12
Mar
ਗੁਰਪ੍ਰੀਤ ਸਿੰਘ :- ਮਸ਼ਹੂਰ ਅਦਾਕਾਰਾ ਅਰਚਨਾ ਪੂਰਨ ਸਿੰਘ ਨੇ ਆਪਣੇ ਯੂਟਿਊਬ ਪ੍ਰਸ਼ੰਸਕਾਂ ਨੂੰ ਉਸ ਸਮੇਂ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਆਪਣੇ ਸਫਲ ਚੈਨਲ ਤੋਂ ਅਸਥਾਈ ਤੌਰ 'ਤੇ ਬ੍ਰੇਕ ਲੈਣ ਦਾ ਐਲਾਨ ਕੀਤਾ। ਦੱਸਣਯੋਗ ਹੈ ਕਿ ਅਰਚਨਾ ਇਸ ਪਲੇਟਫਾਰਮ ਤੋਂ ਹਰ ਮਹੀਨੇ ਲੱਖਾਂ ਰੁਪਏ ਦੀ ਕਮਾਈ ਕਰ ਰਹੀ ਸੀ। ਕਮਾਈ ਦੇ ਅੰਕੜੇ ਕਰ ਦੇਣਗੇ ਹੈਰਾਨਰਿਪੋਰਟਾਂ ਅਨੁਸਾਰ, ਅਰਚਨਾ ਆਪਣੇ ਯੂਟਿਊਬ ਚੈਨਲ ਰਾਹੀਂ ਹਰ ਮਹੀਨੇ ਲਗਭਗ 4.4 ਲੱਖ ਤੋਂ 6 ਲੱਖ ਰੁਪਏ ਦੀ ਮੋਟੀ ਕਮਾਈ ਕਰ ਰਹੀ ਸੀ। ਜੇਕਰ ਸਾਲਾਨਾ ਆਮਦਨ ਦੀ ਗੱਲ ਕਰੀਏ ਤਾਂ ਇਹ ਅੰਦਾਜ਼ਨ 53 ਲੱਖ ਤੋਂ 72 ਲੱਖ ਰੁਪਏ ਦੇ ਵਿਚਕਾਰ ਬਣਦੀ ਹੈ। ਇੰਨੀ ਵੱਡੀ ਕਮਾਈ ਅਤੇ 1.18…
