16
Jun
ਜਲੰਧਰ - ਜਲੰਧਰ ਦੇ ਮਸ਼ਹੂਰ ਪਲਾਈਵੁੱਡ ਕਾਰੋਬਾਰੀ ਦੀ ਲਾਪਤਾ ਹੋਈ ਨੂੰਹ ਸੋਨਮ ਤਿਵਾੜੀ ਦੀ ਲਾਸ਼ ਬਰਾਮਦ ਹੋ ਗਈ ਹੈ। ਉਸ ਦੀ ਲਾਸ਼ ਗੋਇੰਦਵਾਲ ਸਾਹਿਬ ਨੇੜੇ ਦਰਿਆ ਵਿਚੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਮ ਤਿਵਾੜੀ ਸ਼ਨੀਵਾਰ ਨੂੰ ਕੈਨੇਡਾ ਤੋਂ ਆਈ ਆਪਣੀ ਸਹੇਲੀ ਨਾਲ ਬਿਆਸ ਦਰਿਆ ਕੋਲ ਗਈ ਸੀ ਅਤੇ ਉਸੇ ਦਿਨ ਤੋਂ ਲਾਪਤਾ ਚੱਲ ਰਹੀ ਸੀ। ਜ਼ਿਕਰਯੋਗ ਹੈ ਕਿ ਪਲਾਈਵੁੱਡ ਦੇ ਕਾਰੋਬਾਰ ਵਿਚ ਇਕ ਵੱਕਾਰੀ ਤਿਵਾੜੀ ਘਰਾਣੇ ਦੀ ਛੋਟੀ ਨੂੰਹ ਸੋਨਮ ਤਿਵਾੜੀ ਸ਼ਨੀਵਾਰ ਰਾਤ ਤੋਂ ਬਿਆਸ ਦਰਿਆ ਦੇ ਪੁਲ ਤੋਂ ਲਾਪਤਾ ਹੈ। ਸੋਨਮ ਤਿਵਾੜੀ ਪਰਿਵਾਰ ਦੇ ਮੁਖੀ ਨਰੇਸ਼ ਤਿਵਾੜੀ ਦੀ ਨੂੰਹ ਅਤੇ ਮਨਦੀਪ (ਮਿੱਕੀ) ਤਿਵਾੜੀ ਦੀ ਪਤਨੀ ਹੈ। ਉਹ…
