ਅੰਮ੍ਰਿਤਸਰ: ਆਟੋ ਚਾਲਕ ਨੇ ਮੁਸਾਫਿਰ ਨੂੰ ਲਗਾਇਆ ਚਿੱਟੇ ਦਾ ਟੀਕਾ, ਸਮਾਜ ਸੇਵਕ ਵਰੁਣ ਸਰੀਨ ਨੇ ਕੀਤਾ ਪਰਦਾਫਾਸ਼

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਸਮਾਜ ਸੇਵਕ ਵਰੁਣ ਸਰੀਨ ਨੇ ਆਟੋ ਚਾਲਕ ਦਾ ਕੀਤਾ ਪਰਦਾਫਾਸ਼ ਦਰਅਸਲ ਮਾਮਲਾ ਅੰਮ੍ਰਿਤਸਰ ਦਾ ਹੈ ਇੱਕ ਆਟੋ ਚਾਲਕ ਨੇ ਇੱਕ ਮੁਸਾਫਿਰ ਤਲਵਿੰਦਰ ਨਾਮ ਦਾ ਨਾਮ ਜਵਾਨ ਜੋ ਦੁਬਈ ਤੋਂ ਆਇਆ ਸੀ, ਅੰਮ੍ਰਿਤਸਰ ਏਅਰਪੋਰਟ ਤੋਂ ਬੱਸ ਸਟੈਂਡ ਛੱਡਣਾ ਸੀ ਰਸਤੇ ਵਿੱਚ ਦੋਨਾਂ ਦੀਆਂ ਗੱਲਾਂ ਬਾਤਾਂ ਚੱਲੀਆਂ ਤਾਂ ਆਟੋ ਚਾਲਕ ਨੇ ਅੰਮ੍ਰਿਤਸਰ ਦੇ ਹਲਕਾ ਅਟਾਰੀ ਅਧੀਨ ਆਂਦੀ ਢੀਂਗਰਾ ਕਲੋਨੀ ਤੋਂ ਚਿੱਟੇ ਦਾ ਟੀਕਾ ਲਿਆ ਤਾ ਉਸ ਮੁਸਾਫਰ ਨੂੰ ਲਗਵਾ ਦਿੱਤਾ ਉਸ ਤੋਂ ਬਾਅਦ ਉਸ ਦਾ ਮੋਬਾਈਲ ਖੋ ਲਿਆ ਅਤੇ ਪਰਸਕ ਹੋਣ ਦੀ ਤਿਆਰੀ ਵਿੱਚ ਸੀ ਅਤੇ ਮੌਕੇ ਤੇ ਸਮਾਜ ਸੇਵਕ ਵਰੁਣ ਸਰੀਨ ਪਹੁੰਚੇ ਜਾਣਕਾਰੀ ਦਿੰਦਿਆਂ ਵਰੁਣ ਸਰੀਨ ਨੇ ਆਖਿਆ ਕਿ ਅੰਮ੍ਰਿਤਸਰ ਦੇ ਦਿਹਾਤੀ ਪੁਲਿਸ ਥਾਣਾ ਕੰਬੋ ਦੀ ਕਾਰਗੁਜ਼ਾਰੀ ਠੀਕ ਨਹੀਂ ਅਧੀਨ ਰਾਮ ਤੀਰਥ ਰੋਡ ਤੇ ਢੀੰਗਰਾ ਕਲੋਨੀ ਹੈ ਜਿੱਥੇ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਹੈ ਉਸ ਤੇ ਰੋਕ ਲੱਗਣੀ ਚਾਹੀਦੀ ਹੈ।

By Gurpreet Singh

Leave a Reply

Your email address will not be published. Required fields are marked *