ਖਰੜ

ਮੋਹਾਲੀ ਦੇ 35 ਪਿੰਡ ਰੋਪੜ ਨਾਲ ਜੋੜਨ ‘ਤੇ ਭੜਕੇ ਵਸਨੀਕ: ਖਰੜ ‘ਚ ਚੱਕਾ ਜਾਮ, ਪੰਜਾਬ ਸਰਕਾਰ ਨੂੰ ਬੁੱਧਵਾਰ ਤੱਕ ਅਲਟੀਮੇਟਮ

ਮੋਹਾਲੀ ਦੇ 35 ਪਿੰਡ ਰੋਪੜ ਨਾਲ ਜੋੜਨ ‘ਤੇ ਭੜਕੇ ਵਸਨੀਕ: ਖਰੜ ‘ਚ ਚੱਕਾ ਜਾਮ, ਪੰਜਾਬ ਸਰਕਾਰ ਨੂੰ ਬੁੱਧਵਾਰ ਤੱਕ ਅਲਟੀਮੇਟਮ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵੱਲੋਂ ਘੜੂੰਆਂ ਕੰਨੂੰਗੋਈ ਦੇ 35 ਪਿੰਡਾਂ ਨੂੰ ਜਿਲ੍ਹਾ ਰੋਪੜ ਨਾਲ ਜੋੜਨ ਦੇ ਰੋਸ ਵਜੋਂ ਖਰੜ ਬਾਰ ਐਸੋਸੀਸ਼ਨ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ 35 ਪਿੰਡਾਂ ਦੇ ਵਸਨੀਕਾਂ ਵੱਲੋਂ ਖਰੜ ਬੱਸ ਅੱਡੇ ਤੇ ਤਕਰੀਬਨ ਅੱਧਾ ਘੰਟਾ ਚੱਕਾ ਜਾਮ ਕੀਤਾ।ਕੀਅੱਡਾ ਖਰੜ ਵਿਖੇ ਚੱਕਾ ਜਾਮ ਕੀਤਾ। ਇਸ ਮੌਕੇ ਬੋਲਦਿਆਂ ਕਿਸਾਨ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਦੇ ਕਲਾਂ ਅਤੇ ਸਕੱਤਰ ਜਨਰਲ ਜਸਪਾਲ ਸਿੰਘ ਨਿਆਮੀ ਨੇ ਕਿਹਾ ਹੈ ਕਿ ਕਿਸੀ ਵੀ ਹਾਲਤ ਵਿੱਚ ਮੋਹਾਲੀ ਜਿਲ੍ਹੇ ਦੇ ਪਿੰਡ ਰੋਪੜ ਜਿਲੇ ਵਿੱਚ ਨਹੀਂ ਹੋਣ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਇਹ…
Read More
ਖਰੜ ਨਗਰ ਕੌਂਸਲ ਨੂੰ ਮਿਲਿਆ ਨਵਾਂ ਪ੍ਰਧਾਨ

ਖਰੜ ਨਗਰ ਕੌਂਸਲ ਨੂੰ ਮਿਲਿਆ ਨਵਾਂ ਪ੍ਰਧਾਨ

ਨੈਸ਼ਨਲ ਟਾਈਮਜ਼ ਬਿਊਰੋ :- ਨਗਰ ਕੌਂਸਲ ਖਰੜ ਨੂੰ ਨਵਾਂ ਪ੍ਰਧਾਨ ਮਿਲ ਚੁੱਕਾ ਹੈ। ਆਮ ਆਦਮੀ ਪਾਰਟੀ ਦੀ ਅੰਜੂ ਚੰਦਰ ਨੂੰ ਸਰਬ ਸਹਿਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਅੰਜੂ ਚੰਦਰ ਨੂੰ ਨਾ ਸਿਰਫ਼ ਉਨ੍ਹਾਂ ਦੇ ਪਾਰਟੀ ਸਾਥੀਆਂ ਨੇ ਸਗੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨੇ ਵੀ ਸਮਰਥਨ ਦਿੱਤਾ। ਸ਼ੁੱਕਰਵਾਰ ਨੂੰ ਹੋਈ ਇਸ ਚੋਣ ਵਿੱਚ ਕੌਂਸਲਰਾਂ ਵਿੱਚੋਂ 26 ਨੇ ਹਿੱਸਾ ਲਿਆ। ਸਾਰੇ 26 ਕੌਂਸਲਰਾਂ ਨੇ ਅੰਜੂ ਚੰਦਰ ਦੇ ਹੱਕ ਵਿੱਚ ਵੋਟ ਦਿੱਤੀ। ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ “ਖ਼ਰੜ ਲਈ ਇਹ ਇਕ ਇਤਿਹਾਸਕ ਦਿਨ ਸੀ। ਸਰਵ ਸਹਿਮਤੀ ਨਾਲ ਅਸੀਂ ਆਮ ਆਦਮੀ ਪਾਰਟੀ ਵੱਲੋਂ MC ਵਿਚ ਪ੍ਰਧਾਨ ਬਣਾਇਆ।…
Read More
ਖਰੜ ਵਿਖੇ ਅਵਾਰਾ ਕੁੱਤਿਆਂ ਦਾ ਕਹਿਰ, ਵਿਅਕਤੀ ਨੂੰ 3 ਜਗ੍ਹਾ ”ਤੇ ਵੱਢਿਆ

ਖਰੜ ਵਿਖੇ ਅਵਾਰਾ ਕੁੱਤਿਆਂ ਦਾ ਕਹਿਰ, ਵਿਅਕਤੀ ਨੂੰ 3 ਜਗ੍ਹਾ ”ਤੇ ਵੱਢਿਆ

ਨੈਸ਼ਨਲ ਟਾਈਮਜ਼ ਬਿਊਰੋ :- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਰਘਬੀਰ ਸਿੰਘ ਬੰਗੜ ਨੇ ਕਿਹਾ ਹੈ ਕਿ ਦਿਨੋਂ-ਦਿਨ ਖਰੜ 'ਚ ਅਵਾਰਾ ਕੁੱਤੇ ਵੱਧ ਰਹੇ ਹਨ ਪਰ ਪ੍ਰਸ਼ਾਸਨ ਇਸ ਸਬੰਧੀ ਕੋਈ ਪੱਕਾ ਇਲਾਜ ਨਹੀਂ ਕਰ ਸਕਿਆ। ਅੱਜ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਖਰੜ ਵਿਖ਼ੇ ਮਹੀਨੇ ਵਿੱਚ ਕੁੱਤੇ ਦੇ ਵੱਢਣ ਦੇ 3-4 ਕੇਸ ਆਏ ਹਨ, ਜਿਨ੍ਹਾਂ ਨੂੰ ਬੁਹਤ ਬੁਰੀ ਤਰ੍ਹਾਂ ਵੱਢਿਆ ਹੋਇਆ ਹੈ। ਅੱਜ ਵੈਸਟਰਨ ਹੋਮ ਵਿਖ਼ੇ ਲਾਲ ਬਹਾਦੁਰ ਨਾਂ ਦੇ ਵਿਅਕਤੀ ਨੂੰ ਤਿੰਨ ਜਗਾ ਤੋਂ ਕੁੱਤੇ ਨੇ ਵੱਢ ਲਿਆ। ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਲਈ ਜਲਦ ਤੋਂ ਜਲਦ ਕੋਈ…
Read More