Deenanagar

ਰਾਵੀ ਦਰਿਆ ਪਾਰੋਂ ਫੌਜੀ ਹੈਲੀਕਾਪਟਰ ਰਾਹੀਂ ਪਰਿਵਾਰ ਨੂੰ ਸੁਰੱਖਿਆ ਰਾਹਤ, ਪੁੱਤਰ ਦੇ ਅੰਤਿਮ ਸੰਸਕਾਰ ਲਈ ਗੁਰਦਾਸਪੁਰ ਪਹੁੰਚਾਇਆ

ਰਾਵੀ ਦਰਿਆ ਪਾਰੋਂ ਫੌਜੀ ਹੈਲੀਕਾਪਟਰ ਰਾਹੀਂ ਪਰਿਵਾਰ ਨੂੰ ਸੁਰੱਖਿਆ ਰਾਹਤ, ਪੁੱਤਰ ਦੇ ਅੰਤਿਮ ਸੰਸਕਾਰ ਲਈ ਗੁਰਦਾਸਪੁਰ ਪਹੁੰਚਾਇਆ

ਨੈਸ਼ਨਲ ਟਾਈਮਜ਼ ਬਿਊਰੋ :- ਇੱਕ ਅਸਾਧਾਰਨ ਮਾਨਵਤਾਵਾਦੀ ਯਤਨ ਵਿੱਚ, ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਭਾਰਤੀ ਫੌਜ ਦੀ ਸਹਾਇਤਾ ਨਾਲ, ਹੜ੍ਹ ਨਾਲ ਪ੍ਰਭਾਵਿਤ ਰਾਵੀ ਦਰਿਆ ਪਾਰ ਇੱਕ ਦੁਖੀ ਪਰਿਵਾਰ ਨੂੰ ਸੁਰੱਖਿਅਤ ਢੰਗ ਨਾਲ ਪਾਰ ਕਰਵਾਉਣ ਲਈ ਫੌਜ ਦੇ ਹੈਲੀਕਾਪਟਰ ਰਾਹੀਂ ਇੱਕ ਨਿਰਵਿਘਨ ਹਵਾਈ ਬਚਾਅ ਕਾਰਜ ਕੀਤਾ। ਇੱਕ 22 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਕੱਲ੍ਹ ਫਾਜ਼ਿਲਕਾ ਤੋਂ ਗੁਰਦਾਸਪੁਰ ਪਹੁੰਚੀ ਸੀ। ਰਾਵੀ ਦਰਿਆ ਤੋ ਪਾਰਲੇ ਪਾਸੇ ਵੱਸੇ ਪਿੰਡ ਰਾਜਪੁਰ ਛਿੱਬ ਵਿੱਚ ਰਹਿਣ ਵਾਲਾ ਉਸਦਾ ਪਰਿਵਾਰ ਭਾਰੀ ਹੜ੍ਹ ਕਾਰਨ ਫਸਿਆ ਹੋਇਆ ਸੀ ਅਤੇ ਅੰਤਿਮ ਸੰਸਕਾਰ ਕਰਨ ਲਈ ਗੁਰਦਾਸਪੁਰ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ। ਜ਼ਰੂਰੀ ਕਾਰਵਾਈ ਕਰਦੇ ਹੋਏ, ਡਿਪਟੀ ਕਮਿਸ਼ਨਰ ਗੁਰਦਾਸਪੁਰ, ਸ਼੍ਰੀ ਦਲਵਿੰਦਰਜੀਤ ਸਿੰਘ ਦੀ ਅਗਵਾਈ…
Read More
BSF ਤੇ ਪੰਜਾਬ ਪੁਲਸ ਨੇ ਗੰਨੇ ਦੇ ਖੇਤਾਂ ”ਚੋਂ ਬਰਾਮਦ ਕੀਤੀ ਅੱਧਾ ਕਿੱਲੋ ਹੈਰੋਇਨ

