13
Dec
ਜੈਤੋ - ਹਿੰਦੂ ਰੀਤੀ-ਰਿਵਾਜਾਂ ਨੂੰ ਮੰਨਣ ਵਾਲੇ ਲੋਕ ਵਿਆਹ, ਮੁੰਡਨ, ਗ੍ਰਹਿ ਪ੍ਰਵੇਸ਼, ਨਵਾਂ ਵਾਹਨ ਅਤੇ ਮਕਾਨ ਲੈਣ ਆਦਿ ਲਈ ਸ਼ੁੱਭ ਦਿਨ ਤੈਅ ਕਰਵਾਉਂਦੇ ਹਨ। ਮਾਨਤਾ ਹੈ ਕਿ ਕਿਸੇ ਸ਼ੁੱਭ ਮਹੂਰਤ ਨੂੰ ਵੇਖ ਕੇ ਕੋਈ ਮੰਗਲ ਕਾਰਜ ਪੂਰਾ ਕੀਤਾ ਜਾਂਦਾ ਹੈ ਤਾਂ ਹੀ ਸ਼ੁੱਭ ਫਲ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਇਸ ਦੌਰਾਨ ਵਿਆਹ ਦੀਆਂ ਖ਼ੁਸ਼ੀਆਂ ਦੀ ਕੀਤੀ ਜਾਵੇ ਤਾਂ ਹੁਣ ਸ਼ਹਿਨਾਈਆਂ ਨਹੀਂ ਵੱਜਣਗੀਆਂ, ਕਿਉਂਕਿ ਸ਼ੁੱਕਰ 12 ਦਸੰਬਰ ਦੀ ਰਾਤ ਨੂੰ ਡੁੱਬ ਜਾਵੇਗਾ ਅਤੇ 1 ਫਰਵਰੀ 2026 ਤੱਕ ਇਸੇ ਸਥਿਤੀ ’ਚ ਰਹੇਗਾ। ਇਸ ਸਮੇਂ ਦੌਰਾਨ ਭਾਰਤ ’ਚ ਸਨਾਤਨ ਧਰਮ ਦੇ ਲੋਕ ਆਪਣੇ ਬੱਚਿਆਂ ਦਾ ਵਿਆਹ ਨਹੀਂ ਕਰ ਸਕਣਗੇ। ਦੱਸ ਦੇਈਏ ਕਿ ਸਵਰਗੀ ਪੰਡਿਤ…
