Actress

‘ਕਾਂਟਾ ਲਗਾ’ ਗੀਤ ਨਾਲ ਮਸ਼ਹੂਰ 42 ਸਾਲਾ ਅਦਾਕਾਰਾ, ਸ਼ੇਫਾਲੀ ਜਰੀਵਾਲਾ ਦਾ ਦੇਹਾਂਤ!

‘ਕਾਂਟਾ ਲਗਾ’ ਗੀਤ ਨਾਲ ਮਸ਼ਹੂਰ 42 ਸਾਲਾ ਅਦਾਕਾਰਾ, ਸ਼ੇਫਾਲੀ ਜਰੀਵਾਲਾ ਦਾ ਦੇਹਾਂਤ!

ਨੈਸ਼ਨਲ ਟਾਈਮਜ਼ ਬਿਊਰੋ :- 'ਕਾਂਟਾ ਲਗਾ…' ਗੀਤ ਨਾਲ ਮਸ਼ਹੂਰ ਹੋਏ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਮੁੰਬਈ ਦੇ ਅੰਧੇਰੀ ਦੇ ਲੋਖੰਡਵਾਲਾ ਇਲਾਕੇ ਵਿੱਚ ਰਹਿਣ ਵਾਲੇ ਸ਼ੇਫਾਲੀ ਦੀ ਤਬੀਅਤ ਰਾਤ 11 ਵਜੇ ਦੇ ਕਰੀਬ ਅਚਾਨਕ ਵਿਗੜ ਗਈ ਸੀ। ਜਿਵੇਂ ਹੀ ਉਨ੍ਹਾਂ ਨੂੰ ਛਾਤੀ ਵਿੱਚ ਦਰਦ ਹੋਣ ਲੱਗਾ, ਉਨ੍ਹਾਂ ਦੇ ਪਤੀ ਅਤੇ ਅਦਾਕਾਰ ਪਰਾਗ ਤਿਆਗੀ ਉਨ੍ਹਾਂ ਨੂੰ ਨੇੜਲੇ ਹਸਪਤਾਲ ਲੈ ਗਏ। ਹਸਪਤਾਲ ਪਹੁੰਚਣ 'ਤੇ ਸ਼ੇਫਾਲੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਪੁਲਸ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਲਾਸ਼ ਇਸ ਸਮੇਂ ਪੋਸਟਮਾਰਟਮ ਲਈ ਕੂਪਰ ਹਸਪਤਾਲ ਵਿੱਚ ਹੈ। ਉਨ੍ਹਾਂ ਦੇ ਅਚਾਨਕ…
Read More

ਇਸ ਮਸ਼ਹੂਰ ਅਦਾਕਾਰਾ ਨੂੰ ਹੋਈ ਸੀ ਟਾਪਲੈੱਸ ਫੋਟੋਸ਼ੂਟ ਦੀ ਪੇਸ਼ਕਸ਼, ਮਨ੍ਹਾ ਕਰਨ ‘ਤੇ…

 ਇੰਡਸਟਰੀ ਵਿੱਚ ਚੰਗੇ ਤੇ ਮਾੜੇ ਦੋਵੇਂ ਕਿਸਮ ਦੇ ਲੋਕ ਹੁੰਦੇ ਹਨ, ਪਰ ਕਾਸਟਿੰਗ ਕਾਊਚ ਇਕ ਕੜਵੀ ਸੱਚਾਈ ਹੈ। ਬਹੁਤ ਸਾਰੀਆਂ ਅਭਿਨੇਤਰੀਆਂ ਅਜਿਹੀ ਸਥਿਤੀ 'ਚੋਂ ਲੰਘੀਆਂ ਹਨ। ਫ਼ਰਕ ਸਿਰਫ਼ ਇਹ ਹੈ ਕਿ ਕੁਝ ਲੋਕ ਚੁੱਪ ਰਹਿੰਦੇ ਹਨ ਅਤੇ ਕੁਝ, ਸੱਚਾਈ ਬਿਆਨ ਕਰ ਦਿੰਦੇ ਹਨ। ਅਜਿਹੀ ਸਥਿਤੀ ਦਾ ਸਾਹਮਣਾ ਮਸ਼ਹੂਰ ਅਦਾਕਾਰਾ ਨਰਗਿਸ ਫਾਖਰੀ ਵੀ ਕਰ ਚੁੱਕੀ ਹੈ। ਇਸ ਸਬੰਧੀ ਇਕ ਇੰਟਰਵਿਊ ਵਿਚ ਨਰਗਿਸ ਨੇ ਦੱਸਿਆ ਸੀ ਕਿ ਉਸ ਨੂੰ ਇੰਡਸਟਰੀ ਵਿੱਚ ਸ਼ੁਰੂਆਤੀ ਦੌਰ 'ਚ ਕਈ ਅਣਚਾਹੀਆਂ ਅਤੇ ਅਸ਼ਲੀਲ ਮੰਗਾਂ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਡਾਇਰੈਕਟਰ ਨਾਲ ਸੌਣ ਅਤੇ ਨਿਊਡ ਫੋਟੋਸ਼ੂਟ ਦੀ ਪੇਸ਼ਕਸ਼ ਹੋਈ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ। ਨਰਗਿਸ…
Read More

