New

ਭਾਰਤ ਦਾ ਅਗਲਾ ਉਪਰਾਸ਼ਟਰਪਤੀ ਕੌਣ ਹੋਵੇਗਾ? ਧਨਖੜ ਦੇ ਅਸਤੀਫੇ ਤੋਂ ਬਾਅਦ ਉਠੇ ਸਵਾਲ, ਜਾਣੋ ਚੋਣ ਪ੍ਰਕਿਰਿਆ ਬਾਰੇ

ਭਾਰਤ ਦਾ ਅਗਲਾ ਉਪਰਾਸ਼ਟਰਪਤੀ ਕੌਣ ਹੋਵੇਗਾ? ਧਨਖੜ ਦੇ ਅਸਤੀਫੇ ਤੋਂ ਬਾਅਦ ਉਠੇ ਸਵਾਲ, ਜਾਣੋ ਚੋਣ ਪ੍ਰਕਿਰਿਆ ਬਾਰੇ

ਨੈਸ਼ਨਲ ਟਾਈਮਜ਼ ਬਿਊਰੋ :- ਜਗਦੀਪ ਧਨਖੜ ਵੱਲੋਂ ਉਪਰਾਸ਼ਟਰਪਤੀ ਦੇ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਉਨ੍ਹਾਂ ਦੇ ਉਤਰਾਧਿਕਾਰੀ ਦੀ ਨਿਯੁਕਤੀ ਲਈ ਚੋਣ “ਜਲਦੀ ਤੋਂ ਜਲਦੀ” ਕਰਵਾਈ ਜਾਣੀ ਲਾਜ਼ਮੀ ਹੋ ਜਾਵੇਗੀ। ਸੰਵਿਧਾਨ ਦੇ ਆਰਟਿਕਲ 68 ਦੇ ਖੰਡ 2 ਅਨੁਸਾਰ, ਜੇ ਉਪਰਾਸ਼ਟਰਪਤੀ ਦੀ ਮੌਤ, ਅਸਤੀਫਾ, ਉਨ੍ਹਾਂ ਨੂੰ ਹਟਾਉਣ ਜਾਂ ਕਿਸੇ ਹੋਰ ਕਾਰਨ ਕਰਕੇ ਪਦ ਖਾਲੀ ਹੋ ਜਾਂਦਾ ਹੈ, ਤਾਂ ਇਹ ਚੋਣ "ਜਿੰਨੀ ਜਲਦੀ ਹੋ ਸਕੇ" ਕਰਵਾਈ ਜਾਣੀ ਚਾਹੀਦੀ ਹੈ। ਇਸ ਖਾਲੀ ਪਦ ਨੂੰ ਭਰਨ ਲਈ ਜੋ ਵਿਅਕਤੀ ਚੁਣਿਆ ਜਾਂਦਾ ਹੈ, ਉਹ "ਉਸ ਦੀ ਨਿਯੁਕਤੀ ਦੀ ਤਾਰੀਖ ਤੋਂ ਪੰਜ ਸਾਲਾਂ ਲਈ" ਆਪਣੇ ਪਦ 'ਤੇ ਕਾਇਮ ਰਹੇਗਾ। ਸੰਵਿਧਾਨ ਵਿੱਚ ਇਹ ਨਹੀਂ ਦੱਸਿਆ ਗਿਆ…
Read More

Credit-Pan ਕਾਰਡ ਤੋਂ ਲੈ ਕੇ ਟ੍ਰੇਨ ਟਿਕਟ ਤੱਕ ਬਦਲਣਗੇ ਕਈ ਨਿਯਮ , ਤੁਹਾਡੀ ਜੇਬ ‘ਤੇ ਪਵੇਗਾ ਸਿੱਧਾ ਅਸਰ

