ਫੁੱਟ ਖੋਲ੍ਹੇ ਗਏ ਹਨ ਅਤੇ 46 ਹਜਾਰ ਕਿਊਸਿਕ ਪਾਣੀ ਬਿਆਸ ਦਰਿਆ 'ਚ ਛੱਡਿਆ ਗਿਆ ਹੈ। ਇਸ ਤੋਂ ਬਾਅਦ ਬਿਆਸ ਦਰਿਆ 'ਚ ਵੀ ਪਾਣੀ ਦੀ ਪੱਧਰ ਵੱਧ ਗਿਆ ਹੈ ਇਸ ਲਈ ਜੇਕਰ ਆਉਣ ਵਾਲੇ ਦਿਨਾਂ 'ਚ ਵੀ ਭਾਰੀ ਮੀਂਹ ਪੈਂਦਾ ਹੈ ਤਾਂ ਫਿਰ ਹਾਲਾਤ ਵਿਗੜ ਸਕਦੇ ਹਨ।…
Read More
ਤਬਾਹੀ ਵਾਲਾ ਮਾਨਸੂਨ! ਹੜ੍ਹ ਕਾਰਨ ਹੁਣ ਤਕ 275 ਮੌਤਾਂ, ਕਈ ਸੜਕਾਂ ਤੇ ਪੁਲ ਤਬਾਹ

ਤਬਾਹੀ ਵਾਲਾ ਮਾਨਸੂਨ! ਹੜ੍ਹ ਕਾਰਨ ਹੁਣ ਤਕ 275 ਮੌਤਾਂ, ਕਈ ਸੜਕਾਂ ਤੇ ਪੁਲ ਤਬਾਹ

ਮੱਧ ਪ੍ਰਦੇਸ਼ ਇਸ ਸਮੇਂ ਭਾਰੀ ਬਾਰਿਸ਼ ਦੀ ਲਪੇਟ ਵਿੱਚ ਹੈ, ਜਿਸ ਕਾਰਨ ਸਥਿਤੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਹੁਣ ਤੱਕ ਰਾਜ ਭਰ ਵਿੱਚ 275 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਮੌਤ ਬਿਜਲੀ ਡਿੱਗਣ, ਡੁੱਬਣ ਅਤੇ ਹਾਦਸਿਆਂ ਕਾਰਨ ਹੋਈ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ, ਪ੍ਰਸ਼ਾਸਨ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਲਗਾਤਾਰ ਅਪੀਲ ਕਰ ਰਿਹਾ ਹੈ। ਕਈ ਇਲਾਕਿਆਂ ਵਿੱਚ ਮੀਂਹ ਕਾਰਨ ਅਜੇ ਵੀ ਜਾਨੀ ਨੁਕਸਾਨ ਦਾ ਖ਼ਤਰਾ ਬਣਿਆ ਹੋਇਆ ਹੈ। ਮੱਧ ਪ੍ਰਦੇਸ਼ ਵਿੱਚ ਮੀਂਹ ਕਾਰਨ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ। ਇਸ ਸੀਜ਼ਨ ਵਿੱਚ ਹੁਣ ਤੱਕ ਲਗਭਗ 275 ਲੋਕਾਂ…
Read More

ਸੋਸ਼ਲ ਮੀਡੀਆ ‘ਤੇ Reel ਬਣਾਉਂਦੇ ਵਾਪਰੀ ਅਜਿਹੀ ਘਟਨਾ, ਦੇਖ ਕੰਬ ਗਈ ਮੌਕੇ ‘ਤੇ ਮੌਜੂਦ ਲੋਕਾਂ ਦੀ ਰੂਹ

ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਵਿੱਚ ਸੋਸ਼ਲ ਮੀਡੀਆ 'ਤੇ ਰੀਲ ਬਣਾਉਣ ਦਾ ਕ੍ਰੇਜ਼ ਇੱਕ ਵਾਰ ਫਿਰ ਘਾਤਕ ਸਾਬਤ ਹੋਇਆ ਹੈ। ਪਵਨ ਤਹਿਸੀਲ ਦੇ ਚੁਲਹਾਲ ਪਿੰਡ ਨੇੜੇ ਇੱਕ ਖੇਤ ਦੇ ਤਲਾਅ ਵਿੱਚ ਡੁੱਬਣ ਨਾਲ 17 ਸਾਲਾ ਤੀਰਥਰਾਜ ਬਰਸਾਗੜੇ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਹ ਦੁਖਦਾਈ ਘਟਨਾ ਐਤਵਾਰ ਸ਼ਾਮ ਨੂੰ ਉਸ ਸਮੇਂ ਵਾਪਰੀ, ਜਦੋਂ ਤੀਰਥਰਾਜ ਆਪਣੇ ਦੋਸਤਾਂ ਨਾਲ ਸੋਸ਼ਲ ਮੀਡੀਆ ਲਈ ਵੀਡੀਓ ਬਣਾ ਰਿਹਾ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਰੀਲ ਬਣਾਉਂਦੇ ਸਮੇਂ ਤੀਰਥਰਾਜ ਡੂੰਘੇ ਪਾਣੀ ਵਿੱਚ ਫਿਸਲ ਗਿਆ ਅਤੇ ਡੁੱਬਣ ਲੱਗ ਪਿਆ। ਇਸ ਦੌਰਾਨ ਉਹ ਲਗਾਤਾਰ ਮਦਦ ਲਈ ਚੀਕ ਰਿਹਾ ਸੀ ਪਰ ਉਸਦੇ ਦੋਸਤਾਂ ਨੇ ਸੋਚਿਆ ਕਿ ਇਹ ਸਭ ਰੀਲ…
Read More
”ਜੇ ਸਾਡੇ ‘ਤੇ ਹਮਲਾ ਕੀਤਾ ਜਾਂ ਸਾਡਾ ਪਾਣੀ ਰੋਕਿਆ, ਤਾਂ ਚਲਾ ਦਿਆਂਗੇ ਪ੍ਰਮਾਣੂ ਹਥਿਆਰ”

”ਜੇ ਸਾਡੇ ‘ਤੇ ਹਮਲਾ ਕੀਤਾ ਜਾਂ ਸਾਡਾ ਪਾਣੀ ਰੋਕਿਆ, ਤਾਂ ਚਲਾ ਦਿਆਂਗੇ ਪ੍ਰਮਾਣੂ ਹਥਿਆਰ”

ਪਹਿਲਗਾਮ ਹਮਲੇ ਮਗਰੋਂ ਭਾਰਤ ਤੇ ਪਾਕਿ ਦਰਮਿਆਨ ਰਿਸ਼ਤੇ ਬਹੁਤ ਖ਼ਰਾਬ ਦੌਰ 'ਚੋਂ ਗੁਜ਼ਰ ਰਹੇ ਹਨ। ਇਸ ਦੌਰਾਨ ਪਾਕਿਸਤਾਨ ਦੇ ਰੂਸ ਸਥਿਤ ਰਾਜਦੂਤ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੇ ਦੇਸ਼ 'ਤੇ ਹਮਲਾ ਕੀਤਾ ਗਿਆ ਜਾਂ ਉਸ ਦੇ ਦੇਸ਼ ਨੂੰ ਜਾਣ ਵਾਲਾ ਪਾਣੀ ਰੋਕਿਆ ਗਿਆ ਤਾਂ ਉਹ "ਪੂਰੀ ਤਾਕਤ" ਨਾਲ ਜਵਾਬ ਦੇਵੇਗਾ ਤੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।  ਮੁਹੰਮਦ ਖਾਲਿਦ ਜਮਾਲੀ ਨੇ ਇਹ ਬਿਆਨ ਐਤਵਾਰ ਨੂੰ ਰੂਸ ਦੀ ਇਕ ਸਰਕਾਰੀ ਨਿਊਜ਼ ਏਜੰਸੀ ਨਾਲ ਇੱਕ ਇੰਟਰਵਿਊ ਦੌਰਾਨ ਕੀਤੀ। ਪਾਕਿਸਤਾਨ ਦੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਤਿਆਰੀ ਬਾਰੇ ਚਿਤਾਵਨੀ ਦਿੰਦੇ ਹੋਏ ਰਾਜਦੂਤ ਨੇ…
Read More
CM ਭਗਵੰਤ ਮਾਨ ਦਾ ਵੱਡਾ ਬਿਆਨ, ਪਾਣੀ ਨੂੰ ਲੈ ਕੇ ਪੰਜਾਬ ’ਚ ਕਤਲ ਹੋ ਜਾਂਦੇ ਹਨ

