Technology

ਵਾਰ-ਵਾਰ ਚਾਰਜਿੰਗ ਦਾ ਝੰਜਟ ਖਤਮ! ਹੁਣ 50 ਸਾਲਾਂ ਤਕ ਚੱਲੇਗੀ ਬੈਟਰੀ

ਬੈਟਰੀ ਤਕਨੀਕ ਨੇ ਪਿਛਲੇ ਕੁਝ ਦਹਾਕਿਆਂ 'ਚ ਜ਼ਬਰਦਸਤ ਪ੍ਰਗਤੀ ਕੀਤੀ ਹੈ। ਅੱਜ ਅਸੀਂ ਅਜਿਹੇ ਪਾਵਰਬੈਂਕ ਦੇਖ ਰਹੇ ਹਾਂ ਜਿਨ੍ਹਾਂ 'ਚ ਸੋਡੀਅਮ-ਆਇਨ ਸੈੱਲ ਦਾ ਇਸਤੇਮਾਲ ਹੋ ਰਿਹਾ ਹੈ। ਹਾਲਾਂਕਿ, ਆਧੁਨਿਕ ਬੈਟਰੀਆਂ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮੇਂ ਤਕ ਚੱਲਦੀਆਂ ਹਨ ਪਰ ਅਜਿਹੀ ਬੈਟਰੀ ਜੋ ਇਕ ਵਾਰ ਚਾਰਜ ਹੋਣ ਤੋਂ ਬਾਅਦ ਦਹਾਕਿਆਂ ਤਕ ਚੱਲੇ, ਅਜੇ ਤਕ ਸਿਰਫ ਸਾਇੰਸ ਫਿਕਸ਼ਨ ਦਾ ਹਿੱਸਾ ਹੀ ਮੰਨੀ ਜਾਂਦੀ ਸੀ ਪਰ ਹੁਣ ਇਹ ਕਲਪਨਾ ਹਕੀਕਤ ਬਣ ਸਕਦੀ ਹੈ।  Popular Mechanics ਦੀ ਇਕ ਰਿਪੋਰਟ ਮੁਤਾਬਕ, ਇਕ ਚੀਨੀ ਬੈਟਰੀ ਕੰਪਨੀ Betavolt ਨੇ ਹਾਲ ਹੀ 'ਚ ਇਕ ਸਿੱਕੇ ਦੇ ਆਕਾਰ ਦੀ ਨਿਊਕਲੀਅਰ ਬੈਟਰੀ ਪੇਸ਼ ਕੀਤੀ ਹੈ, ਜਿਸਦਾ ਨਾਂ BV100 ਹੈ।…
Read More
X ‘ਤੇ ਹੁਣ ਤਕ ਦਾ ਸਭ ਤੋਂ ਵੱਡਾ ਸਾਈਬਰ ਹਮਲਾ! 20 ਕਰੋੜ ਯੂਜ਼ਰਜ਼ ਦਾ ਡਾਟਾ ਲੀਕ ਹੋਣ ਦਾ ਦਾਅਵਾ

