ਅਸਤੀਫ਼ਾ

ਚੰਡੀਗੜ੍ਹ ’ਚ ਭਾਜਪਾ ਦਾ ਵੱਡਾ ਬਗਾਵਤ ਮੋਡ: ਮੇਅਰ ਤੇ ਕੌਂਸਲਰਾਂ ਵਲੋਂ ਇਕਠੇ ਅਸਤੀਫਿਆਂ ਦੀ ਧਮਕੀ

ਚੰਡੀਗੜ੍ਹ ’ਚ ਭਾਜਪਾ ਦਾ ਵੱਡਾ ਬਗਾਵਤ ਮੋਡ: ਮੇਅਰ ਤੇ ਕੌਂਸਲਰਾਂ ਵਲੋਂ ਇਕਠੇ ਅਸਤੀਫਿਆਂ ਦੀ ਧਮਕੀ

ਪ੍ਰਾਪਰਟੀ ਟੈਕਸ ਅਤੇ ਕਲੈਕਟਰ ਰੇਟ ਵਾਧੇ ਖਿਲਾਫ ਪ੍ਰਸ਼ਾਸਨ ਨਾਲ ਟਕਰਾਅ, ਲੋਕਾਂ ਦੇ ਭਾਰੇ ਗੁੱਸੇ ਤੋਂ ਚਿੰਤਤ ਭਾਜਪਾ ਨੇਤਾ ਨੈਸ਼ਨਲ ਟਾਈਮਜ਼ ਬਿਊਰੋ :- ਚੰਡੀਗੜ੍ਹ ’ਚ ਭਾਜਪਾ ਅਤੇ ਪ੍ਰਸ਼ਾਸਨ ਵਿਚਕਾਰ ਤਣਾਅ ਆਪਣੇ ਚਰਮ ਤੇ ਪਹੁੰਚ ਗਿਆ ਹੈ। ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਵਾਧੇ ਦੀ ਪ੍ਰਸਤਾਵਨਾ ਰੱਦ ਹੋਣ ਦੇ ਬਾਵਜੂਦ ਯੂਟੀ ਪ੍ਰਸ਼ਾਸਨ ਵਲੋਂ ਨਵਾਂ ਟੈਕਸ ਲਾਗੂ ਕਰ ਦੇਣ ’ਤੇ ਭਾਜਪਾ ਕੌਂਸਲਰਾਂ ਨੇ ਸਖ਼ਤ ਰਵੱਈਆ ਅਖਤਿਆਰ ਕਰ ਲਿਆ ਹੈ। ਭਾਜਪਾ ਦੇ ਸਾਰੇ ਚੁਣੇ ਹੋਏ ਤੇ ਨਾਮਜ਼ਦ ਕੌਂਸਲਰਾਂ ਨੇ ਮੇਅਰ ਹਰਪ੍ਰੀਤ ਕੌਰ ਬਬਲਾ ਦੀ ਅਗਵਾਈ ਹੇਠ ਪਾਰਟੀ ਮੁੱਖ ਦਫ਼ਤਰ ‘ਕਮਲਮ’ ਵਿਚ ਬੈਠਕ ਕਰਕੇ ਖੁਲ੍ਹੇ ਤੌਰ ’ਤੇ ਪ੍ਰਸ਼ਾਸਨ ਦੀ ਨੀਤੀਆਂ ਦਾ ਵਿਰੋਧ ਕੀਤਾ। ਮੇਅਰ ਬਬਲਾ ਨੇ…
Read More
ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਦਾ ਅਸਤੀਫ਼ਾ ਨਾ-ਮਨਜ਼ੂਰ, 13 ਅਪ੍ਰੈਲ ਤੋਂ ਵੱਡੀ ਧਰਮ ਪ੍ਰਚਾਰ ਲਹਿਰ ਦਾ ਐਲਾਨ

ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਦਾ ਅਸਤੀਫ਼ਾ ਨਾ-ਮਨਜ਼ੂਰ, 13 ਅਪ੍ਰੈਲ ਤੋਂ ਵੱਡੀ ਧਰਮ ਪ੍ਰਚਾਰ ਲਹਿਰ ਦਾ ਐਲਾਨ

ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਸੈਕਟਰ 5 ਉਪ-ਦਫ਼ਤਰ ਵਿਖੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਇਕੱਤਰਤਾ ਹੋਈ। ਇਸ ਦੌਰਾਨ ਸਰਬਸੰਮਤੀ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਨਾਮਨਜ਼ੂਰ ਕਰਦੇ ਹੋਏ, ਉਨ੍ਹਾਂ ਨੂੰ ਮੁੱਖ ਸੇਵਾਦਾਰ ਦੀਆਂ ਸੇਵਾਵਾਂ ਤੁਰੰਤ ਸੰਭਾਲਣ ਲਈ ਕਿਹਾ ਗਿਆ। ਰਘੂਜੀਤ ਸਿੰਘ ਵਿਰਕ ਨੇ ਦੱਸਿਆ ਕਿ ਅੱਜ ਹੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਉਨ੍ਹਾਂ ਦੀ ਰਹਾਇਸ਼ ’ਤੇ ਜਾਕੇ ਇਹ ਜ਼ਿੰਮੇਵਾਰੀ ਸੰਭਾਲਣ ਦੀ ਅਪੀਲ ਕਰਨਗੇ। ਅੰਤ੍ਰਿੰਗ ਕਮੇਟੀ ਨੇ ਹੋਲਾ ਮਹੱਲੇ ਮੌਕੇ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦਿੱਤੇ ਗਏ ਸੰਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਦੀ…
Read More