ਪੰਜਾਬ ਨੇ ਰਾਜਸਥਾਨ ਤੋਂ 1.44 ਲੱਖ ਕਰੋੜ ਰੁਪਏ ਦੀ ਰਾਇਲਟੀ ਦੀ ਕੀਤੀ ਮੰਗ

ਗੁਰਪ੍ਰੀਤ ਸਿੰਘ :- ਪੰਜਾਬ ਸਰਕਾਰ ਨੇ ਦਰਿਆਈ ਪਾਣੀਆਂ ਦੀ ਰਾਜਸਥਾਨ ਤੋਂ 1.44 ਕਰੋੜ ਰੁਪਏ ਦੀ ਰਾਇਲਟੀ ਦੀ ਮੰਗ ਕੀਤੀ ਹੈ।

ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਅਸੀਂ ਲਾਗੂ ਦਰਾਂ ਅਨੁਸਾਰ ਰਾਇਲਟੀ ਦਾ ਹਿਸਾਬ ਲਗਾਇਆ ਹੈ ਅਤੇ ਰਾਜਸਥਾਨ ਨੂੰ ਦੋ ਵਾਰ ਲਿਖਿਆ ਹੈ ਪਰ ਅੱਜ ਤੱਕ ਰਾਜਸਥਾਨ ਨੇ ਪੰਜਾਬ ਦੀ ਮੰਗ ਦਾ ਜਵਾਬ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜਸਥਾਨ ਰਾਇਲਟੀ ਦੇਣ ਵਿੱਚ ਅਸਫਲ ਰਹਿੰਦਾ ਹੈ ਤਾਂ ਅਸੀਂ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕਰਾਂਗੇ।

By Gurpreet Singh

Leave a Reply

Your email address will not be published. Required fields are marked *