19
Jul
ਵਿਆਹਾਂ ਨਾਲ ਸਬੰਧਤ ਵੀਡੀਓ ਕੋਈ ਵੀ ਹੋਵੇ, ਸਾਰੇ ਹੀ ਸੋਸ਼ਲ ਮੀਡੀਆ 'ਤੇ ਆਉਂਦੇ ਸਾਰ ਵਾਇਰਲ ਹੋ ਜਾਂਦੇ ਹਨ। ਕਈ ਵਾਰ ਲਾੜਾ-ਲਾੜੀ ਵਲੋਂ ਕੁਝ ਅਜਿਹਾ ਕਰ ਦਿੱਤਾ ਜਾਂਦਾ ਹੈ, ਜੋ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਵਾਇਰਲ ਹੋ ਗਿਆ, ਜਿਸ ਨੂੰ ਦੇਖ ਲੋਕ ਹੈਰਾਨ ਹੀ ਨਹੀਂ ਹੋਏ ਸਗੋਂ ਖ਼ੁਸ਼ ਵੀ ਹੋਣ ਲੱਗ ਪਏ। ਵਾਇਰਲ ਵੀਡੀਓ ਵਿਚ ਇਕ ਲਾੜੀ ਆਪਣੇ ਵਿਆਹ ਦੇ ਸਮੇਂ ਪੜ੍ਹਾਈ ਕਰਦੀ ਹੋਈ ਦਿਖਾਈ ਦਿੱਤੀ। ਲਾੜੀ ਨੂੰ ਆਪਣੇ ਹੀ ਵਿਆਹ ਮੌਕੇ ਪੜ੍ਹਾਈ ਕਰਦੇ ਸਮੇਂ ਲੋਕ ਉਸ ਨੂੰ ਪੁੱਛਣ ਲੱਗੇ ਕਿ, "ਅਜਿਹਾ ਕੌਣ ਕਰਦਾ ਹੈ ਭਰਾ?" ਦੱਸ ਦੇਈਏ ਕਿ ਵਾਇਰਲ ਵੀਡੀਓ ਵਿੱਚ ਤੁਸੀਂ…