ਬਠਿੰਡਾ ਦੇ ਪਿੰਡ ਜਿਉਂਦ ਵਿੱਚ ਪੁਲਿਸ ਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਟਕਰਾਅ!

ਗੁਰਪ੍ਰੀਤ ਸਿੰਘ – ਬਠਿੰਡਾ ਦੇ ਪਿੰਡ ਜਿਉਂਦ ਵਿੱਚ ਪੁਲਿਸ ਤੇ ਕਿਸਾਨਾਂ ਵਿਚਕਾਰ ਜ਼ਬਰਦਸਤ ਟਕਰਾਅ ਹੋ ਗਿਆ।  ਕਿਸਾਨਾਂ ਤੇ ਪੁਲਿਸ ਵਿਚਕਾਰ ਜ਼ਬਰਦਸਤ ਝੜਪ ਹੋਈ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਨੇ ਇੱਕ-ਦੂਜੇ ਉਤੇ ਪਥਰਾਅ ਕੀਤਾ। ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਤੇ ਟੀਅਰ ਗੈਸ ਛੱਡੀ ਗਈ। ਇਸ ਟਕਰਾਅ ਦੌਰਾਨ ਪੁਲਿਸ ਨੇ ਘਰਾਂ ਉਤੇ ਵੀ ਅਥਰੂ ਗੈਸ ਦੇ ਗੋਲੇ ਸੁੱਟੇ।

By Gurpreet Singh

Leave a Reply

Your email address will not be published. Required fields are marked *