Asif Ali Zardari

ਇਕ ਹੋਰ ਜੰਗ ਦੀ ਤਿਆਰੀ ‘ਚ ਭਾਰਤ, ਇਰਾਨ ਜੰਗ ਬਹਾਨੇ..! ਪਾਕਿ ਰਾਸ਼ਟਰਪਤੀ ਦੇ ਬਿਆਨ ਨੇ ਮਚਾ’ਤੀ ਖਲਬਲੀ

ਇਕ ਹੋਰ ਜੰਗ ਦੀ ਤਿਆਰੀ ‘ਚ ਭਾਰਤ, ਇਰਾਨ ਜੰਗ ਬਹਾਨੇ..! ਪਾਕਿ ਰਾਸ਼ਟਰਪਤੀ ਦੇ ਬਿਆਨ ਨੇ ਮਚਾ’ਤੀ ਖਲਬਲੀ

ਇਕ ਪਾਸੇ ਜਦੋਂ ਇਰਾਨ-ਇਜ਼ਰਾਈਲ ਤੇ ਅਮਰੀਕਾ ਵਿਚਾਲੇ ਛਿੜੀ ਜੰਗ ਤੀਜੇ ਵਿਸ਼ਵ ਯੁੱਧ ਵੱਲ ਵਧਦੀ ਨਜ਼ਰ ਆ ਰਹੀ ਹੈ, ਉੱਥੇ ਹੀ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਇਕ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਪਾਕਿਸਤਾਨ, ਜੋ ਕਿ ਪਹਿਲਾਂ ਹੀ ਆਪਣੀ ਪੱਛਮੀ ਸਰਹੱਦ 'ਤੇ ਅਫ਼ਗਾਨ ਤਾਲਿਬਾਨ ਨਾਲ ਜੰਗ ਲੜ ਰਿਹਾ ਹੈ, ਤਾਂ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਭਾਰਤ ਵੱਲੋਂ 'ਜੰਗੀ ਤਿਆਰੀਆਂ' ਦਾ ਰਾਗ ਅਲਾਪ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਪਾਕਿਸਤਾਨੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਸਰਹੱਦ 'ਤੇ ਆਪਣੀ ਫੌਜੀ ਤਾਇਨਾਤੀ ਵਧਾ ਰਿਹਾ ਹੈ ਅਤੇ ਇੱਕ ਹੋਰ ਵੱਡੀ ਜੰਗ ਦੀ ਤਿਆਰੀ ਵਿੱਚ ਹੈ। ਉਨ੍ਹਾਂ ਅਨੁਸਾਰ, ਭਾਰਤ ਮੱਧ ਪੂਰਬ…
Read More