wedding

‘ਕਾਲੇ ਹੈਂ ਤੋਂ ਕਿਆ ਹੁਆ’, ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹੈ ਇਹ Couple

‘ਕਾਲੇ ਹੈਂ ਤੋਂ ਕਿਆ ਹੁਆ’, ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹੈ ਇਹ Couple

ਮੱਧ ਪ੍ਰਦੇਸ਼ ਦਾ ਇਕ ਨੌਜਵਾਨ ਜੋੜੇ ਰਿਸ਼ਭ ਰਾਜਪੂਤ ਅਤੇ ਸ਼ੋਨਾਲੀ ਚੌਕਸੇ ਦੇ ਵਿਆਹ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪਰ ਵਾਇਰਲ ਹੋਣ ਦੇ ਬਾਅਦ ਜਿੱਥੇ ਵਧਾਈਆਂ ਮਿਲਣੀਆਂ ਚਾਹੀਦੀਆਂ ਸਨ, ਉੱਥੇ ਜੋੜੇ ਨੂੰ ਨੈਗੇਟਿਵ ਕਮੈਂਟਸ ਅਤੇ ਬੇਵਜ੍ਹਾ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ। ਟਰੋਲਿੰਗ ਦਾ ਕਾਰਨ ਸੀ ਲਾੜੇ ਰਿਸ਼ਭ ਦਾ ਡਾਰਕ ਸਕਿਨ ਟੋਨ। 11 ਸਾਲ ਦੇ ਰਿਸ਼ਤੇ ਦੀ ਖੁਸ਼ਹਾਲ ਮੰਜ਼ਿਲ ਰਿਸ਼ਭ ਅਤੇ ਸ਼ੋਨਾਲੀ ਇਕ-ਦੂਜੇ ਨੂੰ 11 ਸਾਲ ਤੱਕ ਚੰਗੀ ਤਰ੍ਹਾਂ ਜਾਣਨ ਅਤੇ ਰਿਸ਼ਤਾ ਨਿਭਾਉਣ ਤੋਂ ਬਾਅਦ ਵਿਆਹ ਦੇ ਬੰਧਨ 'ਚ ਬੱਝੇ। ਪਰ ਰਿਸ਼ਭ ਦੇ ਰੰਗ ਨੂੰ ਲੈ ਕੇ ਕੁਝ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ।…
Read More

ਵਿਆਹ ਮੌਕੇ ਲਾੜੀ ਨੇ ਕੀਤਾ ਕੁਝ ਅਜਿਹਾ, ਮਹਿਮਾਨਾਂ ਦੇ ਉੱਡ ਗਏ ਰੰਗ, ਵਾਇਰਲ ਹੋ ਗਈ ਵੀਡੀਓ

ਵਿਆਹਾਂ ਨਾਲ ਸਬੰਧਤ ਵੀਡੀਓ ਕੋਈ ਵੀ ਹੋਵੇ, ਸਾਰੇ ਹੀ ਸੋਸ਼ਲ ਮੀਡੀਆ 'ਤੇ ਆਉਂਦੇ ਸਾਰ ਵਾਇਰਲ ਹੋ ਜਾਂਦੇ ਹਨ। ਕਈ ਵਾਰ ਲਾੜਾ-ਲਾੜੀ ਵਲੋਂ ਕੁਝ ਅਜਿਹਾ ਕਰ ਦਿੱਤਾ ਜਾਂਦਾ ਹੈ, ਜੋ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਵਾਇਰਲ ਹੋ ਗਿਆ, ਜਿਸ ਨੂੰ ਦੇਖ ਲੋਕ ਹੈਰਾਨ ਹੀ ਨਹੀਂ ਹੋਏ ਸਗੋਂ ਖ਼ੁਸ਼ ਵੀ ਹੋਣ ਲੱਗ ਪਏ। ਵਾਇਰਲ ਵੀਡੀਓ ਵਿਚ ਇਕ ਲਾੜੀ ਆਪਣੇ ਵਿਆਹ ਦੇ ਸਮੇਂ ਪੜ੍ਹਾਈ ਕਰਦੀ ਹੋਈ ਦਿਖਾਈ ਦਿੱਤੀ। ਲਾੜੀ ਨੂੰ ਆਪਣੇ ਹੀ ਵਿਆਹ ਮੌਕੇ ਪੜ੍ਹਾਈ ਕਰਦੇ ਸਮੇਂ ਲੋਕ ਉਸ ਨੂੰ ਪੁੱਛਣ ਲੱਗੇ ਕਿ, "ਅਜਿਹਾ ਕੌਣ ਕਰਦਾ ਹੈ ਭਰਾ?" ਦੱਸ ਦੇਈਏ ਕਿ ਵਾਇਰਲ ਵੀਡੀਓ ਵਿੱਚ ਤੁਸੀਂ…
Read More
ਵਿਆਹ ਵਾਲੇ ਘਰ ਪਸਰਿਆ ਸੋਗ! ਇਕ ਦਿਨ ਪਹਿਲਾਂ ਲਾੜੇ ਤੇ ਸਾਲੀ ਦੀ ਸੜਕ ਹਾਦਸੇ ‘ਚ ਮੌਤ