ਹਰ ਮਹੀਨੇ ਦੀ ਪਹਿਲੀ ਤਾਰੀਖ ਕੁਝ ਮਹੱਤਵਪੂਰਨ ਬਦਲਾਅ ਲੈ ਕੇ ਆਉਂਦੀ ਹੈ ਅਤੇ 1 ਜੁਲਾਈ, 2025 ਤੋਂ, ਅਜਿਹੇ ਕਈ ਨਿਯਮ ਲਾਗੂ ਹੋਣ ਜਾ ਰਹੇ ਹਨ ਜੋ ਤੁਹਾਡੀ ਜੇਬ ਅਤੇ ਡਿਜੀਟਲ ਵਿਵਹਾਰ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਨ੍ਹਾਂ ਬਦਲਾਵਾਂ ਵਿੱਚ ਰੇਲਵੇ ਟਿਕਟ ਬੁਕਿੰਗ, ਕ੍ਰੈਡਿਟ ਕਾਰਡ ਚਾਰਜ, ਔਨਲਾਈਨ ਵਾਲਿਟ ਲੈਣ-ਦੇਣ ਅਤੇ ਪੈਨ-ਆਧਾਰ ਲਿੰਕਿੰਗ ਵਰਗੇ ਮਹੱਤਵਪੂਰਨ ਪਹਿਲੂ ਸ਼ਾਮਲ ਹਨ। ਰੇਲਵੇ ਤਤਕਾਲ ਟਿਕਟ ਬੁਕਿੰਗ 'ਚ ਬਦਲਾਅ ਹੁਣ ਆਈਆਰਸੀਟੀਸੀ ਵੈੱਬਸਾਈਟ ਜਾਂ ਐਪ ਤੋਂ ਤਤਕਾਲ ਟਿਕਟ ਬੁਕਿੰਗ ਦੌਰਾਨ ਓਟੀਪੀ ਵੈਰੀਫਿਕੇਸ਼ਨ ਲਾਜ਼ਮੀ ਹੋਵੇਗਾ। ਮੋਬਾਈਲ 'ਤੇ ਪ੍ਰਾਪਤ ਓਟੀਪੀ ਦਰਜ ਹੋਣ 'ਤੇ ਹੀ ਟਿਕਟ ਕੰਫਰਮ ਮੰਨਿਆ ਜਾਵੇਗਾ। ਇਹ ਬਦਲਾਅ ਟਿਕਟ ਬੁਕਿੰਗ ਵਿੱਚ ਪਾਰਦਰਸ਼ਤਾ ਅਤੇ ਸੁਰੱਖਿਆ ਵਧਾਏਗਾ। ਕ੍ਰੈਡਿਟ ਕਾਰਡ ਨਾਲ…
Read More

ਮਾਸਕ ਦੀ ਵਾਪਸੀ! ਫਿਰ ਆ ਗਿਆ ਕਰੋਨਾ, ਲਾਪਰਵਾਹੀ ਪਵੇਗੀ ਭਾਰੀ

ਮਾਸਕ ਦੀ ਵਾਪਸੀ ਹੋ ਰਹੀ ਹੈ। ਦੇਸ਼ ਵਿੱਚ ਕੋਵਿਡ ਵਾਇਰਸ ਦੀ ਵਾਪਸੀ ਨੇ ਫਿਰ ਤੋਂ ਲੋਕਾਂ ਵਿੱਚ ਚਿੰਤਾ ਵਧਾ ਦਿੱਤੀ ਹੈ। ਦਿੱਲੀ, ਕੇਰਲਾ ਅਤੇ ਮਹਾਰਾਸ਼ਟਰ ਵਰਗੇ ਰਾਜਾਂ 'ਚ ਕੋਰੋਨਾ ਦੇ ਮਾਮਲਿਆਂ 'ਚ ਅਚਾਨਕ ਵਾਧਾ ਹੋਇਆ ਹੈ, ਜਿਸ ਕਾਰਨ ਹਸਪਤਾਲਾਂ ਤੋਂ ਲੈ ਕੇ ਦਫ਼ਤਰਾਂ ਤੱਕ ਕੋਵਿਡ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਕਈ ਨਿੱਜੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਦਫ਼ਤਰ ਵਿੱਚ ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਿੰਗ ਦੀ ਸਲਾਹ ਦੇਣੀ ਸ਼ੁਰੂ ਕਰ ਦਿੱਤੀ ਹੈ। ਮਾਹਿਰ ਦੱਸਦੇ ਹਨ ਕਿ ਮੌਸਮ ਬਦਲਣ ਕਾਰਨ ਜਿਥੇ ਫਲੂ ਦੇ ਕੇਸ ਆਉਂਦੇ ਹਨ, ਉੱਥੇ ਕੋਵਿਡ ਦੀ ਜਾਂਚ ਦੌਰਾਨ ਨਵੇਂ ਰੂਪ ਵੀ ਸਾਹਮਣੇ ਆ ਰਹੇ ਹਨ। JN.1 ਅਤੇ NB.1.8.1 ਵੈਰੀਐਂਟ…
Read More

