Dashmesh Cultural Centre

ਕੈਲਗਰੀ ਵਿੱਚ ਨਵੇਂ ਗੁਰਦੁਆਰਾ ਸਾਹਿਬ ਦੇ ਪ੍ਰੋਜੈਕਟ ਲਈ ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਤਿੰਨ ਰੋਜ਼ਾ ਮੀਡੀਆਥੌਨ ਦੀ ਸ਼ੁਰੂਆਤ

ਕੈਲਗਰੀ ਵਿੱਚ ਨਵੇਂ ਗੁਰਦੁਆਰਾ ਸਾਹਿਬ ਦੇ ਪ੍ਰੋਜੈਕਟ ਲਈ ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਤਿੰਨ ਰੋਜ਼ਾ ਮੀਡੀਆਥੌਨ ਦੀ ਸ਼ੁਰੂਆਤ

ਕੈਲਗਰੀ (ਰਾਜੀਵ ਸ਼ਰਮਾ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ’ਤੇ ਦਸ਼ਮੇਸ਼ ਕਲਚਰ ਸੈਂਟਰ (DCC) – ਸਿੱਖ ਗੁਰਦੁਆਰਾ ਕੈਲਗਰੀ ਵੱਲੋਂ ਕਾਰਨਰਸਟੋਨ, ਕੈਲਗਰੀ ਵਿਖੇ ਨਵੇਂ ਗੁਰਦੁਆਰਾ ਸਾਹਿਬ ਦੇ ਨਿਰਮਾਣ ਲਈ 22 ਤੋਂ 24 ਨਵੰਬਰ, 2026 ਤੱਕ ਤਿੰਨ ਰੋਜ਼ਾ ਫੰਡ ਇਕੱਠਾ ਕਰਨ ਵਾਲੇ ਮੀਡੀਆਥੌਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਸਤਾਵਿਤ ਪ੍ਰੋਜੈਕਟ 11.5 ਏਕੜ ਜ਼ਮੀਨ ਵਿੱਚ ਫੈਲਿਆ ਹੋਵੇਗਾ। ਇਸ ਵਿੱਚ ਗੁਰਦੁਆਰਾ ਸਾਹਿਬ, ਖਾਲਸਾ ਸਕੂਲ (ਕਿੰਡਰਗਾਰਟਨ ਤੋਂ ਗ੍ਰੇਡ 9 ਤੱਕ) ਅਤੇ ਕਮਿਊਨਿਟੀ ਰਿਸੋਰਸ ਸੈਂਟਰ ਬਣਾਇਆ ਜਾਵੇਗਾ। ਜ਼ਮੀਨ ਦੀ ਖਰੀਦ ’ਤੇ ਲਗਭਗ 14 ਮਿਲੀਅਨ ਡਾਲਰ ਖਰਚ ਹੋਣ ਦਾ ਅਨੁਮਾਨ ਹੈ, ਜਦਕਿ ਪੂਰੇ ਪ੍ਰੋਜੈਕਟ ਨੂੰ ਮੁਕੰਮਲ ਕਰਨ ਦੀ ਕੁੱਲ ਲਾਗਤ…
Read More