‘ਕਸੌਟੀ ਜ਼ਿੰਦਗੀ ਕੇ 2’ ਦੀ ਅਦਾਕਾਰਾ ਦਾ ਹੋਇਆ ਤਲਾਕ, 6 ਸਾਲਾਂ ਬਾਅਦ ਕੀਤਾ ਰਿਸ਼ਤਾ ਖਤਮ

ਏਕਤਾ ਕਪੂਰ ਦੇ ਮਸ਼ਹੂਰ ਸੀਰੀਅਲ 'ਕਸੌਟੀ ਜ਼ਿੰਦਗੀ ਕੀ 2' 'ਚ ਨਜ਼ਰ ਆਈ ਅਦਾਕਾਰਾ ਸੋਨੀਆ ਅਯੋਧਿਆ ਇਸ ਸਮੇਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ  ਹੈ। ਪਿਛਲੇ ਇੱਕ ਸਾਲ ਤੋਂ ਉਸਦੇ ਪਤੀ ਨਾਲ ਉਸਦੇ ਰਿਸ਼ਤੇ ਵਿੱਚ ਖਟਾਸ ਦੀਆਂ ਖਬਰਾਂ ਆ ਰਹੀਆਂ ਸਨ। ਹੁਣ ਇਹ ਪੁਸ਼ਟੀ ਹੋ ​​ਗਈ ਹੈ ਕਿ ਉਹ ਕਾਨੂੰਨੀ ਤੌਰ 'ਤੇ ਪਤੀ ਹਰਸ਼ ਸਿਮਰ ਤੋਂ ਵੱਖ ਹੋ ਗਈ ਹੈ। ਉਨ੍ਹਾਂ ਦਾ ਤਲਾਕ ਹੋ ਗਿਆ।ਮੀਡੀਆ ਰਿਪੋਰਟਾਂ ਅਨੁਸਾਰ ਸੋਨੀਆ ਅਤੇ ਹਰਸ਼ ਵਿਚਕਾਰ ਤਲਾਕ ਦੀ ਪ੍ਰਕਿਰਿਆ ਅਪ੍ਰੈਲ 2025 ਵਿੱਚ ਪੂਰੀ ਹੋ ਗਈ ਸੀ। ਹਾਲਾਂਕਿ ਸੋਨੀਆ ਵੱਲੋਂ ਇਸ ਮਾਮਲੇ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਪਰ ਸੂਤਰਾਂ…
Read More
ਮਿਥੁਨ ਚੱਕਰਵਰਤੀ ਨਾਲ ਨਜ਼ਰ ਆਈ ਅਦਾਕਾਰਾ ਸਪਨਾ ਸੱਪੂ AI ਦਾ ਸ਼ਿਕਾਰ ਹੋਈ, ਮੁੰਬਈ ਵਿੱਚ FIR ਦਰਜ ਕਰਵਾਈ, ਮਹਾਰਾਸ਼ਟਰ ਅਤੇ ਯੂਪੀ ਸਰਕਾਰ ਤੋਂ ਮੰਗੀ ਮਦਦ

ਮਿਥੁਨ ਚੱਕਰਵਰਤੀ ਨਾਲ ਨਜ਼ਰ ਆਈ ਅਦਾਕਾਰਾ ਸਪਨਾ ਸੱਪੂ AI ਦਾ ਸ਼ਿਕਾਰ ਹੋਈ, ਮੁੰਬਈ ਵਿੱਚ FIR ਦਰਜ ਕਰਵਾਈ, ਮਹਾਰਾਸ਼ਟਰ ਅਤੇ ਯੂਪੀ ਸਰਕਾਰ ਤੋਂ ਮੰਗੀ ਮਦਦ

ਚੰਡੀਗੜ੍ਹ (ਗੁਰਪ੍ਰੀਤ ਸਿੰਘ): 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਸਪਨਾ ਸੱਪੂ ਏਆਈ ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਆਧੁਨਿਕ ਤਕਨਾਲੋਜੀ ਦਾ ਸ਼ਿਕਾਰ ਹੋ ਗਈ ਹੈ। ਉਸ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਸਪਨਾ ਸੱਪੂ ਦਾ ਦਾਅਵਾ ਹੈ ਕਿ ਵਾਇਰਲ ਹੋ ਰਹੀਆਂ ਤਸਵੀਰਾਂ ਉਸਦੀਆਂ ਨਹੀਂ ਹਨ। ਸਗੋਂ, ਉਸਦੀ ਫੋਟੋ ਨੂੰ ਏਆਈ ਦੀ ਮਦਦ ਨਾਲ ਅਸ਼ਲੀਲ ਬਣਾਇਆ ਗਿਆ ਹੈ। ਸਪਨਾ ਨੇ ਉਸ ਵਿਅਕਤੀ ਵਿਰੁੱਧ ਮੁੰਬਈ ਦੇ ਵਰਸੋਵਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਹੈ। ਜਿਸਨੇ ਆਪਣੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਹਨ। ਉਸਨੇ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਸਰਕਾਰਾਂ ਨੂੰ ਵੀ ਉਸ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ…
Read More