CM ਭਗਵੰਤ ਮਾਨ ਦਾ ਵੱਡਾ ਬਿਆਨ, ਪਾਣੀ ਨੂੰ ਲੈ ਕੇ ਪੰਜਾਬ ’ਚ ਕਤਲ ਹੋ ਜਾਂਦੇ ਹਨ

ਜਲੰਧਰ/ਹੁਸ਼ਿਆਰਪੁਰ/ਚੰਡੀਗੜ੍ਹ )-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਸ਼ਿਆਂ ਵਿਚ ਸ਼ਾਮਲ ਵੱਡੇ ਲੋਕਾਂ ਦੇ ਮਹਿਲ ਹੁਣ ਆਉਣ ਵਾਲੇ ਸਮੇਂ ’ਚ ਡਿੱਗਦੇ ਨਜ਼ਰ ਆਉਣਗੇ ਅਤੇ ਅਜਿਹੇ ਲੋਕਾਂ ਦੀਆਂ ਸੂਚੀਆਂ ਤਿਆਰ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਅਜਿਹੇ ਵੱਡੇ ਲੋਕਾਂ ਦੇ ਨਾਂ ਜਾਣਦਾ ਹੈ। ਮੈਂ ਡੀ. ਜੀ. ਪੀ. ਸਾਬ੍ਹ ਨੂੰ ਕਿਹਾ ਕਿ ਜਿਨ੍ਹਾਂ ਨਸ਼ਾ ਸਮੱਗਲਰਾਂ ਦੀਆਂ ਇਮਾਰਤਾਂ ਢਾਹੁਣ ਦੀ ਇਜ਼ਾਜਤ ਨਹੀਂ ਮਿਲੀ, ਉਨ੍ਹਾਂ ਦੇ ਘਰਾਂ ਦੇ ਬਾਹਰ ਵੀ ਡਿੱਚ ਮਸ਼ੀਨਾਂ ਨਹੀਂ ਗਈਆਂ, ਉਨ੍ਹਾਂ ਦੇ ਘਰਾਂ ਦੇ ਬਾਹਰ ਵੀ ਡਿੱਚ ਮਸ਼ੀਨਾਂ ਭੇਜੀਆਂ ਜਾਣ ਤਾਂ ਜੋ ਉਨ੍ਹਾਂ ਅੰਦਰ ਡਰ ਦੀ ਭਾਵਨਾ ਪੈਦਾ ਹੋਵੇ। ਮੁੱਖ ਮੰਤਰੀ…
Read More
ਪਾਣੀਆਂ ‘ਤੇ ਆਲ ਪਾਰਟੀ ਮੀਟਿੰਗ ਮਗਰੋਂ CM ਮਾਨ ਦਾ ਵੱਡਾ ਬਿਆਨ, ਜਾਣੋ ਕੀ ਬੋਲੇ 