ਸੀ.ਐਮ ਭਗਵੰਤ ਮਾਨ ਤੇ ਪਤਨੀ ਗੁਰਪ੍ਰੀਤ ਨਚਦੇ ਹੋਏ ਆਏ ਨਜ਼ਰ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਤੋਂ ਸਟੇਜ 'ਤੇ ਧਮਾਲ ਪਾਉਂਦੇ ਹੋਏ ਨਜ਼ਰ ਆਏ। ਇਹ ਸਟੇਜ ਸੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਕੇਜਰੀਵਾਲ ਦੇ ਰੋਕੇ ਦੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੀ ਧੀ ਦੀ ਮੰਗਣੀ ਦਿੱਲੀ ਦੇ ਸ਼ਾਂਗਰੀ-ਲਾ ਹੋਟਲ ਵਿੱਚ ਕੀਤੀ। ਇਸ ਮੌਕੇ 'ਤੇ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਤਾਂ ਡਾਂਸ ਕੀਤਾ ਹੀ, ਪਰ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੰਜਾਬੀ ਗੀਤਾਂ 'ਤੇ ਭੰਗੜਾ ਪਾਇਆ। ਇਸ ਦੌਰਾਨ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਕਾਫੀ ਪਿਆਰੇ ਪਲ ਸਾਂਝੇ…
Read More
ਹਰਿਆਣਾ ‘ਚ ਸਟਾਰਟਅਪ ਤੇ MSME ਲਈ ਵੱਡੀ ਸਹੂਲਤ, 20 ਕਰੋੜ ਤੱਕ ਗੈਰ-ਗਾਰੰਟੀ ਲੋਨ ਮਿਲੇਗਾ

ਹਰਿਆਣਾ ‘ਚ ਸਟਾਰਟਅਪ ਤੇ MSME ਲਈ ਵੱਡੀ ਸਹੂਲਤ, 20 ਕਰੋੜ ਤੱਕ ਗੈਰ-ਗਾਰੰਟੀ ਲੋਨ ਮਿਲੇਗਾ

ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਸਰਕਾਰ ਹੁਣ ਸਟਾਰਟਅਪ ਕਾਰੋਬਾਰੀਆਂ ਨੂੰ 20 ਕਰੋੜ ਰੁਪਏ ਤੱਕ ਗੈਰ-ਗਾਰੰਟੀ ਲੋਨ ਦੇਣ ਜਾ ਰਹੀ ਹੈ। ਇਹ ਲੋਨ "ਕ੍ਰੈਡਿਟ ਗਾਰੰਟੀ ਸਟਾਰਟਅਪ ਸਕੀਮ (CGSS)" ਅਧੀਨ ਮਿਲੇਗਾ, ਜੋ ਆਤਮਨਿਰਭਰ ਭਾਰਤ ਮੁਹਿੰਮ ਦਾ ਹਿੱਸਾ ਹੈ। ਸੋਮਵਾਰ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਪਣੇ ਬਜਟ ਭਾਸ਼ਣ 'ਚ ਇਸ ਦੀ ਘੋਸ਼ਣਾ ਕਰ ਸਕਦੇ ਹਨ। ਇੰਝ, MSME (ਛੋਟੇ ਤੇ ਮੱਧਮ ਦਰਜੇ ਦੇ ਉਦਯੋਗ) ਲਈ ਵੀ 10 ਕਰੋੜ ਤੱਕ ਦਾ ਗੈਰ-ਗਾਰੰਟੀ ਲੋਨ ਉਪਲਬਧ ਹੋਵੇਗਾ। ਲੋਨ 'ਤੇ ਲਾਗੂ 1.5% ਫੀਸ ਨੂੰ ਘਟਾ ਕੇ 1% ਤੱਕ ਕੀਤਾ ਜਾ ਸਕਦਾ ਹੈ। ਇਹ ਸਕੀਮ ਪਹਿਲਾਂ ਹੀ ਹਰਿਆਣਾ 'ਚ ਲਾਗੂ ਸੀ, ਜਿਸ 'ਚ ਸਟਾਰਟਅਪ ਲਈ 10 ਕਰੋੜ ਅਤੇ…
Read More