Elderly farmer

ਦਰਦਨਾਕ ਹਾਦਸਾ! ਕਾਰ ਦੀ ਅਚਾਨਕ ਖਿੜਕੀ ਖੋਲ੍ਹਣ ਕਾਰਨ ਬਜ਼ੁਰਗ ਕਿਸਾਨ ਦੀ ਮੌਤ, PRTC ਬੱਸ ਨੇ ਕੁਚਲਿਆ

ਦਰਦਨਾਕ ਹਾਦਸਾ! ਕਾਰ ਦੀ ਅਚਾਨਕ ਖਿੜਕੀ ਖੋਲ੍ਹਣ ਕਾਰਨ ਬਜ਼ੁਰਗ ਕਿਸਾਨ ਦੀ ਮੌਤ, PRTC ਬੱਸ ਨੇ ਕੁਚਲਿਆ

ਰਾਜਪੁਰਾ : ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿੱਚ ਕਾਕਾ ਢਾਬੇ ਨੇੜੇ ਇੱਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਇੱਕ 72 ਸਾਲਾ ਬਜ਼ੁਰਗ ਕਿਸਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਰੋਤਾਂ ਅਨੁਸਾਰ ਮ੍ਰਿਤਕ ਦੀ ਪਛਾਣ ਗੁਰਚਰਨ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਸੈਣੀ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪੁੱਤਰ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਘਰੋਂ ਰਾਜਪੁਰਾ ਦੇ ਗਿਆਨ ਚੌਕ ਨੇੜੇ ਕਰਿਆਨੇ ਦਾ ਸਾਮਾਨ ਲੈਣ ਲਈ ਗਏ ਸਨ। ਜਦੋਂ ਉਹ ਕਾਕਾ ਢਾਬੇ ਕੋਲੋਂ ਲੰਘ ਰਹੇ ਸਨ, ਤਾਂ ਸੜਕ ਕਿਨਾਰੇ ਖੜ੍ਹੀ ਇੱਕ ਕਾਰ ਦੇ ਡਰਾਈਵਰ ਨੇ ਅਚਾਨਕ ਗੱਡੀ ਦੀ ਖਿੜਕੀ ਖੋਲ੍ਹ…
Read More
ਚਿੱਟੇ ਦਿਨ ਲੁਟੇਰੇ ਬਜ਼ੁਰਗ ਕਿਸਾਨ ਤੋਂ ਡੇਢ ਲੱਖ ਰੁਪਏ ਖੋਹ ਕੇ ਹੋਏ ਫਰਾਰ

ਚਿੱਟੇ ਦਿਨ ਲੁਟੇਰੇ ਬਜ਼ੁਰਗ ਕਿਸਾਨ ਤੋਂ ਡੇਢ ਲੱਖ ਰੁਪਏ ਖੋਹ ਕੇ ਹੋਏ ਫਰਾਰ

ਮੋਗਾ : ਮੋਗਾ ਦੇ ਹਲਕਾ ਬਧਨੀ ਕਲਾਂ ਅਧੀਨ ਆਉਂਦੇ ਪਿੰਡ ਰਣੀਆ ਦੇ ਬਜ਼ੁਰਗ ਕਿਸਾਨ ਨਾਲ ਡੇਢ ਲੱਖ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆਪਣੇ ਪਿੰਡ ਰਣੀਆਂ ਤੋਂ ਬਦਨੀ ਕਲਾਂ ਕਿਸੇ ਕੰਮ ਲਈ ਜਾ ਰਿਹਾ ਸੀ। ਰਣੀਆਂ ਤੋਂ ਬੱਧਣੀ ਲਿੰਕ ਰੋਡ ਉੱਪਰ ਡਰੇਨ ਦੇ ਕੋਲ ਤਿੰਨ ਨੌਜਵਾਨ ਦੋ ਮੋਟਰਸਾਈਕਲਾਂ 'ਤੇ ਖੜੇ ਸਨ, ਜਿਨ੍ਹਾਂ ਨੇ ਕਿਸਾਨ ਸਾਬਕਾ ਮੈਂਬਰ ਦਿਆਲ ਸਿੰਘ ਪਿੰਡ ਰਣੀਆਂ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਕਿਸਾਨ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਦੀ ਜੇਬ੍ਹ ਵਿਚੋਂ ਡੇਢ ਲੱਖ ਰੁਪਏ ਕੱਢ ਲਏ। ਇਸ ਤੋਂ ਬਾਅਦ ਉਹ…
Read More