ਪਟਾਕਾ ਮਾਰਕੀਟ

ਜਲੰਧਰ – ਅੱਜ ਤੋਂ ਲੱਗੀ ਪਟਾਕਾ ਮਾਰਕੀਟ!

ਜਲੰਧਰ – ਅੱਜ ਤੋਂ ਲੱਗੀ ਪਟਾਕਾ ਮਾਰਕੀਟ!

ਨੈਸ਼ਨਲ ਟਾਈਮਜ਼ ਬਿਊਰੋ :- ਲੱਗਭਗ 2 ਮਹੀਨੇ ਤਕ ਚੱਲੀ ਲੰਮੀ ਜੱਦੋ-ਜਹਿਦ ਤੋਂ ਬਾਅਦ ਆਖਿਰਕਾਰ ਜਲੰਧਰ ਦੀ ਪਟਾਕਾ ਮਾਰਕੀਟ ਅੱਜ ਲੱਗ ਹੀ ਗਈ। ਸ਼ਨੀਵਾਰ ਤੋਂ ਇਥੇ ਪਟਾਕਿਆਂ ਦੀ ਹੋਲਸੇਲ ਅਤੇ ਰਿਟੇਲ ਵਿਕਰੀ ਸ਼ੁਰੂ ਹੋ ਜਾਵੇਗੀ।ਇਸ ਨਾਲ ਪਠਾਨਕੋਟ ਚੌਕ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਰੌਣਕ ਦਾ ਮਾਹੌਲ ਦਿਖਾਈ ਦੇਵੇਗਾ। ਇਸ ਵਾਰ ਪਟਾਕਾ ਮਾਰਕੀਟ ਚੌਕ ਦੇ ਕਾਰਨਰ ’ਤੇ ਪਈ ਖਾਲੀ ਜ਼ਮੀਨ ਵਿਚ ਲਾਈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ 2-3 ਦਿਨਾਂ ਵਿਚ ਇਸ ਇਲਾਕੇ ਵਿਚ ਵਿਸ਼ੇਸ਼ ਰੌਣਕ ਦੇਖਣ ਨੂੰ ਮਿਲੇਗੀ, ਕਿਉਂਕਿ ਸ਼ਹਿਰ ਵਾਸੀ ਪਿਛਲੇ ਕਈ ਦਿਨਾਂ ਤੋਂ ਇਸ ਮਾਰਕੀਟ ਦੇ ਲੱਗਣ ਦੀ ਉਡੀਕ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਦੀਵਾਲੀ…
Read More