minor

ਅਬੋਹਰ ‘ਚ ਚੱਲਦੇ ਫੁੱਟਬਾਲ ਟੂਰਨਾਮੈਂਟ ‘ਚ ਖਿਡਾਰੀ ਦੀ ਮੌਤ, ਇਕ ਕਿੱਕ ‘ਤੇ ਹੋਈ ਜ਼ਿੰਦਗੀ ਦੀ Game Over

ਅਬੋਹਰ –ਸਬ-ਡਿਵੀਜ਼ਨ ਦੇ ਧਰੰਗਵਾਲਾ ਪਿੰਡ ’ਚ ਫੁੱਟਬਾਲ ਮੈਚ ਖੇਡ ਰਹੇ 14 ਸਾਲਾ ਖਿਡਾਰੀ ਦੀ ਖੇਡ ਦੇ ਮੈਦਾਨ ’ਚ ਅਚਾਨਕ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ’ਚ ਰੱਖਿਆ ਗਿਆ ਹੈ। ਥਾਣਾ ਸਦਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿੰਡ ਦੇ ਵਸਨੀਕ ਪਿੰਦਰ ਸਿੰਘ ਨੇ ਦੱਸਿਆ ਕਿ ਧਰੰਗਵਾਲਾ ਪਿੰਡ ’ਚ ਮਹਾਰਿਸ਼ੀ ਬਾਲਮੀਕੀ ਸਪੋਰਟਸ ਕਲੱਬ ਵੱਲੋਂ ਇਕ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਸੀ, ਜਿਸ ’ਚ ਵੱਖ-ਵੱਖ ਪਿੰਡਾਂ ਦੀਆਂ ਫੁੱਟਬਾਲ ਟੀਮਾਂ ਹਿੱਸਾ ਲੈ ਰਹੀਆਂ ਸਨ। ਐਤਵਾਰ ਪਹਿਲੇ ਮੈਚ ਦੌਰਾਨ ਜਦੋਂ ਸਾਰੇ ਖਿਡਾਰੀ ਮੈਦਾਨ ’ਚ ਫੁੱਟਬਾਲ ਖੇਡ ਰਹੇ ਸਨ ਤਾਂ ਮਲੋਟ ਦੇ ਆਲਮਵਾਲਾ ਪਿੰਡ ਦੇ ਰਹਿਣ ਵਾਲੇ ਪਰਸ਼ੋਤਮ ਦਾ ਪੁੱਤਰ…
Read More
ਤਿੰਨ ਨਾਬਾਲਗ ਕੁੜੀਆਂ ਰਹੱਸਮਈ ਢੰਗ ਨਾਲ ਲਾਪਤਾ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਤਿੰਨ ਨਾਬਾਲਗ ਕੁੜੀਆਂ ਰਹੱਸਮਈ ਢੰਗ ਨਾਲ ਲਾਪਤਾ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਖੰਨਾ : ਖੰਨਾ ਦੇ ਗਲਵਾੜੀ ਇਲਾਕੇ ਦੀ ਆਹਲੂਵਾਲੀਆ ਕਾਲੋਨੀ ਤੋਂ ਤਿੰਨ ਨਾਬਾਲਗ ਕੁੜੀਆਂ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਈਆਂ ਹਨ, ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਇਹ ਕੁੜੀਆਂ 25 ਮਈ ਦੀ ਦੁਪਹਿਰ ਨੂੰ ਆਪਣੇ ਘਰਾਂ ਤੋਂ ਅਚਾਨਕ ਗਾਇਬ ਹੋ ਗਈਆਂ ਸਨ ਅਤੇ 3 ਦਿਨ ਬੀਤਣ ਤੋਂ ਬਾਅਦ ਵੀ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਲਾਪਤਾ ਕੁੜੀਆਂ ਦੀ ਉਮਰ 8, 11 ਅਤੇ 13 ਸਾਲ ਦੱਸੀ ਜਾ ਰਹੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਰਿਵਾਰ ਨੇ ਦੱਸਿਆ ਕਿ ਘਟਨਾ ਸਮੇਂ ਉਹ ਕੰਮ 'ਤੇ ਗਏ ਸਨ ਅਤੇ ਜਦੋਂ ਉਹ ਸ਼ਾਮ ਨੂੰ ਵਾਪਸ ਆਏ ਤਾਂ ਤਿੰਨੋਂ ਕੁੜੀਆਂ ਘਰੋਂ ਗਾਇਬ ਸਨ। ਕਾਫ਼ੀ ਭਾਲ…
Read More
ਨਾਬਾਲਗਾ ਨਾਲ ਦਰਿੰਦਗੀ ਕਰਨ ਵਾਲੇ ਚਾਰ ਮੁਲਜ਼ਮਾਂ ਦਾ ਪੁਲਸ ਨੇ ਕਰ’ਤਾ ਐਨਕਾਊਂਟਰ