ਵਿਆਹ ਵਾਲੇ ਘਰ ਪਸਰਿਆ ਸੋਗ! ਇਕ ਦਿਨ ਪਹਿਲਾਂ ਲਾੜੇ ਤੇ ਸਾਲੀ ਦੀ ਸੜਕ ਹਾਦਸੇ ‘ਚ ਮੌਤ

ਝਾਰਖੰਡ ਦੇ ਦੇਵਘਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਦੌਰਾਨ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਬੁੱਧਵਾਰ ਨੂੰ ਮਧੂਪੁਰ ਦੇ ਲਾਲਪੁਰ ਦਾ ਰਹਿਣ ਵਾਲਾ ਹੇਮਲਾਲ ਮੁਰਮੂ ਆਪਣੀ ਹੋਣ ਵਾਲੀ ਸਾਲੀ ਅੰਨੂ ਟੁਡੂ ਉਰਫ਼ ਗੁਡੀ ਟੁਡੂ ਨਾਲ ਬਾਈਕ 'ਤੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਇੱਕ ਟਰੱਕ ਨੇ ਦੋਵਾਂ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਅੰਨੂ ਦੀ ਮੌਕੇ 'ਤੇ ਹੀ ਮੌਤ ਹੋ…
Read More

ਵਿਆਹ ਤੋਂ ਐਨ ਪਹਿਲਾਂ ਮੁੰਡੇ ਵਾਲਿਆਂ ਨੇ ਰੱਖ ‘ਤੀ ਵੱਡੀ ਮੰਗ, ਉਡੀਕਦੀ ਰਹਿ ਗਈ ਲਾੜੀ

ਦਾਜ ਮੰਗਣਾ ਅਤੇ ਦਾਜ ਦੇਣਾ ਅਪਰਾਧ ਹੈ। ਇਸ ਦੇ ਬਾਵਜੂਦ ਵਿਆਹਾਂ 'ਚ ਮੁੰਡੇ ਦੇ ਪਰਿਵਾਰ ਵਲੋਂ ਦਾਜ ਵਿਚ ਵੱਡੀ ਮੰਗ ਰੱਖ ਦਿੱਤੀ ਜਾਂਦੀ ਹੈ, ਜਿਸ ਕਾਰਨ ਵਿਆਹ ਟੁੱਟ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੇ ਰਸੂਲਪੁਰ ਤੋਂ ਸਾਹਮਣੇ ਆਇਆ ਹੈ। ਇੱਥੇ ਇਕ ਕੁੜੀ ਦਾ ਨਿਕਾਹ ਕਲਾਵਤੀ ਦੇ ਰਹਿਣ ਵਾਲੇ ਨੌਜਵਾਨ ਨਾਲ ਤੈਅ ਹੋਇਆ ਸੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ ਪਰ ਅਚਾਨਕ ਮੁੰਡੇ ਵਾਲਿਆਂ ਨੇ ਦਾਜ ਵਿਚ 10 ਲੱਖ ਰੁਪਏ ਦੀ ਮੰਗ ਰੱਖ ਦਿੱਤੀ। ਜਿਸ ਨੂੰ ਸੁਣਦਿਆਂ ਹੀ ਕੁੜੀ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦਾਜ ਦੀ ਮੰਗ ਕਾਰਨ ਵਿਆਹ ਹੋਇਆ ਰੱਦ ਐਤਵਾਰ…
Read More