ਪਾਣੀਆਂ ‘ਤੇ ਆਲ ਪਾਰਟੀ ਮੀਟਿੰਗ ਮਗਰੋਂ CM ਮਾਨ ਦਾ ਵੱਡਾ ਬਿਆਨ, ਜਾਣੋ ਕੀ ਬੋਲੇ 

ਚੰਡੀਗੜ੍ਹ : ਪੰਜਾਬ 'ਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਆਲ ਪਾਰਟੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਸਾਰੀਆਂ ਪਾਰਟੀਆਂ ਦੇ ਸਿਆਸੀ ਨੁਮਾਇੰਦੇ ਮੌਜੂਦ ਰਹੇ। ਮੀਟਿੰਗ ਖ਼ਤਮ ਹੋਣ ਮਗਰੋਂ ਪ੍ਰੈੱਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੀਟਿੰਗ ਦੌਰਾਨ ਪਾਣੀਆਂ ਦੇ ਮੁੱਦੇ 'ਤੇ ਹਰ ਪਾਰਟੀ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਅਸੀਂ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ। ਇਸ ਮੌਕੇ 'ਤੇ ਸਾਰੇ ਆਗੂ ਸਿਆਸਤ ਤੋਂ ਉੱਪਰ ਉੱਠ ਕੇ ਪੰਜਾਬ ਦੇ ਨਾਲ ਖੜ੍ਹੇ ਹਨ। ਮੁੱਖ ਮੰਤਰੀ ਨੇ ਕਿਹਾ…
Read More
ਮਹਾਂਕੁੰਭ: ਸੰਗਮ ਵਿੱਚ ਗੰਗਾ ਦਾ ਪਾਣੀ ਨਹਾਉਣ ਯੋਗ ਨਹੀਂ

ਮਹਾਂਕੁੰਭ: ਸੰਗਮ ਵਿੱਚ ਗੰਗਾ ਦਾ ਪਾਣੀ ਨਹਾਉਣ ਯੋਗ ਨਹੀਂ

ਨੈਸ਼ਨਲ ਟਾਈਮਜ਼ ਬਿਊਰੋ :- ਸਰਕਾਰੀ ਅੰਕੜਿਆਂ ਅਨੁਸਾਰ ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ਵਿੱਚ ਗੰਗਾ ਦਾ ਪਾਣੀ ਇਸ ਵੇਲੇ ਨਹਾਉਣ ਯੋਗ ਨਹੀਂ ਹੈ। ਇਸ ਵਿੱਚ ਬੀਓਡੀ (ਬਾਇਓਲੋਜੀਕਲ ਆਕਸੀਜਨ ਡਿਮਾਂਡ) ਦਾ ਪੱਧਰ ਲੋੜ ਤੋਂ ਵੱਧ ਹੈ। ਮਹਾਂਕੁੰਭ ਦੌਰਾਨ ਲੱਖਾਂ ਲੋਕ ਹਰ ਰੋਜ਼ ਸੰਗਮ ਵਿੱਚ ਡੁਬਕੀ ਲਾ ਰਹੇ ਹਨ। ਪਾਣੀ ਦੀ ਗੁਣਵੱਤਾ ਨਿਰਧਾਰਤ ਕਰਨ ਲਈ ਬੀਓਡੀ ਅਹਿਮ ਮਹੱਤਵਪੂਰਨ ਮਾਪਦੰਡ ਹੈ। ਬੀਓਡੀ ਪਾਣੀ ਵਿੱਚ ਜੈਵਿਕ ਪਦਾਰਥ ਤੋੜਨ ਲਈ ਐਰੋਬਿਕ ਸੂਖਮ ਜੀਵਾਂ ਨੂੰ ਲੋੜੀਂਦੀ ਆਕਸੀਜਨ ਦੀ ਮਾਤਰਾ ਹੈ। ਬੀਓਡੀ ਦਾ ਉੱਚ ਪੱਧਰ ਪਾਣੀ ਵਿੱਚ ਵਧੇਰੇ ਜੈਵਿਕ ਸਮੱਗਰੀ ਨੂੰ ਦਰਸਾਉਂਦਾ ਹੈ। ਜੇ ਬੀਓਡੀ ਦਾ ਪੱਧਰ 3 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਘੱਟ ਹੈ ਤਾਂ ਪਾਣੀ ਨਹਾਉਣ ਲਈ ਢੁਕਵਾਂ…
Read More