X ‘ਤੇ ਹੁਣ ਤਕ ਦਾ ਸਭ ਤੋਂ ਵੱਡਾ ਸਾਈਬਰ ਹਮਲਾ! 20 ਕਰੋੜ ਯੂਜ਼ਰਜ਼ ਦਾ ਡਾਟਾ ਲੀਕ ਹੋਣ ਦਾ ਦਾਅਵਾ

ਮਾਈਕ੍ਰੋਬਲਾਗਿੰਗ ਪਲੇਟਫਾਰਮ X ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। X 'ਤੇ ਹੁਣ ਤਕ ਦੇ ਸਭ ਤੋਂ ਵੱਡੇ ਸਾਈਬਰ ਹਮਲੇ ਦਾ ਦਾਅਵਾ ਕੀਤਾ ਗਿਆ ਹੈ। ਇਕ ਸਾਈਬਰ ਸਕਿਓਰਿਟੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਕ ਹੈਕਰ ਨੇ ਕਰੀਬ 20 ਕਰੋੜ (200 ਮਿਲੀਅਨ) ਐਕਸ ਯੂਜ਼ਰਜ਼ ਦਾ ਡਾਟਾ ਚੋਰੀ ਕਰ ਲਿਆ ਗਿਆ ਹੈ। ਜੇਕਰ ਐਕਸ 'ਤੇ ਸਾਈਬਰ ਹਮਲੇ ਦਾ ਦਾਅਵਾ ਸੱਚ ਸਾਬਿਤ ਹੋਇਆ ਤਾਂ ਇਹ ਇਤਿਹਾਸ ਦਾ ਸਭ ਤੋਂ ਵੱਡਾ ਡਾਟਾ ਬ੍ਰੀਚ ਹਮਲਾ ਹੋ ਸਕਦਾ ਹੈ।  ਕਿਵੇਂ ਹੋਇਆ ਡਾਟਾ ਲੀਕ ?  ਐਕਸ ਯੂਜ਼ਰਜ਼ ਦਾ ਡਾਟਾ ਚੋਰੀ ਹੋਣ ਨਾਲ ਜੁੜੀ ਪਹਿਲੀ ਜਾਣਕਾਰੀ Safety Detectives ਨਾਂ ਦੀ ਵੈੱਬਸਾਈਟ 'ਚ ਜਾਰੀ ਕੀਤੀ ਗਈ,…
Read More

Free ਬਣਾਓ Ghibli image, ਇਹ ਹੈ ਸਭ ਤੋਂ ਆਸਾਨ ਤਰੀਕਾ

 ChatGPT ਦੀ ਮਲਕੀਅਤ ਵਾਲੀ ਕੰਪਨੀ OpenAI ਨੇ ਪਿਛਲੇ ਹਫ਼ਤੇ GPT 4o ਇਮੇਜ ਮੇਕਰ ਟੂਲ ਪੇਸ਼ ਕੀਤਾ ਸੀ ਅਤੇ ਇਹ ਲਾਂਚ ਦੇ ਦੂਜੇ ਦਿਨ ਹੀ ਵਾਇਰਲ ਹੋ ਗਿਆ। ਹੁਣ OpenAI  ਦੇ ਸੀਈਓ ਸੈਮ ਆਲਟਮੈਨ ਨੇ ਇਸ ਬਾਰੇ ਪੋਸਟ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਸਾਰਿਆਂ ਲਈ ਮੁਫਤ ਹੋਵੇਗਾ। ਦੱਸ ਦੇਈਏ ਕਿ ਘਿਬਲੀ ਇਮੇਜ ਜਨਰੇਟਿਵ ਦੀ ਪ੍ਰਸਿੱਧੀ ਇੰਨੀ ਵੱਧ ਗਈ ਹੈ ਕਿ ਘਿਬਲੀ ਇਮੇਜ ਬਣਾਉਣ ਦਾ ਬੁਖਾਰ ਲੋਕਾਂ ਦੇ ਸਿਰ ਚੜ੍ਹ ਗਿਆ ਹੈ। ਇਸ ਕਾਰਨ ਚੈਟਜੀਪੀਟੀ ਦੇ ਸਰਵਰ 'ਤੇ ਵੀ ਦਬਾਅ ਪਿਆ ਸੀ। ਇਸ ਤੋਂ ਬਾਅਦ ਸੈਮ ਆਲਟਮੈਨ ਨੇ ਐਤਵਾਰ ਨੂੰ ਪੋਸਟ ਕੀਤਾ ਅਤੇ ਕਿਹਾ ਕਿ ਯੂਜ਼ਰਜ਼ ਨੂੰ ਥੋੜ੍ਹਾ ਸਲੋ ਹੋ…
Read More

