comeback

Team INDIA ‘ਚ ਵੱਡੇ ਬਦਲਾਅ ਦੀ ਤਿਆਰੀ! ਧਾਕੜ ਖਿਡਾਰੀ ਦੀ ਹੋਵੇਗੀ ਵਾਪਸੀ

ਕੋਲਕਾਤਾ– ਧਾਕੜ ਭਾਰਤੀ ਕ੍ਰਿਕਟਰ ਚੇਤੇਸ਼ਵਰ ਪੁਜਾਰਾ ਨੇ ਕਿਹਾ ਕਿ ਇੰਗਲੈਂਡ ਟੈਸਟ ਸੀਰੀਜ਼ ਲਈ ਭੁੱਖ ਹੋਰ ਵੀ ਵੱਧ ਗਈ ਹੈ, ਜੇਕਰ ਮੌਕਾ ਮਿਲਿਆ ਤਾਂ ਮੈਂ ਇਸ ਵਿਚ ਖੇਡਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਪੁਜਾਰਾ ਨੇ ਭਾਰਤੀ ਟੀਮ ਵਿਚ ਵਾਪਸੀ ਦੇ ਸਵਾਲ ’ਤੇ ਕਿਹਾ,‘‘ਮੈਂ ਘਰੇਲੂ ਕ੍ਰਿਕਟ ਖੇਡ ਰਿਹਾ ਹਾਂ। ਜੇਕਰ ਮੌਕਾ ਮਿਲਿਆ ਤਾਂ ਮੈਂ ਇਸ ਨੂੰ ਦੋਵਾਂ ਹੱਥਾਂ ਨਾਲ ਲੈਣ ਲਈ ਤਿਆਰ ਹਾਂ। ਮੇਰੀ ਸੀਰੀਜ਼ ਵਿਚ ਖੇਡਣ ਦੀ ਭੁੱਖ ਹੋਰ ਵੀ ਵੱਧ ਗਈ ਹੈ। ਜਦੋਂ ਤੁਸੀਂ ਵੱਡੇ ਹੋ ਜਾਂਦੇ ਹੋ ਤਾਂ ਤੁਹਾਨੂੰ ਹੋਰ ਵੀ ਸਖਤ ਮਿਹਨਤ ਕਰਨ ਦੀ ਲੋੜ ਪੈਂਦੀ ਹੈ।’’ਉਸ ਨੇ ਕਿਹਾ,‘‘ਸਾਡੇ ਕੋਲ ਗੇਂਦਬਾਜ਼ੀ ਹੈ। ਸਾਨੂੰ ਬੋਰਡ ’ਤੇ ਦੌੜਾਂ ਬਣਾਉਣ ਦੀ…
Read More