ਅਕਾਲੀ ਦਲ ਵਾਰਿਸ ਪੰਜਾਬ ਨੇ ਲਾਏ 6 ਨਵੇਂ ਜ਼ਿਲ੍ਹਾ ਪ੍ਰਧਾਨ

ਗੁਰਪ੍ਰੀਤ ਸਿੰਘ :- ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਜਾਰੀ ਪੱਤਰ ਅਨੁਸਾਰ 6 ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਸੰਬੰਧੀ ਦਫ਼ਤਰ ਇੰਚਾਰਜ ਪ੍ਰਗਟ ਸਿੰਘ ਮਿਆਂਵਿੰਡ ਵਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ “ਅਕਾਲੀ ਦਲ ਵਾਰਿਸ ਪੰਜਾਬ ਦੇ” ਪਾਰਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੇਠ ਲਿਖੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ:-

1. ਕਾਕਾ ਸਿੰਘ ਬਰਾੜ – ਫਰੀਦਕੋਟ – ਜ਼ਿਲ੍ਹਾ ਪ੍ਰਧਾਨ
2. ਕਰਮਜੀਤ ਸਿੰਘ – ਮੋਗਾ – ਜ਼ਿਲ੍ਹਾ ਪ੍ਰਧਾਨ
3. ਅਮਨਦੀਪ ਸਿੰਘ ਹਸਨਪੁਰ – ਲੁਧਿਆਣਾ (ਜਗਰਾਓਂ) – ਜ਼ਿਲ੍ਹਾ ਪ੍ਰਧਾਨ
4. ਰੋਹਿਤ ਖੁਲਰ – ਲੁਧਿਆਣਾ (ਸ਼ਹਿਰੀ)-1 – ਜ਼ਿਲ੍ਹਾ ਪ੍ਰਧਾਨ
5. ਮਨਮੋਹਨ ਸਿੰਘ ਖੈੜਾ – ਲੁਧਿਆਣਾ (ਖੰਨਾ) – ਜ਼ਿਲ੍ਹਾ ਪ੍ਰਧਾਨ
6. ਉਮਰਾਓ ਸਿੰਘ – ਪਠਾਨਕੋਟ – ਜ਼ਿਲ੍ਹਾ ਪ੍ਰਧਾਨ

By Gurpreet Singh

Leave a Reply

Your email address will not be published. Required fields are marked *