AI Picture

”ਮੈਂ ਤਾਂ ਡਾਕਟਰ..!” ਟਰੰਪ ਨੇ ਡਿਲੀਟ ਕੀਤੀ ਯਿਸੂ ਦੇ ਅਵਤਾਰ ਵਾਲੀ AI ਤਸਵੀਰ

”ਮੈਂ ਤਾਂ ਡਾਕਟਰ..!” ਟਰੰਪ ਨੇ ਡਿਲੀਟ ਕੀਤੀ ਯਿਸੂ ਦੇ ਅਵਤਾਰ ਵਾਲੀ AI ਤਸਵੀਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' ਤੋਂ ਉਹ ਵਿਵਾਦਿਤ AI ਤਸਵੀਰ ਡਿਲੀਟ ਕਰ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਪ੍ਰਭੂ ਯਿਸੂ ਮਸੀਹ ਵਾਂਗ 'ਚਮਤਕਾਰ' ਕਰਦੇ ਦਿਖਾਇਆ ਗਿਆ ਸੀ। ਇਸ ਤਸਵੀਰ ਕਾਰਨ ਟਰੰਪ ਨੂੰ ਆਪਣੇ ਹੀ ਸਮਰਥਕਾਂ, ਖ਼ਾਸ ਕਰਕੇ ਕੱਟੜਪੰਥੀ ਈਸਾਈਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਕਈ ਪ੍ਰਮੁੱਖ ਰੂੜੀਵਾਦੀ ਈਸਾਈ ਆਗੂਆਂ ਅਤੇ ਟਰੰਪ ਦੇ ਸਮਰਥਕਾਂ ਨੇ ਇਸ ਤਸਵੀਰ ਨੂੰ "ਬੇਅਦਬੀ" ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਧਰਮ ਕੋਈ ਖਿਡੌਣਾ ਨਹੀਂ ਹੈ ਅਤੇ ਟਰੰਪ ਨੂੰ ਆਪਣੀ ਤੁਲਨਾ ਯਿਸੂ ਨਾਲ ਨਹੀਂ ਕਰਨੀ ਚਾਹੀਦੀ। ਵਿਵਾਦ ਮਗਰੋਂ ਟਰੰਪ ਨੇ ਇਹ ਪੋਸਟ ਡਿਲੀਟ ਕਰ ਦਿੱਤੀ ਤੇ ਇਸ ਤੋਂ ਬਾਅਦ ਬਾਅਦ ਜਦੋਂ…
Read More