BSF ਤੇ ਪੰਜਾਬ ਪੁਲਸ ਨੇ ਗੰਨੇ ਦੇ ਖੇਤਾਂ ”ਚੋਂ ਬਰਾਮਦ ਕੀਤੀ ਅੱਧਾ ਕਿੱਲੋ ਹੈਰੋਇਨ

ਨੈਸ਼ਨਲ ਟਾਈਮਜ਼ ਬਿਊਰੋ :-ਦੀਨਾਨਗਰ ਪੁਲਸ ਅਤੇ BSF ਨੇ ਇਕ ਸਾਂਝੇ ਆਪ੍ਰੇਸ਼ਨ ਵਿਚ ਪਿੰਡ ਹਸਨਪੁਰ ਵਿਚ ਇਕ ਕਿਸਾਨ ਦੇ ਗੰਨੇ ਦੇ ਖੇਤ ਵਿੱਚੋਂ 500.41 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਦੋਰਾਂਗਲਾ ਥਾਣੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ। ਇਸ ਸਬੰਧੀ ਡੀ.ਐੱਸ.ਪੀ. ਰਜਿੰਦਰ ਮਿਹਨਾਸ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਪਿੰਡ ਠਾਕੁਰਪੁਰ ਧੁੱਸੀ ਬੰਨ੍ਹ 'ਤੇ ਮੌਜੂਦ ਸੀ, ਜਦੋਂ 68 ਬਟਾਲੀਅਨ ਬੀ.ਓ.ਪੀ ਠਾਕੁਰਪੁਰ ਦੇ ਬੀ.ਐੱਸ.ਐੱਫ. ਕੰਪਨੀ ਕਮਾਂਡਰ ਅਨੁਜ ਕੁਮਾਰ ਉੱਥੇ ਪਹੁੰਚੇ। ਉਨ੍ਹਾਂ ਨਾਲ ਕਮਾਦ ਦੇ ਖੇਤ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ, ਤਾਂ ਹਸਨਪੁਰ ਦੇ ਰਹਿਣ ਵਾਲੇ ਇਕ ਕਿਸਾਨ ਦੇ ਕਮਾਦ ਦੇ ਖੇਤ ਵਿਚ ਪੀਲੀ ਟੇਪ ਵਿਚ ਲਪੇਟਿਆ ਇਕ ਲਿਫਾਫਾ ਪਿਆ ਮਿਲਿਆ।…
Read More
ਥਾਣੇ ਦੇ ਬਾਹਰ ਹਾਦਸਾਗ੍ਰਸਤ ਵਾਹਨਾਂ  ਨੂੰ ਲੱਗੀ ਅੱਗ

ਥਾਣੇ ਦੇ ਬਾਹਰ ਹਾਦਸਾਗ੍ਰਸਤ ਵਾਹਨਾਂ  ਨੂੰ ਲੱਗੀ ਅੱਗ

ਨੈਸ਼ਨਲ ਟਾਈਮਜ਼ ਬਿਊਰੋ :- ਦੀਨਾਨਗਰ ਵਿਖੇ ਰਾਤ ਟਰਾਂਸਫਾਰਮ ਵਿੱਚੋਂ ਸ਼ਾਰਟ ਸਰਕਟ ਹੋਣ ਕਾਰਨ ਨਿਕਲੀਆਂ ਚੰਗਿਆੜੀਆਂ ਦੌਰਾਨ ਪੁਲਸ ਥਾਣੇ ਦੇ ਬਾਹਰ ਖੜ੍ਹੇ ਹਾਦਸਾਗ੍ਰਸਤ ਵਾਹਨਾਂ ਨੂੰ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਸਾਰੇ ਵਾਹਨ ਸੜ ਕੇ ਸੁਆਹ ਹੋ ਗਏ। ਜਾਣਕਾਰੀ ਅਨੁਸਾਰ ਪੁਲਸ ਥਾਣੇ ਅੰਦਰ ਜਗ੍ਹਾ ਦੀ ਘਾਟ ਹੋਣ ਕਾਰਨ ਪੁਲਸ ਵੱਲੋਂ ਜ਼ਬਤ ਕੀਤੇ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਥਾਣੇ ਦੇ ਬਾਹਰ ਨਾਨੋਨੰਗਲ ਰੋਡ 'ਤੇ ਸੜਕ ਦੇ ਕਿਨਾਰੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ ਨਾਲ ਰੱਖਿਆ ਹੋਇਆ ਸੀ ਉੱਥੇ ਹੀ ਨੇੜੇ ਹੀ ਬਿਜਲੀ ਦੇ ਟਰਾਂਸਫਾਰਮਰ ਵੀ ਲੱਗੇ ਹੋਏ ਹਨ। ਰਾਤ ਕਰੀਬ 8.45 ਵਜੇ ਟਰਾਂਸਫਾਰਮਰ ਤੋਂ ਨਿਕਲੀਆਂ ਚੰਗਿਆੜੀਆਂ ਹੇਠਾਂ ਡਿੱਗਣ ਨਾਲ ਜ਼ਮੀਨ 'ਤੇ ਉੱਗੇ…
Read More
ਅੰਮ੍ਰਿਤਸਰ ਤੋਂ ਆਉਂਦਾ ਸੀ ਨਸ਼ਾ, ਪੁਲਿਸ ਨੇ 50 ਗ੍ਰਾਮ ਅਫੀਮ ਸਮੇਤ ਕੀਤਾ ਕਾਬੂ, ਛਾਣਬੀਣ ਜ਼ਾਰੀ!

