death case

ਪੰਜਾਬ ਯੂਨੀਵਰਸਿਟੀ ‘ਚ PhD ਸਕਾਲਰ ਜੋਤੀ ਦੀ ਮੌਤ ਮਗਰੋਂ ਪਰਿਵਾਰ ਨੇ ਕੀਤਾ ਸਮਝੌਤਾ, ਮਿਲੇਗਾ ਮੁਆਵਜ਼ਾ ਅਤੇ ਨੌਕਰੀ

ਪੰਜਾਬ ਯੂਨੀਵਰਸਿਟੀ ‘ਚ PhD ਸਕਾਲਰ ਜੋਤੀ ਦੀ ਮੌਤ ਮਗਰੋਂ ਪਰਿਵਾਰ ਨੇ ਕੀਤਾ ਸਮਝੌਤਾ, ਮਿਲੇਗਾ ਮੁਆਵਜ਼ਾ ਅਤੇ ਨੌਕਰੀ

ਗੁਰਪ੍ਰੀਤ ਸਿੰਘ :- ਪੰਜਾਬ ਯੂਨੀਵਰਸਿਟੀ (PU) ਦੇ ਸਾਊਥ ਕੈਂਪਸ ਵਿੱਚ 28 ਜੁਲਾਈ ਨੂੰ ਭਾਰੀ ਬਾਰਿਸ਼ ਦੌਰਾਨ Microbiology ਦੀ 26 ਸਾਲਾ PhD ਸਕਾਲਰ ਜੋਤੀ (ਵਾਸੀ ਮਹੇਂਦਰਗੜ੍ਹ, ਹਰਿਆਣਾ) ਦੀ ਅਚਾਨਕ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ। ਜੋਤੀ ਆਪਣੇ ਹੋਸਟਲ ਨੰਬਰ 10 ਤੋਂ ਡਿਪਾਰਟਮੈਂਟ ਵੱਲ ਜਾ ਰਹੀ ਸੀ, ਜਦੋਂ ਫੁੱਟਪਾਥ 'ਤੇ ਪਾਣੀ 'ਚ ਪਈ ਕੱਟੀ ਹੋਈ ਕੇਬਲ ਅਤੇ ਜੰਕਸ਼ਨ ਬਾਕਸ ਦੇ ਸ਼ਾਰਟ ਸਰਕਟ ਕਾਰਨ ਫੈਲੇ ਕਰੰਟ ਦੀ ਲਪੇਟ 'ਚ ਆ ਗਈ। ਆਪਣੀ ਮਾਂ ਨਾਲ ਫ਼ੋਨ 'ਤੇ ਗੱਲ ਕਰਦਿਆਂ ਅਚਾਨਕ ਉਸ ਦੀ ਚੀਕ ਨਿਕਲੀ ਅਤੇ ਆਵਾਜ਼ ਚੁੱਪ ਹੋ ਗਈ। ਮ੍ਰਿਤਕਾ ਦੇ ਚਾਚੇ ਜਤਿੰਦਰ ਅਨੁਸਾਰ, ਜੋਤੀ ਦੇ ਸਰੀਰ 'ਤੇ ਸੱਟ ਜਾਂ ਕਰੰਟ ਦਾ ਕੋਈ…
Read More

ਸਾਬਕਾ MP ਮਹਿੰਦਰ ਕੇਪੀ ਦੇ ਬੇਟੇ ਦੀ ਮੌਤ ਦੇ ਮਾਮਲੇ ‘ਚ ਨਵਾਂ ਮੋੜ, ਗ੍ਰੈਂਡ ਵਿਟਾਰਾ ਕਾਰ ਦੇ ਮਾਲਕ ਨੇ …

ਜਲੰਧਰ –ਸ਼ਨੀਵਾਰ ਦੀ ਰਾਤ ਨੂੰ ਜਲੰਧਰ ਦੇ ਮਾਡਲ ਟਾਊਨ ਵਿਚ ਵਾਪਰੇ ਸੜਕ ਹਾਦਸੇ ਵਿਚ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਬੇਟੇ ਰਿਚੀ ਕੇਪੀ ਦੀ ਮੌਤ ਦੇ ਮਾਮਲੇ ਨੇ ਫਿਰ ਨਵਾਂ ਮੋੜ ਲੈ ਲਿਆ ਹੈ। ਪੁਲਸ ਵੱਲੋਂ ਕ੍ਰੇਟਾ ਅਤੇ ਗ੍ਰੈਂਡ ਵਿਟਾਰਾ ਕਾਰ ਚਾਲਕਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਵਿਟਾਰਾ ਕਾਰ ਚਾਲਕ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ ਅਤੇ ਪੁਲਸ ਦੀ ਜਾਂਚ ’ਤੇ ਗੰਭੀਰ ਸਵਾਲ ਉਠਾਏ। ਵਿਟਾਰਾ ਕਾਰ ਚਾਲਕ ਦੀ ਮਾਂ ਸੁਧਾ ਕਪੂਰ ਨੇ ਦੱਸਿਆ ਕਿ ਹਾਦਸਾ ਮਾਤਾ ਰਾਣੀ ਚੌਂਕ ਵਿਚ ਹੋਇਆ। ਕ੍ਰੇਟਾ ਗੱਡੀ ਨੇ ਪਹਿਲਾਂ ਫਾਰਚਿਊਨਰ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਫਾਰਚਿਊਨਰ ਘੁੰਮ ਕੇ ਉਨ੍ਹਾਂ ਦੀ ਵਿਟਾਰਾ…
Read More