‘Ghibli’ ਦਾ ਮਜਾ ਕਿਤੇ ਬਣ ਨਾ ਜਾਵੇ ਸਜ਼ਾ! ਫੋਟੋ ਅਪਲੋਡ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਅੱਜ-ਕੱਲ੍ਹ ਲੋਕਾਂ 'ਚ ਘਿਬਲੀ (Ghibli) ਸਟਾਈਲ 'ਚ ਆਪਣੀਆਂ ਤਸਵੀਰਾਂ ਬਣਾਉਣ ਦੀ ਮੁਕਾਬਲੇਬਾਜ਼ੀ ਚੱਲ ਰਹੀ ਹੈ। ਨੇਤਾ ਤੋਂ ਲੈ ਕੇ ਸੈਲੀਬ੍ਰਿਟੀਜ਼ ਤਕ ਹਰ ਕੋਈ ਸੋਸ਼ਲ ਮੀਡੀਆ 'ਤੇ ਆਪਣੀਆਂ ਘਿਬਲੀ ਸਟਾਈਲ 'ਚ ਬਣੀਆਂ ਤਸਵੀਰਾਂ ਸ਼ੇਅਰ ਕਰ ਰਿਹਾ ਹੈ।  ਫੇਸਬੁੱਕ, ਇੰਸਟਾਗ੍ਰਾਮ ਅਤੇ ਐਕਸ ਵਰਗੇ ਪਲੇਟਫਾਰਮਾਂ 'ਤੇ ਘਿਬਲੀ ਸਟਾਈਲ 'ਚ ਬਣੀਆਂ ਤਸਵੀਰਾਂ ਦਾ ਜਿਵੇਂ ਹੜ੍ਹ ਆ ਗਿਆ ਹੈ। ਲੋਕ ਆਪਣੀਆਂ ਅਤੇ ਆਪਣੇ ਬੱਚਿਆਂ ਦੀਆਂ ਏ.ਆਈ. ਜਨਰੇਟਿਡ ਤਸਵੀਰਾਂ ਧੜੱਲੇ ਨਾਲ ਸ਼ੇਅਰ ਕਰ ਰਹੇ ਹਨ ਪਰ ਇਹ ਦੇਖਣ 'ਚ ਜਿੰਨਾ ਮਜ਼ੇਦਾਰ ਲਗਦਾ ਹੈ, ਓਨੀ ਹੀ ਖਤਰਨਾਕ ਵੀ ਹੋ ਸਕਦਾ ਹੈ।  ਲੋਕ ਸਿਰਫ ਚੈਟਜੀਪੀਟੀ ਹੀ ਨਹੀਂ ਸਗੋਂ ਕਈ ਏ.ਆਈ. ਟੂਲਸ ਦੀ ਵਰਤੋਂ ਕਰਕੇ ਆਪਣੀਆਂ ਏ.ਆਈ.-ਜਨਰੇਟਿਡ ਤਸਵੀਰਾਂ ਬਣਾ…
Read More
ਇਲੈਕਟ੍ਰਿਕ ਵਾਹਨ ਅਤੇ ਸੂਰਜੀ ਊਰਜਾ ਦੀ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ’ਚ ਮਹੱਤਵਪੂਰਨ ਭੂਮਿਕਾ : ਅਮਿਤ ਕੁਮਾਰ

ਇਲੈਕਟ੍ਰਿਕ ਵਾਹਨ ਅਤੇ ਸੂਰਜੀ ਊਰਜਾ ਦੀ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ’ਚ ਮਹੱਤਵਪੂਰਨ ਭੂਮਿਕਾ : ਅਮਿਤ ਕੁਮਾਰ

