13
Jan
ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇਕ 6 ਸਾਲਾ ਮਾਸੂਮ ਬੱਚੀ ਸ਼ਿਫਾ ਦੀ ਉਸ ਦੇ ਆਪਣੇ ਹੀ ਪਿਤਾ ਅਤੇ ਮਤਰੇਈ ਮਾਂ ਨੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਜਾਨ ਲੈ ਲਈ। ਇਹ ਖ਼ੌਫ਼ਨਾਕ ਮਾਮਲਾ ਵੇਵ ਸਿਟੀ ਥਾਣਾ ਖੇਤਰ ਦੇ ਡਾਸਨਾ ਸਥਿਤ ਮੁਹੱਲਾ ਬਾਜ਼ੀਗੀਰਾਨ ਦਾ ਹੈ। ਨਾਲੀ 'ਚ ਡਿੱਗਣ ਕਾਰਨ ਗੰਦੇ ਹੋਏ ਸਨ ਕੱਪੜੇ ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ 12 ਜਨਵਰੀ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਸੂਮ ਸ਼ਿਫਾ ਘਰੋਂ ਬਾਹਰ ਖੇਡਣ ਗਈ ਸੀ, ਜਿੱਥੇ ਉਹ ਗਲਤੀ ਨਾਲ ਨਾਲੀ 'ਚ ਡਿੱਗ ਗਈ ਅਤੇ ਉਸ ਦੇ ਕੱਪੜੇ ਗੰਦੇ…
