Opium

ਅਫ਼ੀਮ ਦੀ ਰਿਵਾਇਤ ਜਾਂ ਲਤ? ਪੰਜਾਬ ਦੇ ਪਿੰਡਾਂ ਵਿੱਚ ਮੁਗਲਾਂ ਤੋਂ ਚਲਦੀ ਆ ਰਹੀ ਆਦਤ ਅਜੇ ਵੀ ਜਾਰੀ

ਅਫ਼ੀਮ ਦੀ ਰਿਵਾਇਤ ਜਾਂ ਲਤ? ਪੰਜਾਬ ਦੇ ਪਿੰਡਾਂ ਵਿੱਚ ਮੁਗਲਾਂ ਤੋਂ ਚਲਦੀ ਆ ਰਹੀ ਆਦਤ ਅਜੇ ਵੀ ਜਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਪਿੰਡਾਂ ਵਿੱਚ ਅਫ਼ੀਮ ਵਰਗੇ ਨਸ਼ਿਆਂ ਦੀ ਵਰਤੋਂ ਕੋਈ ਨਵੀਂ ਤੇ ਵੱਡੀ ਗੱਲ ਨਹੀਂ। ਕਈ ਥਾਵਾਂ ’ਤੇ ਇਹ ਗੱਲ ਆਮ ਤੌਰ ’ਤੇ ਸੁਣਨ ਨੂੰ ਮਿਲਦੀ ਹੈ ਕਿ “ਮੁਗਲਾਂ ਦੇ ਸਮਿਆਂ ਤੋਂ ਲੈ ਕੇ ਅੱਜ ਤੱਕ ਅਸੀਂ ਅਫ਼ੀਮ ਵਰਤਦੇ ਆ ਰਹੇ ਹਾਂ।” ਇਹ ਲਫ਼ਜ਼ ਆਪਣੇ-ਅੰਦਰ ਇੱਕ ਇਤਿਹਾਸਕ ਹਵਾਲਾ ਲੁਕਾਈ ਬੈਠੇ ਹਨ, ਪਰ ਇਨ੍ਹਾਂ ਲਫ਼ਜ਼ਾਂ ਦੇ ਆੜ ਵਿੱਚ ਅੱਜ ਦੀ ਹਕੀਕਤ ਵੱਡੇ ਚੁੱਪ ਵਿਚ ਖੜੀ ਹੈ,ਜਿਥੇ ਨਸ਼ਾ ਆਦਤ ਨਹੀਂ, ਪਰੰਪਰਾ ਬਣ ਚੁੱਕਾ ਹੈ। ਅਫ਼ੀਮ ਦੀ ਵਰਤੋਂ ਕਈ ਘਰਾਂ ਵਿੱਚ ਅਜੇ ਵੀ ਰੋਜ਼ਾਨਾ ਦੀ ਰੀਤ ਹੈ। ਇਹ ਸਿਰਫ਼ ਉਮਰਦਾਰ ਲੋਕਾਂ ਦੀ ਹੀ ਚੀਜ਼ ਨਹੀਂ ਰਹੀ, ਬਲਕਿ ਨੌਜਵਾਨ ਵੀ…
Read More
ਅੰਮ੍ਰਿਤਸਰ: 1 ਕਿਲੋ ਅਫੀਮ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ

ਅੰਮ੍ਰਿਤਸਰ: 1 ਕਿਲੋ ਅਫੀਮ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ

ਨੈਸ਼ਨਲ ਟਾਈਮਜ਼ ਬਿਊਰੋ :- ਸੀ.ਆਈ.ਏ ਸਟਾਫ-2 ਦੀ ਪੁਲਿਸ ਨੇ ਅੰਮ੍ਰਿਤਸਰ ਵਿੱਚ ਸੁਲਤਾਨਵਿੰਡ ਰੋਡ ਤੋਂ ਇੱਕ ਵਿਅਕਤੀ ਨੂੰ 1 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ 35 ਸਾਲਾ ਅਮਨਦੀਪ ਸਿੰਘ, ਪੁੱਤਰ ਜਸਵਿੰਦਰ ਸਿੰਘ, ਵਾਸੀ ਸੁਲਤਾਨਵਿੰਡ, ਅੰਮ੍ਰਿਤਸਰ ਵਜੋਂ ਹੋਈ ਹੈ।ਇਹ ਗਿਰਫ਼ਤਾਰੀ ਏ.ਡੀ.ਸੀ.ਪੀ (ਇਨਵੈਸਟੀਗੇਸ਼ਨ) ਨਵਜੋਤ ਸਿੰਘ ਦੀ ਹਦਾਇਤ ਤੇ ਏ.ਸੀ.ਪੀ (ਡਿਟੈਕਟਿਵ) ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਈ। ਸੀ.ਆਈ.ਏ ਸਟਾਫ-2 ਦੇ ਇੰਚਾਰਜ ਸਬ ਇੰਸਪੈਕਟਰ ਰਵੀ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਐਸ.ਆਈ ਪਰਮਜੀਤ ਸਿੰਘ ਅਤੇ ਹੋਰ ਕਰਮਚਾਰੀਆਂ ਸਮੇਤ ਇਹ ਕਾਰਵਾਈ ਕੀਤੀ। ਪੁਲਿਸ ਮੁਤਾਬਕ, ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਤਫਤੀਸ਼ ਕੀਤੀ ਜਾ ਸਕੇ।ਪੁਲਿਸ…
Read More
ਅੰਮ੍ਰਿਤਸਰ ਤੋਂ ਆਉਂਦਾ ਸੀ ਨਸ਼ਾ, ਪੁਲਿਸ ਨੇ 50 ਗ੍ਰਾਮ ਅਫੀਮ ਸਮੇਤ ਕੀਤਾ ਕਾਬੂ, ਛਾਣਬੀਣ ਜ਼ਾਰੀ!

ਅੰਮ੍ਰਿਤਸਰ ਤੋਂ ਆਉਂਦਾ ਸੀ ਨਸ਼ਾ, ਪੁਲਿਸ ਨੇ 50 ਗ੍ਰਾਮ ਅਫੀਮ ਸਮੇਤ ਕੀਤਾ ਕਾਬੂ, ਛਾਣਬੀਣ ਜ਼ਾਰੀ!

ਨੈਸ਼ਨਲ ਟਾਈਮਜ਼ ਬਿਊਰੋ :- 25 ਫਰਵਰੀ ਨੂੰ ਦੀਨਾਨਗਰ ਪੁਲਿਸ ਨੇ ਨੈਸ਼ਨਲ ਹਾਈਵੇ ਸ਼ੂਗਰ ਮਿੱਲ ਪਨਿਆੜ ਨੇੜੇ ਨਾਕਾਬੰਦੀ ਦੌਰਾਨ ਇੱਕ ਕਾਰ 'ਚੋਂ 17 ਗ੍ਰਾਮ ਅਫੀਮ ਅਤੇ 32 ਬੋਰ ਦੀ ਪਿਸਤੌਲ ਬਰਾਮਦ ਕੀਤੀ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ—ਅਵਿਨਾਸ਼ ਸਿੰਘ (ਵਾਸੀ ਸੇਖੂਪੁਰ ਮਜੀਰੀ, ਥਾਣਾ ਨਰੋਟ ਜੈਮਲ ਸਿੰਘ) ਅਤੇ ਹਰਸ਼ ਸੈਣੀ (ਵਾਸੀ ਕਾਂਸੀ ਬਾੜਮਾ, ਥਾਣਾ ਨਰੋਟ ਜੈਮਲ ਸਿੰਘ)—ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਹੋਏ ਮੁਲਜ਼ਮ ਅਵਿਨਾਸ਼ ਸਿੰਘ ਨੇ ਪੁੱਛਗਿੱਛ ਦੌਰਾਨ ਕਬੂਲਿਆ ਕਿ ਉਸਨੇ ਕੁਝ ਦਿਨ ਪਹਿਲਾਂ ਚਰਨਜੀਤ ਸਿੰਘ (ਵਾਸੀ ਮੇਨ ਬਾਜ਼ਾਰ, ਮੁਸਤਫਾਬਾਦ ਵਿਜੇ ਨਗਰ, ਅੰਮ੍ਰਿਤਸਰ) ਤੋਂ ਅਫੀਮ ਖਰੀਦੀ ਸੀ। ਉਸਨੇ ਇਹ ਵੀ ਦੱਸਿਆ ਕਿ ਕੁਝ ਅਫੀਮ ਨੈਸ਼ਨਲ ਹਾਈਵੇ ਦੀਨਾਨਗਰ ਨੇੜੇ ਇੱਕ ਲਿੰਕ ਰੋਡ…
Read More