ਚੰਡੀਗੜ੍ਹ (ਨੈਸ਼ਨਲ ਟਾਈਮਜ਼): ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਪੀਐਚਡੀਸੀਸੀਆਈ) ਵੱਲੋਂ ਈਵੈਂਟੇਜ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਤੀਜੇ ਨਵਿਆਉਣਯੋਗ ਊਰਜਾ ਅਤੇ ਇਲੈਕਟ੍ਰਿਕ ਵਾਹਨ (ਆਰਈਵੀ) ਐਕਸਪੋ ਦਾ ਉਦਘਾਟਨ ਸ਼ੁੱਕਰਵਾਰ ਨੂੰ ਯੂਟੀ ਚੰਡੀਗੜ੍ਹ ਦੇ ਨਗਰ ਨਿਗਮ ਕਮਿਸ਼ਨਰ ਆਈਏਐਸ ਅਮਿਤ ਕੁਮਾਰ ਨੇ ਕੀਤਾ।ਇਸ ਮੌਕੇ ਬੋਲਦਿਆਂ, ਅਮਿਤ ਕੁਮਾਰ ਨੇ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਵਿੱਚ ਇਲੈਕਟ੍ਰਿਕ ਵਾਹਨਾਂ ਅਤੇ ਸੂਰਜੀ ਊਰਜਾ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਤਕਨਾਲੋਜੀਆਂ ਵਿਚਕਾਰ ਤਾਲਮੇਲ ਇੱਕ ਟਿਕਾਊ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦਗਾਰ ਹੈ। ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ ਨੇ ਸੂਰਜੀ ਊਰਜਾ ਨੂੰ ਸਰਗਰਮੀ ਨਾਲ ਅਪਣਾ ਕੇ ਆਪਣੇ ਆਪ ਨੂੰ ਗ੍ਰੀਨ ਸਿਟੀ ਵਜੋਂ ਸਥਾਪਿਤ…
Read More
ਮੋਹਾਲੀ ‘ਚ ਹੁਣ ਨਹੀਂ ਟੁੱਟਣਗੇ ਟ੍ਰੈਫਿਕ ਰੂਲ, ਕੈਮਰੇ ਰੱਖਣਗੇ ਨਜਰ, ਹੋਵੇਗਾ ਆਨਲਾਈਨ ਚਲਾਨ

ਮੋਹਾਲੀ ‘ਚ ਹੁਣ ਨਹੀਂ ਟੁੱਟਣਗੇ ਟ੍ਰੈਫਿਕ ਰੂਲ, ਕੈਮਰੇ ਰੱਖਣਗੇ ਨਜਰ, ਹੋਵੇਗਾ ਆਨਲਾਈਨ ਚਲਾਨ

ਮੋਹਾਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ₹21.60 ਕਰੋੜ ਦੀ ਲਾਗਤ ਨਾਲ ਬਣੇ “ਸਿਟੀ ਸਰਵਿਲੈਂਸ ਅਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ” ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਇਸ ਆਧੁਨਿਕ ਸਿਸਟਮ ਦਾ ਮੁੱਖ ਉਦੇਸ਼ ਆਵਾਜਾਈ ਨੂੰ ਸੁਚਾਰੂ ਬਣਾਉਣ, ਸੜਕਾਂ ‘ਤੇ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਅਤੇ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਹੈ। CM ਮਾਨ ਨੇ ਕਿਹਾ "ਲੋਕਾਂ ਦੀ ਜਾਨ-ਮਾਲ ਦੀ ਰਾਖੀ ਹਰ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ, ਅਤੇ ਇਹੀ ਨਿਭਾਉਣ ਲਈ ਸਾਡੀ ਸਰਕਾਰ ਵੱਲੋਂ ਮੋਹਾਲੀ ਵਿਖੇ ਸੜਕਾਂ ਅਤੇ ਆਵਾਜਾਈ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਕੈਮਰੇ ਲਗਾਏ ਗਏ ਹਨ। ਬਤੌਰ ਮੈਂਬਰ ਪਾਰਲੀਮੈਂਟ ਮੇਰੇ ਦੁਆਰਾ ਲੋਕ ਸਭਾ ਹਲਕਾ ਸੰਗਰੂਰ 'ਚ ਲਗਵਾਏ ਕੈਮਰੇ ਵੀ ਅਨੇਕਾਂ…
Read More
ਸਦਗੁਰੂ ਦੀ “ਮਿਰਾਕਲ ਆਫ਼ ਮਾਈਂਡ” ਐਪ ਨੇ ਰਚਿਆ ਇਤਿਹਾਸ, 15 ਘੰਟਿਆਂ ਵਿੱਚ 10 ਲੱਖ ਡਾਊਨਲੋਡ

