Email

ਕੀ ਮਹੱਤਵਪੂਰਨ ਈਮੇਲਾਂ Gmail ‘ਚ ਵਾਰ-ਵਾਰ ਸਪੈਮ ‘ਚ ਜਾ ਰਹੀਆਂ ਹਨ? ਇਹਨਾਂ ਆਸਾਨ ਕਦਮਾਂ ਨਾਲ ਉਹਨਾਂ ਨੂੰ ਰੋਕੋ

ਕੀ ਮਹੱਤਵਪੂਰਨ ਈਮੇਲਾਂ Gmail ‘ਚ ਵਾਰ-ਵਾਰ ਸਪੈਮ ‘ਚ ਜਾ ਰਹੀਆਂ ਹਨ? ਇਹਨਾਂ ਆਸਾਨ ਕਦਮਾਂ ਨਾਲ ਉਹਨਾਂ ਨੂੰ ਰੋਕੋ

Technology (ਗੁਰਪ੍ਰੀਤ ਸਿੰਘ) : ਜੀਮੇਲ ਦੁਨੀਆ ਵਿੱਚ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਈਮੇਲ ਸੇਵਾਵਾਂ ਵਿੱਚੋਂ ਇੱਕ ਹੈ। ਹਾਲਾਂਕਿ, ਇਸਦੇ ਉਪਭੋਗਤਾਵਾਂ ਨੂੰ ਅਕਸਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਕੋਈ ਮਹੱਤਵਪੂਰਨ ਈਮੇਲ ਇਨਬਾਕਸ ਦੀ ਬਜਾਏ ਸਪੈਮ ਫੋਲਡਰ ਵਿੱਚ ਖਤਮ ਹੁੰਦਾ ਹੈ। ਨੌਕਰੀ ਨਾਲ ਸਬੰਧਤ ਈਮੇਲ, ਬੈਂਕ ਅਪਡੇਟ, ਇੱਕ OTP, ਜਾਂ ਕਿਸੇ ਦਾ ਕੋਈ ਮਹੱਤਵਪੂਰਨ ਸੁਨੇਹਾ ਅਣਦੇਖਾ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਸਪੈਮ ਵਿੱਚ ਖਤਮ ਹੁੰਦਾ ਹੈ। ਦਰਅਸਲ, ਜੀਮੇਲ ਦਾ ਸਪੈਮ ਫਿਲਟਰ ਸ਼ੱਕੀ ਜਾਂ ਅਣਚਾਹੇ ਈਮੇਲਾਂ ਦੀ ਪਛਾਣ ਕਰਦਾ ਹੈ ਅਤੇ ਉਹਨਾਂ ਨੂੰ ਇਨਬਾਕਸ ਤੋਂ ਵੱਖ ਕਰਦਾ ਹੈ। ਹਾਲਾਂਕਿ, ਕਈ ਵਾਰ ਜਾਇਜ਼ ਅਤੇ ਮਹੱਤਵਪੂਰਨ ਈਮੇਲ ਵੀ ਗਲਤੀ ਨਾਲ ਸਪੈਮ ਵਿੱਚ…
Read More

ਉਡਾ ਦਿਆਂਗੇ CM ਦਾ ਦਫ਼ਤਰ ਤੇ ਸੂਬਾ ਸਕੱਤਰੇਤ ਕੰਪਲੈਕਸ…’ ; ਇਕ E-Mail ਨੇ ਪੁਲਸ ਨੂੰ ਪਾ’ਤੀਆਂ ਭਾਜੜਾਂ

ਗੁਜਰਾਤ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮੁੱਖ ਮੰਤਰੀ ਦਫ਼ਤਰ ਅਤੇ ਸੂਬਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਹਾਲਾਂਕਿ ਜਾਂਚ ਦੌਰਾਨ ਇਹ ਧਮਕੀ ਝੂਠੀ ਸਾਬਤ ਹੋਈ। ਜਾਣਕਾਰੀ ਦਿੰਦੇ ਹੋਏ ਡਿਪਟੀ ਸੁਪਰਡੈਂਟ ਆਫ਼ ਪੁਲਿਸ ਦਿਵਯਪ੍ਰਕਾਸ਼ ਗੋਹਿਲ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਇੱਕ ਅਧਿਕਾਰੀ ਨੂੰ 17 ਜੁਲਾਈ ਨੂੰ ਇਕ ਧਮਕੀ ਭਰੀ ਈ-ਮੇਲ ਮਿਲੀ ਸੀ, ਜਿਸ 'ਚ ਮੁੱਖ ਮੰਤਰੀ ਦਫ਼ਤਰ ਤੇ ਸੂਬਾ ਸਕੱਤਰੇਕ ਨੂੰ ਬੰਬ ਨਾਲ ਉਡਾਉਣ ਦੀ ਗੱਲ ਕਹੀ ਗਈ ਸੀ। ਇਸ ਮਗਰੋਂ ਇਮਾਰਤ ਦੀ ਪੂਰੀ ਤਲਾਸ਼ੀ ਲਈ ਗਈ, ਜਿਸ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਧਮਕੀ ਭਰੀ ਈਮੇਲ ਭੇਜਣ ਵਾਲੇ ਵਿਅਕਤੀ…
Read More
ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੂੰ ਬੰਬ ਧਮਾਕੇ ਦੀ ਧਮਕੀ, SGPC ਨੂੰ ਮਿਲਿਆ ਈਮੇਲ: ਪੁਲਿਸ ਵੱਲੋਂ ਜਾਂਚ ਜਾਰੀ

ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੂੰ ਬੰਬ ਧਮਾਕੇ ਦੀ ਧਮਕੀ, SGPC ਨੂੰ ਮਿਲਿਆ ਈਮੇਲ: ਪੁਲਿਸ ਵੱਲੋਂ ਜਾਂਚ ਜਾਰੀ

ਅੰਮ੍ਰਿਤਸਰ: ਸ਼੍ਰੀ ਹਰਿਮੰਦਰ ਸਾਹਿਬ ਨੂੰ ਲੈ ਕੇ SGPC ਨੂੰ ਬੰਬ ਧਮਾਕੇ ਦੀ ਧਮਕੀ ਭਰਾ ਈਮੇਲ ਮਿਲਣ ਦੇ ਮਾਮਲੇ ਨੇ ਸੂਬੇ 'ਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਸੰਬੰਧੀ ਅੰਮ੍ਰਿਤਸਰ ਦੇ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ, "ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਿਕਾਇਤ ਮਿਲੀ ਹੈ ਕਿ ਉਨ੍ਹਾਂ ਨੂੰ ਸ਼੍ਰੀ ਹਰਿਮੰਦਰ ਸਾਹਿਬ 'ਚ ਧਮਾਕੇ ਦੀ ਧਮਕੀ ਵਾਲਾ ਈਮੇਲ ਮਿਲਿਆ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।" ਉਨ੍ਹਾਂ ਕਿਹਾ ਕਿ ਸਾਈਬਰ ਕ੍ਰਾਈਮ ਸੈਲ ਅਤੇ ਹੋਰ ਏਜੰਸੀਆਂ ਦੀ ਮਦਦ ਲੈ ਕੇ ਜਾਂਚ ਚਲ ਰਹੀ ਹੈ। "ਸਾਨੂੰ ਪੂਰਾ ਯਕੀਨ ਹੈ ਕਿ ਜਲਦ ਹੀ ਇਸ ਮਾਮਲੇ ਦੀ…
Read More

ਦੇਸ਼ ਦੀ ਸੁਰੱਖਿਆ ਨਾਲ ਮਜ਼ਾਕ, ਪ੍ਰੇਮੀ ਨੂੰ ਫਸਾਉਣ ਲਈ 21 ਵਾਰ ਦਿੱਤੀ ‘ਬੰਬ ਦੀ ਧਮਕੀ’

ਪਿਆਰ ਵਿਚ ਇਨਸਾਨ ਕਿੰਨਾ ਪਾਗਲ ਹੋ ਸਕਦਾ ਹੈ? ਇਸ ਦਾ ਤਾਜ਼ਾ ਉਦਾਹਰਣ ਚੇਨਈ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਕੁੜੀ ਨੇ ਇਕ ਪਾਸੜ ਪਿਆਰ 'ਚ ਆਪਣੇ ਪ੍ਰੇਮੀ ਨੂੰ ਫਸਾਉਣ ਲਈ ਲਗਾਤਾਰ 21 ਵਾਰ ਪੁਲਸ ਨੂੰ ਬੰਬ ਧਮਾਕੇ ਦੇ ਝੂਠੀ ਧਮਕੀ ਭਰੇ ਈ-ਮੇਲ ਭੇਜੇ। ਅਜਿਹਾ ਕਰਨ ਦੇ ਪਿੱਛੇ ਉਸ ਦਾ ਮਕਸਦ ਸੀ ਕਿ ਪੁਲਸ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦੇਵੇ। ਇੰਨਾ ਹੀ ਨਹੀਂ ਹਾਲ ਹੀ ਵਿਚ ਅਹਿਮਦਾਬਾਦ 'ਚ ਜੋ ਪਲੇਨ ਕ੍ਰੈਸ਼ ਹੋਇਆ ਸੀ, ਉਸ ਨੂੰ ਲੈ ਕੇ ਵੀ ਕੁੜੀ ਨੇ ਆਪਣੇ ਪ੍ਰੇਮੀ ਦੇ ਨਾਂ ਤੋਂ ਈ-ਮੇਲ ਭੇਜੀ ਸੀ। ਇਹ ਘਟਨਾ ਦਿੱਲੀ ਹਵਾਈ ਅੱਡਾ, ਰੇਲਵੇ ਸਟੇਸ਼ਨਾਂ ਅਤੇ ਵਪਾਰਕ…
Read More