Yudh Nashian Virudh

ਪਿੰਡ ਜੌਲੀਆਂ ‘ਚ ਕਈ ਨਸ਼ਾ ਤਸਕਰਾਂ ਦੇ ਘਰਾਂ ਦੇ ਬਾਹਰ ਚੱਲਿਆ ਪੀਲਾ ਪੰਜਾ

ਪਿੰਡ ਜੌਲੀਆਂ ‘ਚ ਕਈ ਨਸ਼ਾ ਤਸਕਰਾਂ ਦੇ ਘਰਾਂ ਦੇ ਬਾਹਰ ਚੱਲਿਆ ਪੀਲਾ ਪੰਜਾ

ਭਵਾਨੀਗੜ੍ਹ : ਪੰਜਾਬ ਸਰਕਾਰ ਅਤੇ ਪੁਲਸ ਵੱਲੋਂ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ’ ਦੀ ਚਲਾਈ ਮੁਹਿੰਮ ਤਹਿਤ ਨਸ਼ੇ ਵੇਚਣ ਦਾ ਗੋਰਖ ਧੰਦਾ ਕਰਨ ਵਾਲੇ ਵਿਅਕਤੀਆਂ ’ਤੇ ਹੋਰ ਸਿਕੰਜ਼ਾ ਕਸਦਿਆਂ ਅੱਜ ਐਸ.ਪੀ ਸੰਗਰੂਰ ਨਵਰੀਤ ਸਿੰਘ ਵਿਰਕ ਦੀ ਅਗਵਾਈ ਹੇਠ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੀ ਸਾਂਝੀ ਟੀਮ ਵੱਲੋਂ ਨਸ਼ੇ ਦੀ ਰਾਜਧਾਨੀ ਦੇ ਤੌਰ ’ਤੇ ਜਾਣੇ ਜਾਂਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਜੌਲੀਆਂ ਵਿਖੇ ਚੇਤਾਵਨੀ ਦੇ ਰੂਪ ’ਚ ਵੱਡੀ ਕਰਵਾਈ ਕਰਦਿਆਂ ਇਕ ਵਿਸ਼ੇਸ਼ ਜਾਤੀ ਨਾਲ ਸੰਬਧ ਰੱਖਣ ਵਾਲੇ ਨਸ਼ਾ ਤਸਕਰਾਂ ਵੱਲੋਂ ਆਪਣੇ ਘਰ ਦੇ ਬਾਹਰ ਗਲੀ ’ਚ ਕੀਤੇ ਨਜਾਇਜ਼ ਕਬਜਿਆਂ ਉਪਰ ਪੀਲਾ ਪੰਜਾ ਚਲਾਕੇ ਨਜਾਇਜ਼ ਕਬਜਿਆਂ ਨੂੰ ਢਾਹੀਆਂ ਗਿਆ। ਇਸ…
Read More