ਸਦਗੁਰੂ ਦੀ “ਮਿਰਾਕਲ ਆਫ਼ ਮਾਈਂਡ” ਐਪ ਨੇ ਰਚਿਆ ਇਤਿਹਾਸ, 15 ਘੰਟਿਆਂ ਵਿੱਚ 10 ਲੱਖ ਡਾਊਨਲੋਡ

ਕੋਇੰਬਟੂਰ, 1 ਮਾਰਚ - ਯੋਗ ਗੁਰੂ ਸਾਧਗੁਰੂ ਜੱਗੀ ਵਾਸੂਦੇਵ ਦੁਆਰਾ ਲਾਂਚ ਕੀਤੀ ਗਈ "ਮਿਰੇਕਲ ਆਫ਼ ਮਾਈਂਡ" ਐਪ ਨੇ ਸਿਰਫ਼ 15 ਘੰਟਿਆਂ ਵਿੱਚ 10 ਲੱਖ ਡਾਊਨਲੋਡਾਂ ਨੂੰ ਪਾਰ ਕਰ ਲਿਆ ਹੈ, ਜਿਸ ਨਾਲ ਇਹ ਸਭ ਤੋਂ ਤੇਜ਼ ਡਾਊਨਲੋਡ ਕੀਤੀਆਂ ਐਪਾਂ ਵਿੱਚੋਂ ਇੱਕ ਬਣ ਗਈ ਹੈ। ਇਸ ਰਿਕਾਰਡ ਨੇ ਚੈਟਜੀਪੀਟੀ ਦੇ ਲਾਂਚ ਨੂੰ ਵੀ ਪਾਰ ਕਰ ਦਿੱਤਾ ਹੈ, ਜਿਸ ਨਾਲ ਸਾਰਾ ਸੋਸ਼ਲ ਮੀਡੀਆ ਹੈਰਾਨ ਰਹਿ ਗਿਆ ਹੈ। ਮਹਾਸ਼ਿਵਰਾਤਰੀ 'ਤੇ ਸ਼ਾਨਦਾਰ ਸ਼ੁਰੂਆਤਸਦਗੁਰੂ ਨੇ ਇਸ ਐਪ ਨੂੰ ਮਹਾਂਸ਼ਿਵਰਾਤਰੀ ਦੇ ਮੌਕੇ 'ਤੇ 26 ਫਰਵਰੀ ਨੂੰ ਈਸ਼ਾ ਯੋਗਾ ਸੈਂਟਰ, ਕੋਇੰਬਟੂਰ ਵਿਖੇ ਆਯੋਜਿਤ 12 ਘੰਟੇ ਦੇ ਬ੍ਰਹਮ ਪ੍ਰੋਗਰਾਮ ਦੌਰਾਨ ਲਾਂਚ ਕੀਤਾ। ਇਹ ਪ੍ਰੋਗਰਾਮ 26 ਫਰਵਰੀ ਨੂੰ ਸ਼ਾਮ…
Read More
ਓਪਨਏਆਈ ਨੇ ਨਵਾਂ ਏਆਈ ਮਾਡਲ GPT-4.5 ਕੀਤਾ ਲਾਂਚ, ਜੋ ਹੈ ਪਹਿਲਾਂ ਨਾਲੋਂ ਵੀ ਤੇਜ਼ ਅਤੇ ਸਮਾਰਟ

