11
Sep
ਨੇਪਾਲ ਵਿੱਚ ਸੋਮਵਾਰ ਤੋਂ ਸਰਕਾਰ ਵੱਲੋਂ ਸੋਸ਼ਲ ਮੀਡੀਆ 'ਤੇ ਲਗਾਏ ਗਏ ਬੈਨ ਮਗਰੋਂ ਦੇਸ਼ 'ਚ ਲਗਾਤਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਸਿਆਸੀ ਉਥਲ-ਪੁਥਲ ਅਤੇ ਜੈਨ-ਜ਼ੀ ਵੱਲੋਂ ਕੀਤੇ ਗਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਨੇਪਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜੈਨ-ਜ਼ੀ ਨੇ ਪ੍ਰਸ਼ਾਸਨ ਨਾਲ ਮੀਟਿੰਗ ਮਗਰੋਂ ਪ੍ਰਧਾਨ ਮੰਤਰੀ ਵਜੋਂ ਸੁਸ਼ੀਲਾ ਕਾਰਕੀ ਦੇ ਨਾਂ ਨੂੰ ਰੱਦ ਕਰ ਦਿੱਤਾ ਹੈ। ਜੈਨ-ਜ਼ੀ ਦੇ ਆਗੂਆਂ ਨੇ ਇੰਜੀਨੀਅਰ ਕੁਲਮਨ ਘਿਸਿੰਗ ਦਾ ਨਾਂ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਾਹਮਣੇ ਰੱਖਿਆ ਹੈ, ਜਿਸ ਮਗਰੋਂ ਘਿਸਿੰਗ ਅੰਤਰਿਮ ਸਰਕਾਰ ਦੀ ਅਗਵਾਈ ਕਰਨ ਦੀ ਦੌੜ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਪਹਿਲਾਂ ਸਾਬਕਾ ਚੀਫ਼ ਜਸਟਿਸ…
