Arif muhammad

Live – ਬਿਹਾਰ ਮੰਤਰੀ ਮੰਡਲ ਦਾ ਵਿਸਥਾਰ – 7 ਨਵੇਂ ਮੰਤਰੀ ਸ਼ਾਮਲ!

Live – ਬਿਹਾਰ ਮੰਤਰੀ ਮੰਡਲ ਦਾ ਵਿਸਥਾਰ – 7 ਨਵੇਂ ਮੰਤਰੀ ਸ਼ਾਮਲ!

ਨੈਸ਼ਨਲ ਟਾਈਮਜ਼ ਬਿਊਰੋ :- ਬਿਹਾਰ ਦੇ ਰਾਜਭਵਨ ਚ ਸਹੁੰ ਚੁੱਕ ਸਮਾਗਮ ਸ਼ੁਰੂ ਹੋ ਗਿਆ ਹੈ। ਰਾਜਪਾਲ ਆਰਿਫ ਮੁਹੰਮਦ ਖਾਨ ਵਿਧਾਇਕਾਂ ਨੂੰ ਵਾਰੀ ਵਾਰੀ ਮੰਤਰੀ ਅਹੁਦੇ ਦੀ ਸਹੁੰ ਦਵਾ ਰਹੇ ਹਨ, ਉੱਥੇ ਮੁੱਖ ਮੰਤਰੀ ਨੀਤੀਸ਼ ਕੁਮਾਰ ਵੀ ਮੌਜੂਦ ਹਨ। ਭਾਜਪਾ (BJP) ਕੋਟੇ ਚੋਂ 7 ਵਿਧਾਇਕ ਮੰਤਰੀ ਬਣੇ ਹਨ, ਜਿਨ੍ਹਾਂ ਵਿੱਚ ਸੰਜਯ ਸਰਾਵਗੀ, ਜੀਵੇਸ਼ ਮਿਸ਼ਰਾ, ਮੋਤੀਲਾਲ ਪ੍ਰਸਾਦ, ਕ੍ਰਿਸ਼ਨਾ ਕੁਮਾਰ ਮੰਟੂ, ਸੁਨੀਲ ਕੁਮਾਰ, ਵਿਜਯ ਮੰਡਲ ਅਤੇ ਰਾਜੂ ਸਿੰਘ ਸ਼ਾਮਲ ਹਨ। ਭਾਜਪਾ ਨੇ ਬਿਹਾਰ ਦੇ ਵੱਖ-ਵੱਖ ਖੇਤਰਾਂ ਤੋਂ ਆਏ ਵਿਧਾਇਕਾਂ ਨੂੰ ਮੰਤਰੀ ਬਣਾਇਆ ਹੈ, ਜਿਸ ਨਾਲ ਅਗਲੇ ਵਿਧਾਨ ਸਭਾ ਚੋਣਾਂ 'ਤੇ ਵੀ ਪ੍ਰਭਾਵ ਪੈਣ ਦੀ ਉਮੀਦ ਹੈ। ਮਿਥਿਲਾਂਚਲ ਖੇਤਰ ਦੀ ਮਹੱਤਾ ਸਮਝਦੇ ਹੋਏ, BJP…
Read More