ਓਪਨਏਆਈ ਨੇ ਨਵਾਂ ਏਆਈ ਮਾਡਲ GPT-4.5 ਕੀਤਾ ਲਾਂਚ, ਜੋ ਹੈ ਪਹਿਲਾਂ ਨਾਲੋਂ ਵੀ ਤੇਜ਼ ਅਤੇ ਸਮਾਰਟ

ਨਵੀਂ ਦਿੱਲੀ : ਓਪਨਏਆਈ ਨੇ ਆਪਣਾ ਨਵੀਨਤਮ ਅਤੇ ਸਭ ਤੋਂ ਉੱਨਤ ਏਆਈ ਮਾਡਲ GPT-4.5 ਲਾਂਚ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਤੇਜ਼, ਸਭ ਤੋਂ ਬੁੱਧੀਮਾਨ ਅਤੇ ਸਭ ਤੋਂ ਸਮਾਰਟ AI ਮਾਡਲ ਹੈ। ਇਸਦੀ ਸਭ ਤੋਂ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਹ ਮਨੁੱਖੀ ਭਾਵਨਾਵਾਂ ਨੂੰ ਵੀ ਸਮਝਣ ਦੇ ਸਮਰੱਥ ਹੈ। ਪਹਿਲਾਂ ਦੇ AI ਮਾਡਲ ਮੁੱਖ ਤੌਰ 'ਤੇ ਤੱਥਾਂ ਅਤੇ ਗਣਿਤਿਕ ਗਣਨਾਵਾਂ 'ਤੇ ਕੇਂਦ੍ਰਿਤ ਸਨ, ਪਰ GPT-4.5 ਨੂੰ ਵਧੇਰੇ ਕੁਦਰਤੀ ਅਤੇ ਸਵੈ-ਚਾਲਤ ਗੱਲਬਾਤ ਦੀ ਪੇਸ਼ਕਸ਼ ਕਰਨ ਲਈ ਵਿਕਸਤ ਕੀਤਾ ਗਿਆ ਹੈ। GPT-4.5 ਦੀਆਂ ਖਾਸ ਵਿਸ਼ੇਸ਼ਤਾਵਾਂ ਕੀ ਹਨ? ਇਨਸਾਨਾਂ ਵਰਗੀ ਗੱਲਬਾਤ:GPT-4.5 ਛੋਟੇ ਭਾਵਨਾਤਮਕ ਸੰਕੇਤਾਂ ਨੂੰ ਸਮਝ…
Read More
ਆਰਟੀਫੀਸ਼ੀਅਲ ਇੰਟੈਲੀਜੈਂਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, AI ਮਨੁੱਖਤਾ ਲਈ ਮਦਦਗਾਰ…

ਆਰਟੀਫੀਸ਼ੀਅਲ ਇੰਟੈਲੀਜੈਂਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, AI ਮਨੁੱਖਤਾ ਲਈ ਮਦਦਗਾਰ…

ਚੰਡੀਗੜ੍ਹ (ਨੈਸ਼ਨਲ ਟਾਈਮਜ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਦੌਰੇ 'ਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਦੌਰਾਨ, ਉਨ੍ਹਾਂ ਕਿਹਾ ਕਿ ਏਆਈ ਮਨੁੱਖਾਂ ਲਈ ਮਦਦਗਾਰ ਹੈ ਅਤੇ ਇਸ ਸਦੀ ਵਿੱਚ ਮਨੁੱਖਤਾ ਲਈ ਕੋਡ ਲਿਖ ਰਿਹਾ ਹੈ। ਸਾਡੇ ਸਾਂਝੇ ਮੁੱਲਾਂ ਨੂੰ ਕਾਇਮ ਰੱਖਣ, ਜੋਖਮਾਂ ਨੂੰ ਹੱਲ ਕਰਨ ਅਤੇ ਵਿਸ਼ਵਾਸ ਬਣਾਉਣ ਵਾਲੇ ਸ਼ਾਸਨ ਅਤੇ ਮਿਆਰ ਸਥਾਪਤ ਕਰਨ ਲਈ ਇੱਕ ਸਮੂਹਿਕ ਵਿਸ਼ਵਵਿਆਪੀ ਯਤਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਦੇ ਗ੍ਰੈਂਡ ਪੈਲੇਸ ਵਿਖੇ ਏਆਈ ਐਕਸ਼ਨ ਸੰਮੇਲਨ ਦੌਰਾਨ ਕਿਹਾ, 'ਮੈਂ ਇੱਕ ਸਧਾਰਨ ਪ੍ਰਯੋਗ ਨਾਲ ਸ਼ੁਰੂਆਤ ਕਰਦਾ ਹਾਂ।' ਜੇਕਰ ਤੁਸੀਂ ਆਪਣੀ ਮੈਡੀਕਲ ਰਿਪੋਰਟ ਕਿਸੇ AI…
Read More