ਨਾਬਾਲਗਾ ਨਾਲ ਦਰਿੰਦਗੀ ਕਰਨ ਵਾਲੇ ਚਾਰ ਮੁਲਜ਼ਮਾਂ ਦਾ ਪੁਲਸ ਨੇ ਕਰ’ਤਾ ਐਨਕਾਊਂਟਰ

ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪੁਲਸ ਨੇ ਮੰਗਲਵਾਰ ਨੂੰ 11 ਸਾਲ ਦੀ ਬੱਚੀ ਨਾਲ ਕਥਿਤ ਬਲਾਤਕਾਰ ਅਤੇ ਕਤਲ ਦੇ ਚਾਰ ਦੋਸ਼ੀਆਂ ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ। ਇੱਕ ਪੁਲਸ ਸੂਤਰ ਨੇ ਪੀਟੀਆਈ ਨੂੰ ਦੱਸਿਆ ਕਿ ਲਾਹੌਰ ਤੋਂ ਲਗਭਗ 400 ਕਿਲੋਮੀਟਰ ਦੂਰ ਬਹਾਵਲਪੁਰ ਜ਼ਿਲ੍ਹੇ ਵਿੱਚ 24 ਮਾਰਚ ਨੂੰ ਲੜਕੀ ਨਾਲ ਬਲਾਤਕਾਰ ਅਤੇ ਹੱਤਿਆ ਕਰਨ ਵਾਲੇ ਸ਼ੱਕੀ ਉਸ ਦੇ ਰਿਸ਼ਤੇਦਾਰ ਸਨ। ਉਨ੍ਹਾਂ ਵਿੱਚ ਉਸਦੇ ਦੋ ਮਾਮੇ ਅਤੇ ਦੋ ਚਚੇਰੇ ਭਰਾ ਸਨ। ਸੂਤਰ ਨੇ ਕਿਹਾ ਕਿ 30 ਮਾਰਚ ਨੂੰ ਗ੍ਰਿਫ਼ਤਾਰ ਕੀਤੇ ਗਏ ਚਾਰ ਸ਼ੱਕੀਆਂ ਨੇ ਆਪਣੇ ਅਪਰਾਧ ਕਬੂਲ ਕਰ ਲਏ ਹਨ। "ਕਿਉਂਕਿ ਸ਼ੱਕੀਆਂ ਨੇ ਨਾਬਾਲਗ ਲੜਕੀ ਨਾਲ ਬੇਰਹਿਮੀ ਨਾਲ ਬਲਾਤਕਾਰ ਕੀਤਾ ਅਤੇ…
Read More
ਪਹਿਲਾਂ ਨਾਬਾਲਗਾ ਨੂੰ 2 ਮੁੰਡਿਆਂ ਨੇ ਪਿਆਈ ਸ਼ਰਾਬ, ਫਿਰ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਕਰ’ਤੀਆਂ ਪਾਰ…

ਪਹਿਲਾਂ ਨਾਬਾਲਗਾ ਨੂੰ 2 ਮੁੰਡਿਆਂ ਨੇ ਪਿਆਈ ਸ਼ਰਾਬ, ਫਿਰ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਕਰ’ਤੀਆਂ ਪਾਰ…

ਓਡੀਸ਼ਾ ਦੇ ਨਬਰੰਗਪੁਰ ਜ਼ਿਲ੍ਹੇ ਵਿੱਚ ਦੋ ਨਾਬਾਲਗਾਂ ਵੱਲੋਂ 11 ਸਾਲ ਦੀ ਇੱਕ ਬੱਚੀ ਨੂੰ ਸ਼ਰਾਬ ਪਿਲਾ ਕੇ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਹ ਘਟਨਾ 15 ਮਾਰਚ ਨੂੰ ਵਾਪਰੀ ਜਦੋਂ ਲੜਕੀ ਉਮਰਕੋਟ ਥਾਣਾ ਖੇਤਰ ਅਧੀਨ ਆਉਂਦੇ ਆਪਣੇ ਘਰ ਨੇੜੇ ਹੋਲੀ ਖੇਡ ਰਹੀ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੜਕੀ ਨੇ ਅਗਲੇ ਦਿਨ ਆਪਣੇ ਮਾਪਿਆਂ ਨੂੰ ਘਟਨਾ ਬਾਰੇ ਦੱਸਿਆ। ਲੜਕੀ ਦੇ ਮਾਪਿਆਂ ਨੇ ਬਾਅਦ ਵਿੱਚ ਉਮਰਕੋਟ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਦੋਸ਼ ਲਗਾਇਆ ਗਿਆ ਕਿ ਦੋ ਸਥਾਨਕ ਮੁੰਡਿਆਂ ਨੇ ਪਹਿਲਾਂ ਉਨ੍ਹਾਂ ਦੀ ਧੀ ਨੂੰ ਸ਼ਰਾਬ ਪੀਣ…
Read More
ਲਾੜੀ ਨਿਕਲੀ ਨਾਬਾਲਗ, ਵਿਆਹ ਤੋਂ ਬਿਨਾਂ ਹੀ ਵਾਪਸ ਪਰਤੀ ਬਰਾਤ

