26
Mar
ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਨੇ ਆਪਣੀ ਪਹਿਲੀ ਸਵਦੇਸ਼ੀ ਐੱਮਆਰਆਈ ਮਸ਼ੀਨ ਵਿਕਸਤ ਕਰ ਲਈ ਹੈ, ਜੋ ਦੇਸ਼ ਦੀ ਸਿਹਤ ਸੇਵਾਵਾਂ ਨੂੰ ਇੱਕ ਨਵੀਂ ਦਿਸ਼ਾ ਵਿੱਚ ਲੈ ਜਾਣ ਵੱਲ ਵੱਡਾ ਕਦਮ ਮੰਨੀ ਜਾ ਰਹੀ ਹੈ। ਏਮਜ਼-ਦਿੱਲੀ ਨੇ ਐਲਾਨ ਕੀਤਾ ਹੈ ਕਿ ਇਸ ਐੱਮਆਰਆਈ ਸਕੈਨਰ ਨੂੰ ਇਸ ਸਾਲ ਅਕਤੂਬਰ ਤੱਕ ਕਲੀਨਿਕਲ ਟਰਾਇਲਾਂ ਲਈ ਲਗਾਇਆ ਜਾਵੇਗਾ।ਇਹ ਪ੍ਰੋਜੈਕਟ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਦੇ ਅਧੀਨ SAMEER (ਸੋਸਾਇਟੀ ਫਾਰ ਅਪਲਾਈਡ ਮਾਈਕ੍ਰੋਵੇਵ ਇਲੈਕਟ੍ਰਾਨਿਕ ਇੰਜੀਨੀਅਰਿੰਗ ਐਂਡ ਰਿਸਰਚ) ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। SAMEER ਦੇ ਡਾਇਰੈਕਟਰ ਜਨਰਲ ਪੀ.ਐੱਚ. ਰਾਓ ਨੇ ਦੱਸਿਆ ਕਿ ਹੁਣ ਕਲੀਨਿਕਲ ਅਤੇ ਮਨੁੱਖੀ ਅਜ਼ਮਾਇਸ਼ਾਂ ਲਈ ਇਜਾਜ਼ਤ ਦੀ ਉਡੀਕ ਕੀਤੀ ਜਾ ਰਹੀ ਹੈ। ਭਾਰਤ ਵਿੱਚ…