ਅੰਮ੍ਰਿਤਸਰ ਤੋਂ ਆਉਂਦਾ ਸੀ ਨਸ਼ਾ, ਪੁਲਿਸ ਨੇ 50 ਗ੍ਰਾਮ ਅਫੀਮ ਸਮੇਤ ਕੀਤਾ ਕਾਬੂ, ਛਾਣਬੀਣ ਜ਼ਾਰੀ!

ਨੈਸ਼ਨਲ ਟਾਈਮਜ਼ ਬਿਊਰੋ :- 25 ਫਰਵਰੀ ਨੂੰ ਦੀਨਾਨਗਰ ਪੁਲਿਸ ਨੇ ਨੈਸ਼ਨਲ ਹਾਈਵੇ ਸ਼ੂਗਰ ਮਿੱਲ ਪਨਿਆੜ ਨੇੜੇ ਨਾਕਾਬੰਦੀ ਦੌਰਾਨ ਇੱਕ ਕਾਰ 'ਚੋਂ 17 ਗ੍ਰਾਮ ਅਫੀਮ ਅਤੇ 32 ਬੋਰ ਦੀ ਪਿਸਤੌਲ ਬਰਾਮਦ ਕੀਤੀ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ—ਅਵਿਨਾਸ਼ ਸਿੰਘ (ਵਾਸੀ ਸੇਖੂਪੁਰ ਮਜੀਰੀ, ਥਾਣਾ ਨਰੋਟ ਜੈਮਲ ਸਿੰਘ) ਅਤੇ ਹਰਸ਼ ਸੈਣੀ (ਵਾਸੀ ਕਾਂਸੀ ਬਾੜਮਾ, ਥਾਣਾ ਨਰੋਟ ਜੈਮਲ ਸਿੰਘ)—ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਹੋਏ ਮੁਲਜ਼ਮ ਅਵਿਨਾਸ਼ ਸਿੰਘ ਨੇ ਪੁੱਛਗਿੱਛ ਦੌਰਾਨ ਕਬੂਲਿਆ ਕਿ ਉਸਨੇ ਕੁਝ ਦਿਨ ਪਹਿਲਾਂ ਚਰਨਜੀਤ ਸਿੰਘ (ਵਾਸੀ ਮੇਨ ਬਾਜ਼ਾਰ, ਮੁਸਤਫਾਬਾਦ ਵਿਜੇ ਨਗਰ, ਅੰਮ੍ਰਿਤਸਰ) ਤੋਂ ਅਫੀਮ ਖਰੀਦੀ ਸੀ। ਉਸਨੇ ਇਹ ਵੀ ਦੱਸਿਆ ਕਿ ਕੁਝ ਅਫੀਮ ਨੈਸ਼ਨਲ ਹਾਈਵੇ ਦੀਨਾਨਗਰ ਨੇੜੇ ਇੱਕ ਲਿੰਕ ਰੋਡ…
Read More