ਲਾੜੀ ਨਿਕਲੀ ਨਾਬਾਲਗ, ਵਿਆਹ ਤੋਂ ਬਿਨਾਂ ਹੀ ਵਾਪਸ ਪਰਤੀ ਬਰਾਤ

ਉਤਰਾਖੰਡ, 1 ਮਾਰਚ, 2025 - ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਕਿ ਲਾੜੀ ਨਾਬਾਲਗ ਹੈ, ਪੁਲਿਸ ਥਾਣਾ ਖੇਤਰ ਅਧੀਨ ਆਉਂਦੇ ਖਮਾਰੀਆ ਪਿੰਡ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਵਿਘਨ ਪਿਆ। ਇਸੇ ਕਾਰਨ ਵਿਆਹ ਦੀ ਜਲੂਸ ਵਿਆਹ ਕੀਤੇ ਬਿਨਾਂ ਹੀ ਵਾਪਸ ਆ ਗਈ। ਸੀਸਾਈ ਖੇੜਾ ਪਿੰਡ ਦੇ ਪੱਪੂ ਸਿੰਘ ਦੇ ਵਿਆਹ ਦੀ ਜਲੂਸ ਸ਼ਨੀਵਾਰ ਨੂੰ ਖਮਾਰੀਆ ਪਿੰਡ ਪਹੁੰਚੀ। ਬੈਂਡ ਅਤੇ ਡੀਜੇ ਦੇ ਸੰਗੀਤ ਨਾਲ ਜਸ਼ਨ ਦਾ ਮਾਹੌਲ ਸੀ। ਵਿਆਹ ਵਾਲੀ ਧਿਰ ਅਤੇ ਲਾੜੀ ਵਾਲਾ ਪੱਖ ਰਾਤ ਦਾ ਖਾਣਾ ਖਾਣ ਤੋਂ ਬਾਅਦ ਵਿਆਹ ਦੀਆਂ ਰਸਮਾਂ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ, ਜਦੋਂ ਕਿਸੇ ਨੇ 112 'ਤੇ ਫ਼ੋਨ ਕਰਕੇ ਸ਼ਿਕਾਇਤ ਕੀਤੀ ਕਿ ਲਾੜੀ ਦੀ…
Read More
ਇਨਸਾਨੀਅਤ ਸ਼ਮਰਸਾਰ! ਮਤਰੇਏ ਪਿਓ ‘ਤੇ ਲੱਗੇ ਮਾਸੂਮ ਦੀ ਪੱਤ ਰੋਲਣ ਦੇ ਦੋਸ਼

ਇਨਸਾਨੀਅਤ ਸ਼ਮਰਸਾਰ! ਮਤਰੇਏ ਪਿਓ ‘ਤੇ ਲੱਗੇ ਮਾਸੂਮ ਦੀ ਪੱਤ ਰੋਲਣ ਦੇ ਦੋਸ਼

ਨਾਭਾ : ਨਾਭਾ ਦੇ ਇਕ ਪਿੰਡ 'ਚ ਸਮਾਜ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਨੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਮਤਰੇਏ ਪਿਤਾ ਵੱਲੋਂ ਆਪਣੀ ਤਿੰਨ ਸਾਲਾਂ ਦੀ ਲੜਕੀ ਨਾਲ ਰੇਪ ਕਰਨ ਦੇ ਦੋਸ਼ ਲੱਗੇ ਹਨ। ਪੀੜਤ ਲੜਕੀ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ, ਪੁਲਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਮੁਲਜ਼ਮ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ।  ਨਾਭਾ ਦੇ ਪਿੰਡ ਦੇ ਰਹਿਣ ਵਾਲੇ ਵਿਅਰਤੀ ਵੱਲੋਂ ਆਪਣੀ ਹੀ ਸੌਤੇਲੀ ਧੀ ਨਾਲ…
Read More